Thursday, December 05, 2024

nifty

Share Market News: ਸ਼ੇਅਰ ਬਾਜ਼ਾਰ 'ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ 'ਚ ਸੰਸੈਕਸ ਨੇ ਮਾਰੀ ਉੱਚੀ ਛਾਲ, ਨਿਫਟੀ 'ਚ ਵੀ ਵਾਧਾ

Share Market Opening Bell: ਸੈਂਸੈਕਸ 'ਤੇ ਸੂਚੀਬੱਧ 30 ਕੰਪਨੀਆਂ 'ਚੋਂ ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਪਾਵਰ ਗਰਿੱਡ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਮਾਰੂਤੀ ਦੇ ਸ਼ੇਅਰ ਡਿੱਗੇ।

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Share Market News: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 166.1 ਅੰਕ ਵਧ ਕੇ 80,170.16 'ਤੇ ਅਤੇ 50 ਸ਼ੇਅਰਾਂ ਵਾਲਾ ਨਿਫਟੀ 74.35 ਅੰਕ ਵਧ ਕੇ 24,268.85 'ਤੇ ਖੁੱਲ੍ਹਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ

Share Market Updates: SE ਸੈਂਸੈਕਸ 422.59 ਅੰਕ ਜਾਂ 0.54 ਫੀਸਦੀ ਡਿੱਗ ਕੇ 77,155.79 'ਤੇ ਬੰਦ ਹੋਇਆ। ਸੈਸ਼ਨ ਦੌਰਾਨ ਸੈਂਸੈਕਸ 775.65 ਅੰਕ ਜਾਂ 0.99 ਫੀਸਦੀ ਡਿੱਗ ਕੇ 76,802.73 'ਤੇ ਬੰਦ ਹੋਇਆ। NSE ਨਿਫਟੀ 168.60 ਅੰਕ ਜਾਂ 0.72 ਫੀਸਦੀ ਡਿੱਗ ਕੇ 23,349.90 'ਤੇ ਆ ਗਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Share Market News: ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 241.30 ਅੰਕ ਜਾਂ 0.31 ਫੀਸਦੀ ਡਿੱਗ ਕੇ 77,339.01 'ਤੇ ਬੰਦ ਹੋਇਆ। ਇਹ ਗਿਰਾਵਟ ਦਾ ਲਗਾਤਾਰ ਚੌਥਾ ਦਿਨ ਸੀ। ਕਾਰੋਬਾਰ ਦੌਰਾਨ ਇਹ 615.25 ਅੰਕ ਜਾਂ 0.79 ਫੀਸਦੀ ਡਿੱਗ ਕੇ 76,965.06 'ਤੇ ਆ ਗਿਆ। NSE ਨਿਫਟੀ ਲਗਾਤਾਰ ਸੱਤਵੇਂ ਦਿਨ ਡਿੱਗ ਕੇ 78.90 ਅੰਕ ਜਾਂ 0.34 ਫੀਸਦੀ ਡਿੱਗ ਕੇ 23,453.80 'ਤੇ ਆ ਗਿਆ।

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ

ਸੈਂਸੈਕਸ 400 ਅਤੇ ਨਿਫਟੀ 118 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 'ਚ ਵੀ ਗਿਰਾਵਟ ਨਾਲ ਹੋਈ ਹੈ।

Share Market News: ਅਮਰੀਕਾ 'ਚ ਟਰੰਪ ਦੀ ਜਿੱਤ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ. ਸੰਸੈਕਸ 1000 ਅੰਕ ਚੜ੍ਹਿਆ, ਨਿਫਟੀ 24400 ਤੋਂ ਪਾਰ

Stock Market: ਸ਼ੇਅਰ ਬਾਜ਼ਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਸੰਸੈਕਸ- ਨਿਫਟੀ ਕਮਜ਼ੋਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ

Stock Market Updates: ਬੀਐਸਈ ਦਾ ਸੈਂਸੈਕਸ ਸੂਚਕਾਂਕ 10 ਅੰਕ ਜਾਂ 0.01 ਫੀਸਦੀ ਦੀ ਗਿਰਾਵਟ ਨਾਲ 79,713 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 50 ਸੂਚਕਾਂਕ ਮਾਮੂਲੀ 11 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਨਾਲ 24,315.75 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਦੋਵੇਂ ਸੂਚਕਾਂਕ ਹੋਰ ਡਿੱਗ ਗਏ।

Stock Market Today: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ, ਸੰਸੈਕਸ - ਨਿਫਟੀ ਵਿੱਚ ਮਜ਼ਬੂਤੀ, ਬਾਜ਼ਾਰ ਦੇ ਸ਼ੇਅਰਾਂ ਚ ਜ਼ਬਰਦਸਤ ਉਛਾਲ

ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਅਤੇ ਗਿਰਾਵਟ ਦੇ ਨਾਲ ਖੁੱਲ੍ਹਣ ਤੋਂ ਬਾਅਦ NSE ਨਿਫਟੀ ਹਰੇ ਨਿਸ਼ਾਨ 'ਤੇ ਵਾਪਸ ਆ ਗਿਆ ਹੈ।

Indian Stock Market Outlook: Nifty 50, Sensex to Witness Muted Opening

India's benchmark indices, Sensex and Nifty 50, are expected to experience a flat opening on October 15, influenced by mixed global cues. The Gift Nifty indicates a muted start, trading at 25,240, a premium of nearly 5 points from the previous close.

Indian Stock Market Outlook: Nifty 50, Sensex Expected to Rebound Today

The Indian stock market is poised for a positive start on October 14, tracking gains in global markets. The Gift Nifty indicates a mildly positive opening for the domestic benchmark index.

ਭਾਰੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 678 ਅੰਕ ਡਿੱਗਿਆ

 ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ 0.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 122.27 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਭਾਰਤੀ ਸਟਾਕ ਐਕਸਚੇਂਜ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 1,512.64 ਕਰੋੜ ਰੁਪਏ ਦੇ ਸ਼ੇਅਰ ਵੇਚੇ।

Advertisement