Tuesday, April 01, 2025

USA

Punjabi Diaspora: A Global Success Story Rooted in Tradition

1.What role do you think the diaspora should play in Punjab’s future development?

2.How can younger generations abroad remain connected to their Punjabi roots?

3.Share your favorite story of Punjabi pride from abroad

Study Abroad: ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਜ਼ਿਆਦਾ ਭਾਰਤੀ, ਚੀਨ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ

Study Abroad: ਅਕਾਦਮਿਕ ਸੈਸ਼ਨ 2022-23 ਵਿੱਚ ਵਿਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਚੀਨ ਤੋਂ ਸੀ ਅਤੇ ਭਾਰਤ ਦੂਜੇ ਸਥਾਨ 'ਤੇ ਸੀ। ਉਦੋਂ 2,68,923 ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਏ ਸਨ। ਤਾਜ਼ਾ ਰਿਪੋਰਟ ਮੁਤਾਬਕ ਇਸ ਗਿਣਤੀ 'ਚ 23 ਫੀਸਦੀ ਦਾ ਉਛਾਲ ਆਇਆ ਹੈ ਅਤੇ ਭਾਰਤੀਆਂ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਵੱਧ 3,31,602 'ਤੇ ਪਹੁੰਚ ਗਈ ਹੈ। ਇਹ ਗਿਣਤੀ ਵਿਦੇਸ਼ਾਂ ਤੋਂ ਅਮਰੀਕਾ ਪੜ੍ਹਨ ਲਈ ਆਏ ਕੁੱਲ ਵਿਦਿਆਰਥੀਆਂ ਦਾ 29 ਫੀਸਦੀ ਹੈ।

Donald Trump: ਰਾਸ਼ਟਰਪਤੀ ਚੋਣਾਂ ਜਿੱਤਦੇ ਹੀ ਡੌਨਲਡ ਟਰੰਪ ਐਕਸ਼ਨ ਚ, ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ 'ਚੋਂ ਕੱਢਣ ਲਈ ਅਫ਼ਸਰ ਨਿਯੁਕਤ

ਟਰੰਪ ਨੇ ਜਿਵੇਂ ਵਾਅਦਾ ਕੀਤਾ ਸੀ ਕਿ ਉਹ ਦੁਬਾਰਾ ਕਾਰਜਕਾਲ ਸੰਭਾਲਣ ਤੋਂ ਬਾਅਦ ਵਿਚ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੇ। ਹੁਣ ਇਸਦੇ ਲਈ ਡੌਨਲਡ ਟਰੰਪ ਵੱਲੋਂ ਟੌਮ ਹੋਮੈਨ ਨੂੰ ਬਾਰਡਰ ਜ਼ਾਰ ਨਿਯੁਕਤ ਕੀਤਾ ਗਿਆ ਹੈ।

American Flag: ਅਮਰੀਕਾ ਦੇ ਝੰਡੇ ਚ ਕਿਉੰ ਹਨ ਇੰਨੇ ਸਟਾਰਜ਼ ਤੇ ਲਾਈਨਾਂ, ਜਾਣੋ ਕੀ ਹੈ ਇਸਦੀ ਵਜ੍ਹਾ

ਦੱਸ ਦਈਏ ਕਿ ਅਮਰੀਕੀ ਝੰਡੇ ਵਿੱਚ 50 ਤਾਰੇ ਸੰਯੁਕਤ ਰਾਜ ਅਮਰੀਕਾ ਦੇ 50 ਰਾਜਾਂ ਨੂੰ ਦਰਸਾਉਂਦੇ ਹਨ। ਜਦੋਂ ਇੱਕ ਨਵਾਂ ਰਾਜ ਅਮਰੀਕਨ ਯੂਨੀਅਨ ਵਿੱਚ ਸ਼ਾਮਲ ਹੁੰਦਾ ਹੈ, ਤਾਂ ਝੰਡੇ ਵਿੱਚ ਇੱਕ ਹੋਰ ਤਾਰਾ ਜੋੜਿਆ ਜਾਂਦਾ ਹੈ।

