Wednesday, December 04, 2024

Health

Papaya Side Effects: ਇਨ੍ਹਾਂ ਲੋਕਾਂ ਲਈ ਜ਼ਹਿਰ ਹੁੰਦਾ ਹੈ ਪਪੀਤਾ, ਹੋ ਸਕਦੀਆਂ ਹਨ ਇਹ ਜਾਨਲੇਵਾ ਬੀਮਾਰੀਆਂ

November 28, 2024 11:23 AM

Papaya Side Effects On Health: ਬਹੁਤ ਸਾਰੇ ਲੋਕ ਪਪੀਤਾ ਇਸ ਦੇ ਮਿੱਠੇ ਸੁਆਦ ਅਤੇ ਪੌਸ਼ਟਿਕ ਤੱਤਾਂ ਕਾਰਨ ਪਸੰਦ ਕਰਦੇ ਹਨ। ਇਸ ਵਿੱਚ ਵਿਟਾਮਿਨ ਏ, ਸੀ ਅਤੇ ਈ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚਮੜੀ ਅਤੇ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਫਾਈਬਰ ਵੀ ਹੁੰਦਾ ਹੈ ਜੋ ਪਾਚਨ 'ਚ ਮਦਦ ਕਰਦਾ ਹੈ। ਪਰ ਪਪੀਤਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ। ਕੁਝ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਉਂ।

ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਪਪੀਤੇ ਦਾ ਸੇਵਨ

ਗੁਰਦੇ ਦੀ ਪਥਰੀ ਦੇ ਮਰੀਜ਼ਾਂ ਲਈ ਖ਼ਤਰਾ
ਗੁਰਦੇ ਦੀ ਪੱਥਰੀ ਤੋਂ ਪੀੜਤ ਲੋਕਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਪੀਤੇ 'ਚ ਆਕਸਲੇਟ ਨਾਂ ਦਾ ਤੱਤ ਹੁੰਦਾ ਹੈ, ਜੋ ਕਿਡਨੀ ਸਟੋਨ ਬਣਾਉਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਕਿਡਨੀ ਸਟੋਨ ਤੋਂ ਪੀੜਤ ਹੋ ਤਾਂ ਪਪੀਤਾ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਵਧ ਸਕਦੀ ਹੈ।

ਗਰਭ ਅਵਸਥਾ ਦੌਰਾਨ ਪਪੀਤਾ ਖਾਣ ਦੇ ਨੁਕਸਾਨ
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਪੀਤੇ ਵਿੱਚ ਲੇਟੈਕਸ ਨਾਮਕ ਤੱਤ ਹੁੰਦਾ ਹੈ, ਜੋ ਬੱਚੇਦਾਨੀ ਨੂੰ ਸੰਕੁਚਿਤ ਕਰ ਸਕਦਾ ਹੈ। ਇਹ ਸਮੇਂ ਤੋਂ ਪਹਿਲਾਂ ਜਣੇਪੇ ਜਾਂ ਗਰਭਪਾਤ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਪਪੀਤਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਕਿਨ ਪ੍ਰੋਬਲਮਜ਼
ਕੁਝ ਲੋਕਾਂ ਨੂੰ ਪਪੀਤੇ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਹਾਨੂੰ ਖੁਜਲੀ, ਲਾਲੀ ਜਾਂ ਸੋਜ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਹਨ, ਤਾਂ ਪਪੀਤਾ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ। ਪਪੀਤਾ ਖਾਣ ਨਾਲ ਤੁਹਾਡੀ ਚਮੜੀ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

ਦਿਲ ਦੇ ਮਰੀਜ਼ਾਂ ਲਈ ਨੁਕਸਾਨਦੇਹ
ਦਿਲ ਦੇ ਰੋਗੀਆਂ ਨੂੰ ਪਪੀਤਾ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਪਪੀਤੇ 'ਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਨੁਕਸਾਨਦੇਹ ਹੋ ਸਕਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਖ਼ਤਰਾ
ਸ਼ੂਗਰ ਦੇ ਰੋਗੀਆਂ ਨੂੰ ਪਪੀਤਾ ਖਾਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪਪੀਤੇ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਪਪੀਤਾ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Have something to say? Post your comment

More from Health

AI in Dermatology: Transforming Skin Care with Technology

AI in Dermatology: Transforming Skin Care with Technology

Breaking News: Groundbreaking Diabetes Treatment Offers New Hope for Millions

Breaking News: Groundbreaking Diabetes Treatment Offers New Hope for Millions

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Diabetes: ਸ਼ੂਗਰ ਦੇ ਮਰੀਜ਼ਾਂ ਨੂੰ ਚੌਲ ਖਾਣੇ ਚਾਹੀਦੇ ਜਾਂ ਨਹੀਂ, ਇੱਥੇ ਜਾਣੋ ਆਪਣੇ ਸਵਾਲ ਦਾ ਸਹੀ ਜਵਾਬ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Cashew For Health: ਹਰ ਰੋਜ਼ ਕਿੰਨੇ ਕਾਜੂ ਖਾਣਾ ਸਿਹਤ ਲਈ ਲਾਹੇਵੰਗ? ਜ਼ਿਆਦਾ ਕਾਜੂ ਖਾਣ ਨਾਲ ਸਿਹਤ ਨੂੰ ਹੋ ਸਕਦੇ ਇਹ ਨੁਕਸਾਨ

