Tuesday, April 01, 2025

twitter

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

Elon Musk Richest Man In The World: ਪਿਛਲੇ ਦਿਨਾਂ 'ਚ ਟੇਸਲਾ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਮਸਕ ਦੀ ਕੁਲ ਸੰਪਤੀ 314 ਅਰਬ ਡਾਲਰ ਹੋ ਗਈ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਤਾਂ ਮਸਕ ਦੀ ਕੁੱਲ ਸੰਪਤੀ 321.7 ਅਰਬ ਡਾਲਰ ਸੀ, ਜੋ 7 ਅਰਬ ਡਾਲਰ ਵਧ ਗਈ।

US Presidential Elections 2024: ਸੋਸ਼ਲ ਮੀਡੀਆ 'ਤੇ ਛਾਏ ਡੋਨਾਲਡ ਟਰੰਪ, ਲੋਕਾਂ ਦਾ ਦਾਅਵਾ ਐਲੋਨ ਮਸਲ ਨੇ X 'ਤੇ ਬਦਲਿਆ ਲਾਈਕ ਬਟਨ

US Presidential Elections 2024: ਲੋਕ ਸੋਸ਼ਲ ਮੀਡੀਆ 'ਤੇ ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਦੀ ਲਗਾਤਾਰ ਚਰਚਾ ਕਰ ਰਹੇ ਹਨ। #USEllection2024 ਅਤੇ #USPresidentialElection2024 ਸੋਸ਼ਲ ਮੀਡੀਆ ਸਾਈਟ X 'ਤੇ ਟ੍ਰੈਂਡ ਕਰ ਰਹੇ ਹਨ। ਸੋਸ਼ਲ ਮੀਡੀਆ ਸਾਈਟ ਐਕਸ 'ਤੇ ਬਹੁਤ ਸਾਰੇ ਲੋਕ ਦਾਅਵਾ ਕਰ ਰਹੇ ਹਨ ਕਿ ਐਲੋਨ ਮਸਕ ਨੇ ਸੰਯੁਕਤ ਰਾਜ ਚੋਣਾਂ ਲਈ ਲਾਇਕ ਬਟਨ ਬਦਲ ਦਿੱਤਾ ਹੈ।

ਡਾਟਾ ਸੁਰੱਖਿਆ ਨੂੰ ਲੈ ਕੇ ਸੰਸਦੀ ਕਮੇਟੀ ਨੇ Twitter ਇੰਡੀਆ ਨੂੰ ਭੇਜਿਆ ਸੰਮਨ, ਹੋਵੇਗੀ ਪੁੱਛਗਿੱਛ

 ਕਾਂਗਰਸ ਦੇ ਸੰਸਦ ਮੈਂਬਰ ਥਰੂਰ ਦੀ ਅਗਵਾਈ ਵਾਲਾ ਪੈਨਲ ਨਾਗਰਿਕਾਂ ਦੀ ਡਾਟਾ ਸੁਰੱਖਿਆ ਅਤੇ ਗੋਪਨੀਯਤਾ ਦੇ ਮੁੱਦੇ 'ਤੇ ਤਕਨੀਕੀ ਕੰਪਨੀਆਂ, ਸੋਸ਼ਲ ਮੀਡੀਆ ਫਰਮਾਂ, ਮੰਤਰਾਲਿਆਂ ਅਤੇ ਹੋਰ ਰੈਗੂਲੇਟਰਾਂ ਸਮੇਤ ਵੱਖ-ਵੱਖ ਹਿੱਸੇਦਾਰਾਂ ਨਾਲ ਮੀਟਿੰਗਾਂ ਕਰ ਰਿਹਾ ਹੈ।

ਟਵਿੱਟਰ ਵਿਵਾਦ ਨੂੰ ਲੈ ਕੇ ਐਲਨ ਮਸਕ ਨੇ ਪਰਾਗ ਅਗਰਵਾਲ ਨੂੰ ਭੇਜਿਆ ਧਮਕੀ ਭਰਿਆ ਪੱਤਰ

ਐਲਨ ਮਸਕ ਦਾ ਟਵਿਟਰ ਡੀਲ ਰੱਦ ਕਰਨ ਦਾ ਫੈਸਲਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਇਸ ਡੀਲ ਨੂੰ ਰੱਦ ਕਰਨ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਸਨ। ਉਹ ਪਹਿਲਾਂ ਹੀ ਟਵੀਟ ਕਰਕੇ ਸੰਕੇਤ ਦੇ ਚੁੱਕੇ ਹਨ ਕਿ ਉਹ ਹੁਣ ਇਸ ਸੌਦੇ ਵਿੱਚ ਦਿਲਚਸਪੀ ਨਹੀਂ ਰੱਖਦੇ।