Donald Trump: ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਸਿੱਖ ਭਾਈਚਾਰੇ ਚ ਜਸ਼ਨ ਦਾ ਮਾਹੌਲ, ਵ੍ਹਾਈਟ ਹਾਊਸ ਦੇ ਬਾਹਰ ਪਾਏ ਭੰਗੜੇ, ਵੀਡਿਓ ਵਾਇਰਲ

ਚੋਣ ਨਤੀਜ਼ਿਆਂ ਤੋਂ ਬਾਅਦ ਭਾਰਤੀ ਮੂਲ ਦੇ ਅਮਰੀਕੀ ਵੀ ਕਾਫੀ ਖੁਸ਼ ਹਨ, ਕਿਉਂਕਿ ਟਰੰਪ ਦੇ ਭਾਰਤ ਨਾਲ ਰਿਸ਼ਤੇ ਕਾਫੀ ਚੰਗੇ ਹਨ ਤੇ ਉਹ ਕਈ ਵਾਰ ਪੀਐਮ ਨਰੇਂਦਰ ਮੋਦੀ ਤੇ ਭਾਰਤੀ ਲੋਕਾਂ ਦੀ ਤਾਰੀਫ਼ ਕਰ ਚੁੱਕੇ ਹਨ।

US Presidential Election: ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਮਲਾ ਹੈਰਿਸ ਤੇ ਡੌਨਲਡ ਟਰੰਪ ਵਿਚਾਲੇ ਸਖਤ ਮੁਕਾਬਲਾ, 7 'ਸਵਿੰਗ ਟੈਸਟ' ਤੈਅ ਕਰਨਗੇ ਨਤੀਜੇ

Donald Trump Vs Kamala Harris: ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵੀ ਇਸ ਗੱਲ ਨੂੰ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਸਾਰੀ ਊਰਜਾ ਇਨ੍ਹਾਂ ਸਵਿੰਗ ਰਾਜਾਂ ਵਿਚ ਚੋਣ ਪ੍ਰਚਾਰ ਕਰਨ 'ਤੇ ਲਗਾ ਦਿੱਤੀ ਹੈ। ਅਮਰੀਕਾ ਵਿੱਚ ਇਲੈਕਟੋਰਲ ਕਾਲਜ ਦੀਆਂ 538 ਵੋਟਾਂ ਹਨ, ਜਿਨ੍ਹਾਂ ਵਿੱਚੋਂ 270 ਇਲੈਕਟੋਰਲ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਜੇਤੂ ਹੁੰਦਾ ਹੈ। ਤਾਜ਼ਾ ਪੋਲ ਦਰਸਾਉਂਦਾ ਹੈ ਕਿ ਚੋਣ ਨਤੀਜਿਆਂ ਦਾ ਫੈਸਲਾ ਸੱਤ ਸਵਿੰਗ ਰਾਜਾਂ ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਦੁਆਰਾ ਕੀਤਾ ਜਾਵੇਗਾ।

Donald Trump: ਅਮਰੀਕੀ ਚੋਣਾਂ ਚ ਭਾਰਤ ਨੂੰ ਲੈਕੇ ਡੌਨਲਡ ਟਰੰਪ ਨੇ ਕਰ ਦਿੱਤਾ ਵੱਡਾ ਐਲਾਨ, ਹਿੰਦੂ ਤੇ ਈਸਾਈਆਂ ਲਈ ਕਹੀ ਇਹ ਗੱਲ

ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਦੂ ਅਮਰੀਕੀਆਂ ਲਈ ਇੱਕ ਵੱਡੀ ਗੱਲ ਕਹੀ ਹੈ।

Punjab Weather: ਪੰਜਾਬ 'ਚ ਮੌਸਮ ਜਲਦ ਬਦਲੇਗਾ ਕਰਵਟ, ਕਈ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ, ਇੱਕਦਮ ਵਧ ਜਾਵੇਗੀ ਠੰਡ

