Health News: ਮੂਲੀ ਦੇ ਇਹ 4 ਜਾਦੂਈ ਫਾਇਦੇ ਜਾਣ ਕੇ ਅੱਜ ਤੋਂ ਹੀ ਖਾਣਾ ਕਰ ਦਿਓਗੇ ਸ਼ੁਰੂ, ਕਹੋਗੇ ਕਾਸ਼ ਪਹਿਲਾਂ ਪਤਾ ਹੁੰਦਾ
Radish Health Benefits: ਇਸ ਦੇ ਸੇਵਨ ਨਾਲ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਸਰਦੀਆਂ ਵਿੱਚ ਸਿਹਤਮੰਦ ਰਹਿਣ ਲਈ ਡਾਕਟਰ ਵੀ ਮੂਲੀ ਖਾਣ ਦੀ ਸਲਾਹ ਦਿੰਦੇ ਹਨ, ਇਸ ਵਿੱਚ ਆਇਰਨ, ਕੈਲਸ਼ੀਅਮ, ਵਿਟਾਮਿਨ ਏ, ਬੀ, ਸੀ, ਪ੍ਰੋਟੀਨ, ਸਲਫਰ, ਸੋਡੀਅਮ, ਮੈਗਨੀਸ਼ੀਅਮ ਅਤੇ ਆਇਓਡੀਨ ਹੁੰਦਾ ਹੈ, ਜੋ ਕਿ ਕਈ ਬਿਮਾਰੀਆਂ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਮੂਲੀ ਦੇ ਸੇਵਨ ਦੇ ਫਾਇਦਿਆਂ ਬਾਰੇ।