Twitter Deal : ਐਲਨ ਮਸਕ ਨੂੰ ਅਦਾਲਤ 'ਚ ਘਸੀਟੇਗਾ ਟਵਿੱਟਰ, ਨਿਊਯਾਰਕ ਦੀ ਚੋਟੀ ਦੀ ਲਾਅ ਫਰਮ ਨੂੰ ਸੌਂਪੀ ਜ਼ਿੰਮੇਵਾਰੀ

ਸੀਈਓ ਪਰਾਗ ਅਗਰਵਾਲ ਨੇ ਐਲਾਨ ਕੀਤਾ ਕਿ ਮਸਕ ਟਵਿੱਟਰ ਦੇ ਬੋਰਡ 'ਚ ਸ਼ਾਮਿਲ ਹੋਣਗੇ ਪਰ 10 ਅਪ੍ਰੈਲ ਨੂੰ ਅਗਰਵਾਲ ਨੇ ਕਿਹਾ ਕਿ ਮਸਕ ਨੇ ਬੋਰਡ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਮਸਕ ਨੇ ਪੂਰੀ ਕੰਪਨੀ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖਰੀਦਣ ਦੀ ਪੇਸ਼ਕਸ਼ ਕੀਤੀ। ਸਾਰਾ ਸੌਦਾ 44 ਬਿਲੀਅਨ ਡਾਲਰ ਦਾ ਸੀ।

ਐਲਨ ਮਸਕ ਨੇ 44 ਅਰਬ ਡਾਲਰ ਦੀ ਟਵਿੱਟਰ ਡੀਲ ਕੀਤੀ ਕੈਂਸਲ, ਟਵਿੱਟਰ ਨੇ ਕਾਨੂੰਨੀ ਕਰਵਾਈ ਕਰਨ ਦੀ ਦਿੱਤੀ ਧਮਕੀ

ਸੋਸ਼ਲ ਮੀਡੀਆ ਕੰਪਨੀ ਫਰਜ਼ੀ ਖਾਤਿਆਂ ਦੀ ਜਾਣਕਾਰੀ ਦੇਣ 'ਚ ਅਸਫਲ ਰਹੀ ਹੈ। ਸ਼ੁੱਕਰਵਾਰ ਨੂੰ ਟੇਸਲਾ ਮੁਖੀ ਦੀ ਟੀਮ ਦੁਆਰਾ ਟਵਿੱਟਰ ਨੂੰ ਭੇਜੇ ਗਏ ਪੱਤਰ ਦੇ ਅਨੁਸਾਰ, "ਮਸਕ ਰਲੇਵੇਂ ਦੇ ਸਮਝੌਤੇ ਨੂੰ ਖਤਮ ਕਰ ਰਿਹਾ ਹੈ 

ਰਵੀ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੈਨ, ਕੁਲਤਾਰ ਸੰਧਵਾਂ ਨੇ ਕੀਤੀ ਨਿੰਦਾ

ਸੰਧਵਾਂ ਨੇ ਟਵੀਟ ਕਰਕੇ ਲਿਖਿਆ, " ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਉਂਟ ਬੈਨ ਕਰਨਾ ਬੇਹੱਦ ਨਿੰਦਾਜਨਕ ਕਾਰਵਾਈ ਹੈ, ਟੈਕਨੋਲੋਜੀ ਦੇ  ਇਸ ਯੁੱਗ ਚ ਵਿਚਾਰਾਂ ਦੀ ਆਜ਼ਾਦੀ ਕੁਚਲਣਾ ਕਿਸੇ ਵੀ ਲੋਕਤੰਤਰੀ ਦੇਸ ਲਈ ਸ਼ੋਭਾ ਨਹੀਂ ਦਿੰਦਾ।"

ਐਲਨ ਮਸਕ ਦੀ ਧਮਕੀ, ਕਿਹਾ- ਫਰਜ਼ੀ ਅਕਾਊਂਟ ਦੀ ਜਾਣਕਾਰੀ ਦਿਓ ਨਹੀਂ ਤਾਂ....

ਐਲਨ ਮਸਕ ਦਾ ਕਹਿਣਾ ਹੈ ਕਿ 5 ਫੀਸਦੀ ਤੋਂ ਜ਼ਿਆਦਾ ਟਵਿੱਟਰ ਅਕਾਊਂਟ ਫਰਜ਼ੀ ਜਾਂ ਸਪੈਮ ਹਨ, ਜਿਸ ਕਾਰਨ ਗਣਨਾ ਦੇ ਵੇਰਵਿਆਂ ਦਾ ਸਮਰਥਨ ਨਹੀਂ ਹੁੰਦਾ।