Weather Punjab: ਪੰਜਾਬ 'ਚ 24 ਅਕਤੂਬਰ ਤੋਂ ਮੌਸਮ 'ਚ ਬਦਲਾਅ ਆਉਣ ਵਾਲਾ ਹੈ ਅਤੇ ਠੰਡ ਵਧੇਗੀ। ਮੌਸਮ ਵਿਭਾਗ ਨੇ 24 ਤਰੀਕ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। 

Mental Health: ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਪੀਣ ਲੱਗ ਜਾਂਦੇ ਹਨ ਸ਼ਰਾਬ! ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

ਇੱਕ ਨਵੀਂ ਰਿਸਰਚ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਵੇਂ:

ਡੋਨਾਲਡ ਟਰੰਪ ਦੇ ਘਰ 'ਤੇ FBI ਦਾ ਛਾਪਾ, ਸਾਬਕਾ ਰਾਸ਼ਟਰਪਤੀ ਨੇ ਕਿਹਾ- ਮੇਰੇ ਖੂਬਸੂਰਤ ਘਰ 'ਤੇ ਕਰ ਲਿਆ ਕਬਜ਼ਾ

ਅਮਰੀਕੀ ਨਿਆਂ ਵਿਭਾਗ 6 ਜਨਵਰੀ ਨੂੰ ਟਰੰਪ ਸਮਰਥਕਾਂ ਦੀ ਭੀੜ ਦੁਆਰਾ ਅਮਰੀਕੀ ਕੈਪੀਟਲ 'ਤੇ ਹੋਏ ਹਮਲੇ ਦੀ ਜਾਂਚ ਕਰ ਰਿਹਾ ਹੈ। ਅਜਿਹੀ ਘਟਨਾ ਜੋ ਪ੍ਰਤੀਨਿਧ ਸਦਨ ਦੀ ਜਾਂਚ ਦਾ ਵਿਸ਼ਾ ਵੀ ਹੈ।

ਤਾਈਵਾਨ ਸਾਈਬਰ ਹਮਲਿਆਂ ਦੀ ਮਾਰ ਹੇਠ, ਚੀਨ ਸਾਫਟਵੇਅਰ ਦੀ ਵਰਤੋਂ

ਤਾਈਪੇਈ (Taipie) - ਤਾਈਵਾਨ ਦੀਆਂ ਸਰਕਾਰੀ ਏਜੰਸੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਕਈ ਵੈਬਸਾਈਟਾਂ ਪਿਛਲੇ ਕੁਝ ਦਿਨਾਂ ਵਿੱਚ ਸਾਈਬਰ ਹਮਲਿਆਂ ਦੇ ਘੇਰੇ ਵਿੱਚ ਆਈਆਂ ਹਨ ਅਤੇ, ਕੁਝ ਮਾਮਲਿਆਂ ਵਿੱਚ, ਹਮਲਿਆਂ ਵਿੱਚ ਚੀਨ.......

US ਦੇ ਰਾਸ਼ਟਰਪਤੀ ਜੋ ਬਿਡੇਨ ਕੋਵਿਡ -19 ਲਈ ਟੈਸਟ ਸਕਾਰਾਤਮਕ

Joe Biden: ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ, 79 ਸਾਲਾ ਬਜ਼ੁਰਗ ਸ਼੍ਰੀਮਾਨ ਬਿਡੇਨ, ਜਿਸ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਦੋ ਵਾਰ ਬੂਸਟਰ ਜੈਬਸ ਪ੍ਰਾਪਤ ਕੀਤੇ ਹਨ, "ਬਹੁਤ ਹਲਕੇ ਲੱਛਣਾਂ" .......

