Thursday, April 17, 2025

airport

Punjab’s Mega Infrastructure Projects: A Game-Changer for Jobs, Economy, and Development

• “Which infrastructure project in Punjab are you most excited about, and why?”

•“Do you think these developments will bring lasting economic benefits to the people of Punjab?”

•“How do you see the future of Punjab in the next 5-10 years with these changes?”

Amritsar News: ਦੁਬਈ ਤੋਂ ਅੰਡਵਵੀਅਰ 'ਚ ਲੁਕਾ ਕੇ ਲਿਆਇਆ ਡੇਢ ਕਰੋੜ ਦਾ ਸੋਨਾ, ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਕੀਤਾ ਕਾਬੂ

Punjab News: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਈ ਫਲਾਈਟ 'ਚ ਇਕ ਯਾਤਰੀ ਆਪਣੇ ਅੰਡਰਵੀਅਰ 'ਚ ਲੁਕੋ ਕੇ 2 ਕਿੱਲੋ ਸੋਨਾ ਲੈ ਕੇ ਆਇਆ ਸੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਿਵੇਂ ਹੀ ਫਲਾਈਟ ਲੈਂਡ ਹੋਈ, ਚੈਕਿੰਗ ਦੌਰਾਨ ਯਾਤਰੀ ਫੜਿਆ ਗਿਆ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਮੁਲਜ਼ਮ ਅਤੇ ਸੋਨੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Kangana Ranaut ਥੱਪੜ ਕਾਂਡ: ਲੇਡੀ ਹੌਲਦਾਰ ਕੁਲਵਿੰਦਰ ਕੌਰ ਦੇ ਭਰਾ ਦਾ ਵੱਡਾ ਬਿਆਨ, 'ਹੁਣ ਫੈਸਲਾ ਦਾ ਇੰਤਜ਼ਾਰ'

ਸ਼ੇਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਜਾਂਚ ਮੁਕੰਮਲ ਕਰ ਲਈ ਗਈ ਹੈ, ਹੁਣ ਸਿਰਫ਼ ਫੈਸਲੇ ਦੀ ਉਡੀਕ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਫੈਸਲੇ ਵਿੱਚ ਪੱਖਪਾਤ ਨਹੀਂ ਹੋਣਾ ਚਾਹੀਦਾ, ਦੋਵਾਂ ਧਿਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Deepika Padukone: ਨਵਜੰਮੀ ਧੀ ਨਾਲ ਪਹਿਲੀ ਵਾਰ ਇਕੱਠੇ ਨਜ਼ਰ ਆਏ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ, ਦੇਖੋ ਇਹ ਵੀਡੀਓ

ਵਾਇਰਲ ਵੀਡੀਓ 'ਚ ਕਲਕੀ ਅਭਿਨੇਤਰੀ ਆਪਣੀ ਨੰਨ੍ਹੀ ਪਰੀ ਨੂੰ ਛਾਤੀ ਨਾਲ ਫੜੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਦੀਪਿਕਾ ਬਿਨਾਂ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਆਰਾਮਦਾਇਕ ਲੁੱਕ 'ਚ ਨਜ਼ਰ ਆਈ। ਜਿੱਥੇ ਰਣਵੀਰ ਸਿੰਘ ਗੁਲਾਬੀ ਰੰਗ ਦੀ ਹੂਡੀ ਵਿੱਚ ਨਜ਼ਰ ਆਏ, ਉੱਥੇ ਉਹ ਇੱਕ ਮੈਨ ਬਨ ਅਤੇ ਵੱਡੇ ਐਨਕਾਂ ਵਿੱਚ ਨਜ਼ਰ ਆਏ। ਫਿਲਹਾਲ ਇਸ ਜੋੜੇ ਦਾ ਆਪਣੀ ਬੇਟੀ ਦੁਆ ਨਾਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Breaking News: ਖਾਲਿਸਤਾਨੀ ਖਾੜਕੂ ਬਲਜੀਤ ਸਿੰਘ ਗ੍ਰਿਫਤਾਰ, ਦਿੱਲੀ ਏਅਰਪੋਰਟ ਪਹੁੰਚਦੇ ਹੀ NIA ਨੇ ਕੀਤਾ ਕਾਬੂ, ਗੈਂਗਸਟਰ ਅਰਸ਼ ਡੱਲਾ ਦਾ ਹੈ ਖਾਸ

