Tuesday, January 21, 2025

Himachal

ਕੋਰੋਨਾ ਵਾਇਰਸ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ

Himachal Pardesh

June 23, 2022 02:07 PM

ਹਿਮਾਚਲ : ਦੋ ਸਾਲਾਂ ਤੋਂ ਕੋਵਿਡ-19 ਦੀ ਮਾਰ ਝੱਲ ਰਹੇ ਹਿਮਾਚਲ ਦੇ ਸੈਰ-ਸਪਾਟਾ ਸੀਜ਼ਨ ਨੇ ਇਸ ਵਾਰ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹਿਮਾਚਲ 'ਚ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਇਸ ਵਾਰ ਇਹ ਅੰਕੜਾ 2 ਕਰੋੜ ਦੇ ਕਰੀਬ ਹੋਵੇਗਾ। ਇਸ ਵਾਰ ਗਰਮੀ ਵਧਣ ਤੋਂ 15 ਦਿਨ ਪਹਿਲਾਂ ਸੈਰ ਸਪਾਟੇ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਮੈਦਾਨੀ ਇਲਾਕਿਆਂ ਤੋਂ ਸੈਲਾਨੀ ਸ਼ਾਂਤੀ ਦੀ ਭਾਲ ਵਿੱਚ ਪਹਾੜਾਂ ਦਾ ਰੁਖ ਕਰ ਰਹੇ ਹਨ।

31 ਮਈ ਤੱਕ 66 ਲੱਖ 79 ਹਜ਼ਾਰ 145 ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਸੈਲਾਨੀਆਂ ਦਾ ਇਹ ਅੰਕੜਾ ਹੋਰ ਵੀ ਵੱਧ ਜਾਵੇਗਾ। ਹਾਲਾਂਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਨ੍ਹਾਂ ਵਿੱਚੋਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸਿਰਫ਼ 4303 ਹੈ। ਜਦੋਂ ਕਿ ਸਾਲ 2020 'ਚ ਸਿਰਫ 32 ਲੱਖ ਅਤੇ 2021 'ਚ ਸਿਰਫ 55 ਲੱਖ ਸੈਲਾਨੀਆਂ ਨੇ ਪੂਰੇ ਸਾਲ ਹਿਮਾਚਲ ਪ੍ਰਦੇਸ਼ ਦਾ ਰੁਖ ਕੀਤਾ ਸੀ।

Have something to say? Post your comment

More from Himachal

Kangana Ranaut: ਕੰਗਣਾ ਰਣੌਤ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਸ ਬੇਹੱਦ ਕਰੀਬੀ ਰਿਸ਼ਤੇਦਾਰ ਦਾ ਹੋਇਆ ਦਿਹਾਂਤ

ਆਪ ਨੇ ਹਿਮਾਚਲ ਦੇ ਲੋਕਾਂ ਨੂੰ ਸਿਹਤ ਸੰਭਾਲ ਦੀ ਦਿੱਤੀ ਦੂਜੀ ਗਰੰਟੀ

Cloudburst : ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਭੱਜੇ ਲੋਕ

Himachal Pradesh Coronavirus: ਹਿਮਾਚਲ 'ਚ ਕੋਰੋਨਾ ਨੇ ਫਿਰ ਤੋਂ ਰਫਤਾਰ, ਕੇਸ 2 ਹਜ਼ਾਰ ਤੋਂ ਪਾਰ

ਪਰਵਾਣੂ 'ਚ ਟਿੰਬਰ ਟ੍ਰੇਲ ਫਸੇ 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ

ਅੰਗਰੇਜ਼ਾਂ ਨੇ ਭਾਰਤ 200 ਸਾਲ ਲੁੱਟਿਆ, ਪਰ ਕਾਂਗਰਸ ਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ

Himachal Weather : ਹਿਮਾਚਲ 'ਚ ਤੇਜ਼ੀ ਨਾਲ ਪਿਘਲ ਰਹੀ ਬਰਫ਼, ਤਾਪਮਾਨ 8 ਡਿਗਰੀ ਸੈਲਸੀਅਸ ਵੱਧ

ਦਾਦਾ ਪੰਡਿਤ ਸੁਖਰਾਮ ਸ਼ਰਮਾ ਨੂੰ ਯਾਦ ਕਰਕੇ ਆਯੂਸ਼ ਸ਼ਰਮਾ ਹੋਏ ਭਾਵੁਕ,ਪੋਸਟ ਲਿਖ ਕੇ ਕਹੀ ਇਹ ਗੱਲ

ਪੰਜਾਬ ਤੋਂ ਬਾਅਦ ਹੁਣ ਹਿਮਾਚਲ 'ਚ ਖਾਲਿਸਤਾਨ ਦੀ ਗੂੰਜ, ਹਾਈ ਅਲਰਟ 'ਤੇ ਸੂਬਾ

ਧਰਮਸ਼ਾਲਾ ਵਿਧਾਨਸਭਾ 'ਚ ਲੱਗੇ ਖਾਲਿਸਤਾਨੀ ਝੰਡੇ,  6 ਮੈਂਬਰੀ ਐੱਸਆਈਟੀ ਟੀਮ ਦਾ ਗਠਨ