Wednesday, April 02, 2025

National

ਭਾਰੀ ਮੀਂਹ ਤੋਂ ਬਾਅਦ ਦਿੱਲੀ ਤੋਂ 10 ਫਲਾਈਟਾਂ ਨੂੰ ਅੰਮ੍ਰਿਤਸਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ

Ten Flights diverted to Amritsar airport

May 21, 2022 11:55 AM

ਦਿੱਲੀ 'ਚ ਖਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਨੂੰ ਅੰਮ੍ਰਿਤਸਰ, ਅਹਿਮਦਾਬਾਦ, ਲਖਨਊ ਅਤੇ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਦਿੱਲੀ ਜਾਣ ਵਾਲੀਆਂ 10 ਦੇ ਕਰੀਬ ਫਲਾਈਟਾਂ ਅੰਮ੍ਰਿਤਸਰ 'ਚ ਉਤਰੀਆਂ, ਯਾਤਰੀਆਂ ਨੂੰ ਪੂਰੀ ਰਾਤ ਰਨਵੇ 'ਤੇ ਹੀ ਬਿਤਾਉਣੀ ਪਈ।

ਯੂਨਾਈਟਿਡ ਏਅਰਵੇਜ਼ UA82 ਨਿਊਯਾਰਕ ਦਿੱਲੀ, ਥਾਈ ਏਅਰਵੇਜ਼ TG-315 ਬੈਂਕਾਕ ਦਿੱਲੀ, ਏਅਰ ਇੰਡੀਆ AI-812 ਲਖਨਊ ਦਿੱਲੀ, ਵਿਸਤਾਰਾ UK992 ਪਟਨਾ-ਦਿੱਲੀ, UK870 ਹੈਦਰਾਬਾਦ ਦਿੱਲੀ, UK-988 ਮੁੰਬਈ-ਦਿੱਲੀ, ਅੰਮ੍ਰਿਤਸਰ, 6E2126 ਪਟਨਾ ਦਿੱਲੀ, ਸਪਾਈਸ ਜੈੱਟ SG8189 ਪੁਣੇ ਦਿੱਲੀ SG8710 ਮੁੰਬਈ ਦਿੱਲੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 'ਤੇ ਉਤਾਰਿਆ ਗਿਆ।

Have something to say? Post your comment