ਬਲਜੀਤ ਸਿੰਘ ਗੈਂਗਸਟਰ ਅਰਸ਼ ਡੱਲਾ ਦਾ ਖਾਸਮਖਾਸ ਹੈ। ਬਲਜੀਤ ਸਿੰਘ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਖਿਲਾਫ ਅੱਤਵਾਦੀ ਘਟਨਾਵਾਂ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ।

Breaking News: ਆਗਰਾ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, CISF ਨੇ ਸ਼ਾਹਗੰਜ ਥਾਣੇ ਵਿੱਚ ਦਰਜ ਕਰਾਇਆ ਮੁੱਕਦਮਾ

ਆਗਰਾ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। 4 ਅਕਤੂਬਰ ਨੂੰ, ਸੀਆਈਐਸਐਫ ਆਗਰਾ ਏਅਰਪੋਰਟ ਯੂਨਿਟ ਦੇ ਅਧਿਕਾਰਤ ਮੇਲ ਆਈਡੀ 'ਤੇ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਸੀ।

Airport Rules: ਏਅਰਪੋਰਟ ਦਾ ਨਵਾਂ ਫਰਮਾਨ, 3 ਮਿੰਟ ਤੋਂ ਜ਼ਿਆਦਾ ਟਾਈਮ ਲਾਇਆ ਤਾਂ ਕਟੇਗਾ ਚਾਲਾਨ, ਲੋਕ ਹੋਏ ਪਰੇਸ਼ਾਨ

ਨਿਊਜ਼ੀਲੈਂਡ ਦੇ ਏਅਰਪੋਰਟ ਤੋਂ ਅਜਿਹੀ ਖਬਰ ਆ ਰਹੀ ਹੈ, ਡਰਾਪ-ਆਫ ਜ਼ੋਨ ਦੇ ਕੋਲ ਇੱਕ ਪੋਸਟਰ ਲਟਕਿਆ ਹੈ, ਜਿਸ 'ਤੇ ਲਿਖਿਆ ਹੈ- ਗਲੇ ਲਗਾਉਣ ਅਤੇ ਵਿਦਾਇਗੀ ਦੇਣ ਲਈ ਏਅਰਪੋਰਟ ਪਾਰਕਿੰਗ ਲਾਟ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਏਅਰਪੋਰਟ 'ਤੇ ਸਿਰਫ 3 ਮਿੰਟ ਲਈ ਜੱਫੀ ਪਾ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Bomb Scare Diverts Air India Flight to Delhi: Safety Protocols in Place

An Air India flight from Mumbai to New York was diverted to Delhi's Indira Gandhi International Airport on Monday, October 14, after the airline received a bomb threat. The flight, AI119, took off at approximately 2 am but was immediately redirected to Delhi, where it remains grounded.

ਦਿੱਲੀ ਏਅਰਪੋਰਟ ਤੋਂ Journalist ਅੰਗਦ ਸਿੰਘ ਨੂੰ ਕੀਤਾ ਡਿਪੋਰਟ; 'ਸ਼ਾਹੀਨ ਬਾਗ' 'ਤੇ ਬਣਾਈ ਸੀ ਡਾਕੂਮੈਂਟਰੀ

ਅੰਗਦ ਦੀ ਮਾਂ ਗੁਰਮੀਤ ਕੌਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਸਦਾ ਬੇਟਾ 18 ਘੰਟੇ ਦਾ ਸਫਰ ਕਰਕੇ ਪੰਜਾਬ ਵਿੱਚ ਪਰਿਵਾਰ ਨੂੰ ਮਿਲਣ ਲਈ ਦਿੱਲੀ ਆਇਆ ਸੀ ਪਰ ਉਸਨੂੰ ਅਗਲੀ ਫਲਾਈਟ ਵਿੱਚ ਨਿਊਯਾਰਕ ਵਾਪਸ ਭੇਜ ਦਿੱਤਾ ਗਿਆ।

Chandigarh Airport : ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ, ਹਰਿਆਣਾ-ਪੰਜਾਬ 'ਚ ਬਣੀ ਸਹਿਮਤੀ

ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇਸ ਬਾਰੇ ਟਵੀਟ ਕੀਤਾ ਅਤੇ ਲਿਖਿਆ, "ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ।

ਆਸਟ੍ਰੇਲੀਆ ਦੇ ਕੈਨਬਰਾ ਹਵਾਈ ਅੱਡੇ 'ਤੇ ਗੋਲੀਬਾਰੀ ਤੋਂ ਬਾਅਦ ਮਚੀ ਹਫੜਾ-ਦਫੜੀ, ਇਕ ਵਿਅਕਤੀ ਕਾਬੂ