Fine On Twitter : ਯੂਜ਼ਰਜ਼ ਦੇ ਨਿੱਜੀ ਡਾਟਾ ਨਾਲ ਛੇੜਛਾੜ ਕਰਨ 'ਤੇ ਟਵਿੱਟਰ ਨੂੰ ਲੱਗਾ 150 ਕਰੋੜ ਡਾਲਰ ਦਾ ਜੁਰਮਾਨਾ

ਅਮਰੀਕੀ ਨਿਆਂ ਵਿਭਾਗ ਅਤੇ ਸੰਘੀ ਵਪਾਰ ਕਮਿਸ਼ਨ ਨੇ ਟਵਿੱਟਰ ਨਾਲ ਸਮਝੌਤੇ ਦਾ ਐਲਾਨ ਕੀਤਾ ਹੈ। ਰੈਗੂਲੇਟਰਾਂ ਦਾ ਦੋਸ਼ ਹੈ ਕਿ ਟਵਿੱਟਰ ਨੇ ਉਪਭੋਗਤਾਵਾਂ ਨੂੰ ਧੋਖਾ ਦੇ ਕੇ 2011 ਦੇ FTC ਆਦੇਸ਼ ਦੀ ਉਲੰਘਣਾ ਕੀਤੀ ਹੈ। ਇਸ ਆਦੇਸ਼ ਦੇ ਅਨੁਸਾਰ ਕਿ ਇਹ ਉਹਨਾਂ ਦੀ ਗੈਰ-ਜਨਤਕ ਸੰਪਰਕ ਜਾਣਕਾਰੀ ਦੀ ਗੁਪਤਤਾ ਦੀ ਰੱਖਿਆ ਕਰਦਾ ਹੈ।

Twitter ਡੀਲ ਨੂੰ ਲੱਗੀ ਬ੍ਰੇਕ; 20 ਫੀਸਦੀ ਫਰਜ਼ੀ ਅਕਾਊਂਟ ਨੂੰ ਲੈ ਕੇ ਐਲਨ ਮਸਕ ਨੇ ਦਿੱਤੇ ਸੰਕਤੇ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪੇਸ਼ਕਸ਼ (ਐਕਵਾਇਰ ਸੌਦਾ) ਟਵਿੱਟਰ ਦੇ ਐਸਈਸੀ ਫਾਈਲਿੰਗ ਦੇ ਸਟੀਕ ਹੋਣ 'ਤੇ ਅਧਾਰਤ ਸੀ।

 

Elon Musk ਟਵਿੱਟਰ ਨੂੰ ਕਰ ਦੇਣਗੇ ਬਰਬਾਦ! ਬਿਲ ਗੇਟਸ ਕਿਉਂ ਦਿੱਤਾ ਅਜਿਹਾ ਬਿਆਨ?

CNBC ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ $44 ਬਿਲੀਅਨ ਟਵਿੱਟਰ ਸੌਦੇ ਨੂੰ ਪੂਰਾ ਕਰਨ ਤੋਂ ਬਾਅਦ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਦਾ ਸੀਈਓ ਬਣ ਸਕਦਾ ਹੈ। ਮਸਕ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਮਸਕ ਦੀ ਤਰਫੋਂ $ 7 ਬਿਲੀਅਨ ਫੰਡ ਇਕੱਠੇ ਕੀਤੇ ਹਨ।

ਹੁਣ ਕਾਂਗਰਸ ਦਾ ਟਵਿੱਟਰ ਅਕਾਊਂਟ ਕੀਤਾ ਬਲਾਕ

ਨਵੀਂ ਦਿੱਲੀ : ਕਾਂਗਰਸ ਦੇ ਰਾਹੁਲ ਗਾਂਧੀ ਦੇ ਅਕਾਊਂਟ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਟਵਿੱਟਰ ਅਕਾਊਂਟ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਟਵੀਟਰ ਨੇ ਇਸ ਸਬੰਧੀ ਕਿਹਾ ਕਿ ਜੋ ਵੀ ਕੀਤਾ ਜਾ ਰਿਹਾ ਹੈ ਨਿਯਮਾਂ ਤਹਿਤ ਹੀ ਕੀਤਾ ਜਾ ਹੈ। ਟਵੀ

ਭਾਜਪਾ ਟਵਿੱਟਰ ਨੂੰ ਡਰਾਉਣ 'ਚ ਮਸਰੂਫ਼ : ਕਾਂਗਰਸ

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਸਨਿਚਰਵਾਰ ਨੂੰ ਆਰਜ਼ੀ ਤੌਰ 'ਤੇ Lock ਹੋ ਗਿਆ ਸੀ। ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੌਂ ਸਾਲ ਦੀ ਦਲਿਤ ਬੱਚੀ ਜੋ ਬਲਾਤਕਾਰ ਪੀੜਤ ਹੈ, ਉਸ ਦੇ ਪਰਿਵਾਰ 

Advertisement