Health News: ਦਿਲ ਦੀ ਸਿਹਤ ਲਈ ਕਿੰਨਾ ਖਤਰਨਾਰਕ ਹੈ ਹਵਾ ਪ੍ਰਦੂਸ਼ਣ? ਮਰੀਜ਼ਾਂ ਨੂੰ ਹੁੰਦੀਆਂ ਹਨ ਇਹ ਮੁਸ਼ਕਲਾਂ

Health News: ਦਿਲ ਦੀ ਸਿਹਤ ਲਈ ਕਿੰਨਾ ਖਤਰਨਾਰਕ ਹੈ ਹਵਾ ਪ੍ਰਦੂਸ਼ਣ? ਮਰੀਜ਼ਾਂ ਨੂੰ ਹੁੰਦੀਆਂ ਹਨ ਇਹ ਮੁਸ਼ਕਲਾਂ

Pollution News: ਹਾਰਟ, ਕਿਡਨੀ ਤੋਂ ਲੈਕੇ ਫੇਫੜਿਆਂ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ ਜ਼ਹਿਰੀਲੀ ਹਵਾ, AQI 750 ਤੋਂ ਪਾਰ, ਜਾਣੋ ਇਸ ਤੋਂ ਬਚਣ ਦਾ ਤਰੀਕਾ

Pollution News: ਹਾਰਟ, ਕਿਡਨੀ ਤੋਂ ਲੈਕੇ ਫੇਫੜਿਆਂ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ ਜ਼ਹਿਰੀਲੀ ਹਵਾ, AQI 750 ਤੋਂ ਪਾਰ, ਜਾਣੋ ਇਸ ਤੋਂ ਬਚਣ ਦਾ ਤਰੀਕਾ

Health Care In Winter: ਸਰਦੀਆਂ ਦੇ ਮੌਸਮ 'ਚ ਸ਼ਕਰਕੰਦ ਹੈ ਸਿਹਤ ਖਜ਼ਾਨਾ, ਰੋਜ਼ਾਨਾ ਖਾਣ ਨਾਲ ਮਿਲਣਗੇ ਇਹ ਗ਼ਜ਼ਬ ਦੇ ਫਾਇਦੇ

Health Care In Winter: ਸਰਦੀਆਂ ਦੇ ਮੌਸਮ 'ਚ ਸ਼ਕਰਕੰਦ ਹੈ ਸਿਹਤ ਖਜ਼ਾਨਾ, ਰੋਜ਼ਾਨਾ ਖਾਣ ਨਾਲ ਮਿਲਣਗੇ ਇਹ ਗ਼ਜ਼ਬ ਦੇ ਫਾਇਦੇ

Health News: ਕੈਂਸਰ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਭੋਜਨ, ਇੱਕ ਮਹੀਨੇ 'ਚ ਦਿਸਣ ਲੱਗੇਗਾ ਅਸਰ

Health News: ਕੈਂਸਰ ਤੋਂ ਬਚਣਾ ਹੈ ਤਾਂ ਅੱਜ ਤੋਂ ਹੀ ਡਾਈਟ 'ਚ ਸ਼ਾਮਲ ਕਰ ਲਓ ਇਹ ਭੋਜਨ, ਇੱਕ ਮਹੀਨੇ 'ਚ ਦਿਸਣ ਲੱਗੇਗਾ ਅਸਰ

ਦੁੱਧ ਪੀਣ ਨਾਲ ਆ ਸਕਦਾ ਹੈ ਹਾਰਟ ਅਟੈਕ, ਨਵੀਂ ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ

ਦੁੱਧ ਪੀਣ ਨਾਲ ਆ ਸਕਦਾ ਹੈ ਹਾਰਟ ਅਟੈਕ, ਨਵੀਂ ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ

Health Care In Winter: ਸਰਦੀਆਂ 'ਚ ਤੁਹਾਡੇ ਪਰਿਵਾਰ ਨੂੰ ਫਿੱਟ ਰੱਖਣਗੇ ਇਹ ਸਸਤੇ ਡਰਾਈ ਫਰੂਟਸ, ਹੁਣੇ ਨੋਟ ਕਰ ਲਓ ਇਹ ਨਾਮ

Health Care In Winter: ਸਰਦੀਆਂ 'ਚ ਤੁਹਾਡੇ ਪਰਿਵਾਰ ਨੂੰ ਫਿੱਟ ਰੱਖਣਗੇ ਇਹ ਸਸਤੇ ਡਰਾਈ ਫਰੂਟਸ, ਹੁਣੇ ਨੋਟ ਕਰ ਲਓ ਇਹ ਨਾਮ