ਘਟਨਾ ਤੋਂ ਬਾਅਦ ਹਵਾਈ ਅੱਡੇ 'ਤੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਹਾਜ਼ਾਂ ਦੀਆਂ ਉਡਾਣਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਜਹਾਜ਼ 'ਚ ਬੈਠੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਬੁਲੇਟ ਪਰੂਫ਼ ਗੱਡੀ 'ਚ ਮੁੰਬਈ ਏਅਰਪੋਰਟ ਪੁੱਜੇ ਸਲਮਾਨ ਖਾਨ, Watch Video

ਜੀਨਸ ਪਹਿਨ ਕੇ ਅਭਿਨੇਤਾ ਏਅਰਪੋਰਟ ਪਹੁੰਚੇ ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ ਸਲਮਾਨ ਖਾਨ ਮੀਡੀਆ ਨੂੰ ਫੋਟੋ ਕਲਿੱਕ ਕਰਵਾਉਣ ਲਈ ਨਹੀਂ ਰੁਕੇ।

ਬੱਸ ਸਰਵਿਸ ਸ਼ੁਰੂ ਹੋਣ ਦੇ 25 ਦਿਨਾਂ ਦੇ ਅੰਦਰ ਕਰੀਬ 17,500 ਸਵਾਰੀਆਂ ਨੇ ਦਿੱਲੀ ਹਵਾਈ ਅੱਡੇ ਤੱਕ ਕੀਤਾ ਸਫ਼ਰ : ਲਾਲਜੀਤ ਸਿੰਘ ਭੁੱਲਰ

ਟਰਾਂਸਪੋਰਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਵਾਲਵੋ ਬੱਸਾਂ ਦੇ ਚੱਲਣ ਨਾਲ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦਿਨ-ਬ-ਦਿਨ ਬੀਤੇ ਦੀ ਗੱਲ ਬਣਦਾ ਜਾ ਰਿਹਾ ਹੈ ਕਿਉਂਕਿ ਦਹਾਕਿਆਂ ਤੋਂ ਇਸ ਰੂਟ 'ਤੇ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਹੀ ਆਪਣੀਆਂ ਬੱਸਾਂ ਚਲਾਈ

ਜਲੰਧਰ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਸ਼ੁਰੂ: ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੱਸ ਨੂੰ ਦਿੱਤੀ ਹਰੀ ਝੰਡੀ

ਜਲੰਧਰ : ਭਗਵੰਤ ਮਾਨ ਸਰਕਾਰ ਨੇ ਜਲੰਧਰ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਦਿੱਲੀ ਹਵਾਈ ਅੱਡੇ.....

ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਵੱਡੀ ਸੌਗਾਤ ਹੈ ਪੰਜਾਬ ਸਰਕਾਰ ਦੀ ਲਗਜ਼ਰੀ ਵੋਲਵੋ ਬੱਸ ਸੇਵਾ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਐਨ.ਆਰ.ਆਈਜ਼ ਵਧੇਰੇ ਹੋਣ ਕਾਰਨ ਇਥੋਂ ਅਕਸਰ ਲੋਕਾਂ ਨੂੰ ਦਿੱਲੀ ਏਅਰਪੋਰਟ ਜਾਣ ਲਈ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਸੀ, ਜਿਸ ਦਾ ਕਿਰਾਇਆ 2500 ਰੁਪਏ ਦੇ ਕਰੀਬ ਸੀ

ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸਾਂ ਨੂੰ ਦਿਖਾਉਣਗੇ ਹਰੀ ਝੰਡੀ

‘ਆਪ’ ਆਗੂ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਵੱਲੋਂ ਬੱਸ ਰੂਟਾਂ ਤੋਂ ਨਿੱਜੀ ਕੰਪਨੀ ਦਾ ਏਕਾਧਿਕਾਰ ਖ਼ਤਮ ਕੀਤਾ ਗਿਆ ਹੈ ਅਤੇ ਟਰਾਂਸਪੋਰਟ ਵਿਭਾਗ ’ਚ ਲਗਜਰੀ ਬੱਸਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਬੱਸਾਂ ’ਚ ਸਹੂਲਤਾਂ ਦਾ ਨਵੀਨੀਕਰਨ ਅਤੇ ਵਿਕਾਸ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। 

