Wednesday, November 27, 2024
BREAKING
Viral Video: 'ਘਰ ਆਟਾ ਨਹੀਂ ਸੀ ਹੈਗਾ, ਇਸ ਕਰਕੇ ਰੋਟੀ ਨਹੀਂ ਖਾਧੀ', ਮਾਸੂਮ ਬੱਚੇ ਦੀ ਵੀਡੀਓ ਨੇ ਕੀਲ੍ਹ ਕੇ ਰੱਖ ਦਿੱਤਾ ਪੰਜਾਬੀਆਂ ਦਾ ਦਿਲ, ਰੱਜ ਕੇ ਹੋ ਰਹੀ ਵਾਇਰਲ Kapurthala News: ਦਰਦਨਾਕ ਸੜਕ ਹਾਦਸੇ 'ਚ 8 ਸਾਲਾ ਬੱਚੀ ਦੀ ਮੌਤ, ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਮਾਰੀ ਸੀ ਟੱਕਰ Moga News: ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ Jalandhar News: ਜਲੰਧਰ ਚ ਮਹਿਜ਼ 14 ਸਾਲ ਦੀ ਕੁੜੀ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਫਾਹਾ ਲੈਕੇ ਦਿੱਤੀ ਜਾਨ Jalandhar News: ਜਲੰਧਰ ਪੁਲਿਸ ਤੇ ਲਾਰੈਂਸ ਗੈਂਗ ਦੇ ਗੁੰਡਿਆਂ ਵਿਚਾਲੇ ਮੁਕਾਬਲਾ, ਕੈਂਟ ਇਲਾਕੇ ਚ ਕਾਰਵਾਈ, ਦੋ ਜ਼ਖਮੀ Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ Shaktikant Das: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਵਿਗੜੀ ਸਿਹਤ, ਚੇਨਈ ਦੇ ਹਸਪਤਾਲ ਚ ਕਰਾਇਆ ਗਿਆ ਭਰਤੀ Breaking News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਕੋਲ ਹੋਏ 2 ਧਮਾਕੇ, ਪੂਰੇ ਇਲਾਕੇ 'ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ Punjab News: ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖਾਸ ਤੋਹਫਾ, ਲਿਸਟ ਵਿਚ ਸ਼ਾਮਿਲ ਹੋ ਗਿਆ ਨਾਮ  IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

Business

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

November 27, 2024 10:38 AM

Stock Market Updates: ਅਡਾਨੀ ਗਰੁੱਪ ਵੱਲੋਂ ਅਮਰੀਕਾ 'ਚ ਲੱਗੇ ਦੋਸ਼ਾਂ ਨੂੰ ਨਕਾਰਨ ਤੋਂ ਬਾਅਦ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਰੰਗ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 166.1 ਅੰਕ ਵਧ ਕੇ 80,170.16 'ਤੇ ਅਤੇ 50 ਸ਼ੇਅਰਾਂ ਵਾਲਾ ਨਿਫਟੀ 74.35 ਅੰਕ ਵਧ ਕੇ 24,268.85 'ਤੇ ਖੁੱਲ੍ਹਿਆ।

ਸੈਂਸੈਕਸ ਦੇ 30 ਸਟਾਕਾਂ ਦੀ ਸਥਿਤੀ

ਨਿਫਟੀ ਦੇ ਟਾਪ ਗੈਨਰ ਅਤੇ ਟਾਪ ਲੂਜ਼ਰ ਸ਼ੇਅਰ

ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਹਰਿਆਲੀ

ਇਸ ਤੋਂ ਪਹਿਲਾਂ ਅਡਾਨੀ ਸਮੂਹ ਨੇ ਮਸ਼ਹੂਰ ਕਾਰੋਬਾਰੀ ਅਤੇ ਅਰਬਪਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ 'ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਅਡਾਨੀ ਸਮੂਹ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ 'ਤੇ ਰਿਸ਼ਵਤ ਦਾ ਕੋਈ ਦੋਸ਼ ਨਹੀਂ ਹੈ। ਇਸ ਤੋਂ ਇਲਾਵਾ ਇੱਕ ਮਾਮਲੇ ਵਿੱਚ ਅਮਰੀਕੀ ਅਧਿਕਾਰੀਆਂ ਦੁਆਰਾ ਅਦਾਲਤ ਵਿੱਚ ਦਾਇਰ ਕੀਤੇ ਗਏ ਦੋਸ਼ਾਂ ਵਿੱਚ ਵੀ ਉਸ ਉੱਤੇ ਅਮਰੀਕੀ ਵਿਦੇਸ਼ੀ ਭ੍ਰਿਸ਼ਟਾਚਾਰ ਅਭਿਆਸ ਐਕਟ (ਐਫਸੀਪੀਏ) ਦੀ ਕਿਸੇ ਵੀ ਉਲੰਘਣਾ ਦਾ ਦੋਸ਼ ਨਹੀਂ ਲਗਾਇਆ ਗਿਆ ਹੈ।

ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 15 ਪੈਸੇ ਡਿਗਿਆ

ਘਰੇਲੂ ਸ਼ੇਅਰ ਬਾਜ਼ਾਰਾਂ 'ਚ ਨਰਮੀ ਦੇ ਰੁਖ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 15 ਪੈਸੇ ਡਿੱਗ ਕੇ 83.44 ਪ੍ਰਤੀ ਡਾਲਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 84.38 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਅਤੇ ਫਿਰ 84.44 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੀ ਬੰਦ ਕੀਮਤ ਦੇ ਮੁਕਾਬਲੇ 15 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 84.29 ਦੇ ਪੱਧਰ 'ਤੇ ਬੰਦ ਹੋਇਆ ਸੀ।

Have something to say? Post your comment

More from Business

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

Elon Musk: ਐਲੋਨ ਮਸਕ ਦੀ ਪਰਤੀ ਬਾਦਸ਼ਾਹਤ, ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ, ਐਮਾਜ਼ੋਨ ਦੇ ਮਾਲਕ ਨੂੰ ਛੱਡਿਆ ਪਿੱਛੇ

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Toyota Fortuner: ਕੀਮਤ ਇੰਨੀਂ ਜ਼ਿਆਦਾ ਫਿਰ ਵੀ 'Toyota Fortuner' 'ਤੇ ਕਿਉਂ ਫਿਦਾ ਹਨ ਭਾਰਤੀ ਲੋਕ? ਕਾਰ ਦੀ ਲਗਾਤਾਰ ਵਧ ਰਹੀ ਵਿੱਕਰੀ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price Today: ਵਿਆਹਾਂ ਦੇ ਸੀਜ਼ਨ 'ਚ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ Gold ਰੇਟ

Gold Price: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 75 ਹਜ਼ਾਰ 'ਤੇ ਪਹੁੰਚੀ ਕੀਮਤ, ਚਾਂਦੀ ਵੀ ਹੋਈ ਸਸਤੀ, ਜਾਣੋ ਆਪਣੇ ਸ਼ਹਿਰ 'ਚ Gold Rate

Gold Price: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, 75 ਹਜ਼ਾਰ 'ਤੇ ਪਹੁੰਚੀ ਕੀਮਤ, ਚਾਂਦੀ ਵੀ ਹੋਈ ਸਸਤੀ, ਜਾਣੋ ਆਪਣੇ ਸ਼ਹਿਰ 'ਚ Gold Rate

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Gold Price Today: ਵਿਆਹਾਂ ਦੇ ਸੀਜ਼ਨ 'ਚ ਜਨਤਾ ਨੂੰ ਰਾਹਤ, ਲਗਾਤਾਰ ਪੰਜਵੇਂ ਦਿਨ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਰੇਟ

Gold Price Today: ਵਿਆਹਾਂ ਦੇ ਸੀਜ਼ਨ 'ਚ ਜਨਤਾ ਨੂੰ ਰਾਹਤ, ਲਗਾਤਾਰ ਪੰਜਵੇਂ ਦਿਨ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਰੇਟ

Mercedes Car: ਬਿਨਾਂ ਪੈਟਰੋਲ ਦੇ ਚੱਲੇਗੀ ਕਈ ਕਿਲੋਮੀਟਰ, ਮਰਸਡੀਜ਼ ਨੇ ਲੌਂਚ ਕੀਤੀ ਖਾਸ ਇਹ ਬੇਹਤਰੀਨ ਕਾਰ, ਕੀਮਤ ਕਰੋੜਾਂ 'ਚ

Mercedes Car: ਬਿਨਾਂ ਪੈਟਰੋਲ ਦੇ ਚੱਲੇਗੀ ਕਈ ਕਿਲੋਮੀਟਰ, ਮਰਸਡੀਜ਼ ਨੇ ਲੌਂਚ ਕੀਤੀ ਖਾਸ ਇਹ ਬੇਹਤਰੀਨ ਕਾਰ, ਕੀਮਤ ਕਰੋੜਾਂ 'ਚ

Elon Musk: ਐਲੋਨ ਮਸਕ ਦੀ ਲੱਗ ਗਈ ਲਾਟਰੀ! ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ 70 ਬਿਲੀਅਨ ਡਾਲਰ ਵਧ ਗਈ ਜਾਇਦਾਦ

Elon Musk: ਐਲੋਨ ਮਸਕ ਦੀ ਲੱਗ ਗਈ ਲਾਟਰੀ! ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ 70 ਬਿਲੀਅਨ ਡਾਲਰ ਵਧ ਗਈ ਜਾਇਦਾਦ