ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ । ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ । ਐਲਾਨੇ ਗਏ ਨਤੀਜੇ 'ਚ ਕੁੱਲ ਨਤੀਜਾ 97.94 ਫ਼ੀਸਦੀ ਰਿਹਾ ।
ਡਾਇਰੈਕਟ ਲਿੰਕ ਰਾਹੀਂ ਨਤੀਜਾ ਵਿਦਿਆਰਥੀ ਭਲਕੇ ਯਾਨੀ 29 ਜੂਨ ਨੂੰ ਸਵੇਰੇ 10 ਵਜੇ ਤੋਂ ਬਾਅਦ ਦੇਖ ਸਕਣਗੇ। ਜੇਕਰ ਉਸ ਵੇਲੇ ਆਨਲਾਈਨ ਨਤੀਜਾ ਦੇਖਣ 'ਚ ਦਿੱਕਤ ਆਵੇ ਤਾਂ SMS ਦੀ ਮਦਦ ਲੈ ਸਕਦੇ ਹਨ।
ਪਾਸ ਫ਼ੀਸਦ ’ਚ ਇਸ ਵਾਰ ਫੇਰ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਵਰ੍ਹੇ 99.63 ਫ਼ੀਸਦੀ ਰਿਹਾ ਜਦਕਿ ਮੁੰਡੇ 99.52 ਪਾਸ ਹੋ ਸਕੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਭਲਕੇ ਯਾਨੀ ਸ਼ਨਿਚਰਵਾਰ ਨੂੰ 10 ਵਜੇ ਨਤੀਜਾ ਦੇਖ ਸਕਣਗੇ।
ਸਰੋਕਾਰ ਬਿਓਰੋ, ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ 7 ਮਈ ਨੂੰ ਹੈੱਡਮਾਸਟਰਾਂ ਤੇ ਪ੍ਰਿੰਸੀਪਲਾਂ ਦੀ ਇਕ ਬੈਠਕ ਕਰ ਰਿਹਾ ਹੈ। ਇਸ ਸਬੰਧੀ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਡੀਜੀਐੱਸਈ ਪੰਜਾਬ ਨੇ ਹੁਕਮ ਜਾਰੀ ਕੀਤੇ ਹਨ ਕਿ ਉਪਰਕਤ ਅਹੁਦਿਆਂ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ 12ਵੀਂ ਦੇ ਨਤੀਜੇ ਆਪਣੀ ਵੈਬਸਾਈਟ 'ਤੇ ਅਪਲੋਡ ਕਰ ਦਿਤੇ ਹਨ। ਕੋਰੋਨਾ ਕਾਰਨ ਲਿਖਤੀ ਪ੍ਰੀਖਿਆ ਦੀ ਕਮੀ ਦੇ ਕਾਰਨ, ਇਸ ਵਾਰ 10 ਵੀਂ ਦੇ 30%, 11 ਵੀਂ ਦੇ 30% ਅਤੇ 12 ਵੀਂ ਪ੍ਰੀ ਬੋਰਡ ਦੇ
ਨਵੀਂ ਦਿੱਲੀ : CBSE ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਸਰਕਾਰੀ ਵੈਬਸਾਈਟ 'ਤੇ 31 ਜੁਲਾਈ ਤੋਂ ਪਹਿਲਾਂ ਐਲਾਨ ਜਾਵੇਗਾ। ਇਥੇ ਦਸ ਦਈਏ ਕਿ ਇਸ ਸਾਲ Corona ਦੇ ਵੱਧ ਰਹੇ ਮਾਮਲਿਆਂ ਕਾਰਨ CBSE ਦੀ 10