ਦਿੱਲੀ ਏਅਰਪੋਰਟ ਤਕ ਸੁਪਰ ਲਗਜ਼ਰੀ ਸਰਕਾਰੀ ਵੋਲਵੋ ਬੱਸਾਂ ਚਲਾਉਣਾ ਇਕ ਇਤਹਾਸਕ ਫੈਸਲਾ : ਕੁਲਵੰਤ ਸਿੰਘ

 ਪੰਜਾਬ ਦੇ ਵਸਨੀਕਾਂ ਲਈ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦਾ ਸਫਰ ਕਫਾਇਤੀ ਰੇਟਾਂ ਤੇ ਅਰਾਮਦਾਇਕ ਅਤੇ ਆਨੰਦਮਈ ਹੋ ਜਾਵੇਗਾ। ਸ.ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਰ ਖੇਤਰ ਵਿੱਚ ਜਨਤਾ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਮਾਫੀਆ ਰਾਜ ਚਲਾਇਆ ਜਾ ਰਿਹਾ ਸੀ।

ਚੰਡੀਗੜ੍ਹ ਏਅਰਪੋਰਟ 'ਤੋਂ 2.14 ਕਰੋੜ ਦਾ ਸੋਨਾ ਬਰਾਮਦ, ਜਾਣੋ ਕਿਵੇਂ ਲੱਗਾ ਕਸਟਮ ਵਿਭਾਗ ਦੇ ਹੱਥ

ਕਸਟਮ ਵਿਭਾਗ ਮੁਤਾਬਕ ਦੋਵੇਂ ਯਾਤਰੀ ਦੁਬਈ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6ਏ-56 'ਚ ਸ਼ਾਮ 4.30 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਫਲਾਈਟ ਤੋਂ ਉਤਰਨ ਤੋਂ ਬਾਅਦ ਜਦੋਂ ਇਹ ਯਾਤਰੀ ਸਕੈਨਰ ਤੋਂ ਲੰਘਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ।

ਖੁਸ਼ਖਬਰੀ! ਦਿੱਲੀ ਏਅਰਪੋਰਟ ਤਕ ਜਾਣਗੀਆਂ ਸਰਕਾਰੀ ਬੱਸਾਂ, ਸਫ਼ਰ ਹੋਵੇਗਾ ਸੌਖਾ

ਭਾਰੀ ਮੀਂਹ ਤੋਂ ਬਾਅਦ ਦਿੱਲੀ ਤੋਂ 10 ਫਲਾਈਟਾਂ ਨੂੰ ਅੰਮ੍ਰਿਤਸਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ

ਦਿੱਲੀ 'ਚ ਖਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਨੂੰ ਅੰਮ੍ਰਿਤਸਰ, ਅਹਿਮਦਾਬਾਦ, ਲਖਨਊ ਅਤੇ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਦਿੱਲੀ ਜਾਣ ਵਾਲੀਆਂ 10 ਦੇ ਕਰੀਬ ਫਲਾਈਟਾਂ ਅੰਮ੍ਰਿਤਸਰ 'ਚ ਉਤਰੀਆਂ, ਯਾਤਰੀਆਂ ਨੂੰ ਪੂਰੀ ਰਾਤ ਰਨਵੇ 'ਤੇ ਹੀ ਬਿਤਾਉਣੀ ਪਈ।

ਭੁਵਨੇਸ਼ਵਰ ਹਵਾਈ ਅੱਡੇ ‘ਤੇ ਵੀ ਰੈਡ ਅਲਰਟ ਜਾਰੀ

ਨਵੀਂ ਦਿੱਲੀ: ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ (BPIA) ‘ਤੇ 10 ਦਿਨਾਂ ਦੀ ਮਿਆਦ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਤਵਾਦੀ ਸੰਗਠਨ ਅਲ-ਕਾਇਦਾ ਵੱਲੋਂ ਸੁਤੰਤਰਤਾ ਦਿਵਸ ਤੋਂ ਪਹਿਲਾਂ 

ਦਿੱਲੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ 15 ਅਗਸਤ ਸਬੰਧੀ ਹੈ। ਹੁਣ ਇਸੇ ਧਮਕੀ ਦੇ ਮੱਦੇਨਜ਼ਰ ਏਅਰਪੋਰਟ 'ਤੇ ਚੌਕਸੀ

Advertisement