ਅਮਰੀਕਾ ਦੇ ਇੰਡੀਆਨਾ 'ਚ ਅੰਨ੍ਹੇਵਾਹ ਫਾਇਰਿੰਗ, ਹਮਲਾਵਰ ਸਮੇਤ 4 ਦੀ ਮੌਤ

ਸੰਜੇ ਸੇਤੂ ਪੁਲ ਤੋਂ ਜਿਸ ਥਾਂ 'ਤੇ ਇਹ ਬੱਸ ਡਿੱਗੀ, ਉਹ ਰਾਜ ਦੇ ਦੋ ਜ਼ਿਲ੍ਹਿਆਂ ਧਾਰ ਅਤੇ ਖਰਗੋਨ ਦੀ ਸਰਹੱਦ 'ਤੇ ਬਣਿਆ ਹੋਇਆ ਹੈ। ਲਗਭਗ ਅੱਧਾ ਹਿੱਸਾ ਖਲਘਾਟ (ਧਾਰ) ਅਤੇ ਅੱਧਾ ਖਲਟਾਕਾ (ਖਰਗੋਨ) ਵਿੱਚ ਹੈ। ਇੱਥੇ ਖਰਗੋਨ ਤੋਂ ਕਲੈਕਟਰ ਅਤੇ ਐਸਪੀ ਵੀ ਮੌਕੇ 'ਤੇ ਪਹੁੰਚ ਗਏ ਹਨ।

ਅਮਰੀਕਾ ਦੇ ਮਿਸੌਰੀ 'ਚ ਰੇਲਗੱਡੀ ਪਟੜੀ ਤੋਂ ਉਤਰੀ, ਕਈ ਲੋਕਾਂ ਦੀ ਮੌਤ

27 ਜੂਨ ਨੂੰ ਦੁਪਹਿਰ 12:42 'ਤੇ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ BNSF ਟ੍ਰੈਕ 'ਤੇ ਪੂਰਬ ਵੱਲ ਜਾ ਰਹੀ ਸਾਊਥਵੈਸਟ ਚੀਫ ਟਰੇਨ ਇਕ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਰੇਲਗੱਡੀ ਦੀਆਂ 8 ਬੋਗੀਆਂ ਅਤੇ 2 ਇੰਜਣ ਪਟੜੀ ਤੋਂ ਉਤਰ ਗਏ।

ਅਮਰੀਕਾ ਦੇ Michigan ਸੂਬੇ 'ਚ ਤੂਫਾਨ ਨੇ ਮਚਾਈ ਤਬਾਹੀ, ਇਕ ਦੀ ਮੌਤ, 24 ਜ਼ਖ਼ਮੀ

ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਤੂਫਾਨ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਕਰੀਬ 3.30 ਵਜੇ ਉੱਤਰੀ ਮਿਸ਼ੀਗਨ ਦੇ ਗੇਲਾਰਡ ਸ਼ਹਿਰ 'ਚ ਆਇਆ। ਇਸ ਸ਼ਹਿਰ ਵਿੱਚ ਲਗਪਗ 4200 ਲੋਕ ਰਹਿੰਦੇ ਹਨ। ਤੂਫਾਨ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਅਮਰੀਕਾ ਨੇ ਅਫਗਾਨਿਸਤਾਨ ਵਿੱਚ ਡਰੋਨ ਹਮਲੇ ਨਾਲ ISIS ਦੇ ਵਿਰੁੱਧ ਕੀਤੀ ਜਵਾਬੀ ਕਾਰਵਾਈ

ਅਮਰੀਕੀ ਫ਼ੌਜੀ ਬਲਾਂ ਨੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ ਵਿਰੁੱਧ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਲੋਕਾਂ ਦੇ ਵਿਰੁੱਧ ਜਵਾਬੀ ਹਮਲੇ 

ਅਮਰੀਕਾ : ਮੁੜ ਕੋਰੋਨਾ ਦੇ ਅੰਕੜੇ ਲੱਖਾਂ ਵਿੱਚ ਪੁੱਜੇ

ਨਿਊਯਾਰਕ : ਅਮਰੀਕਾ ਵਿਚ ਬੱਚਿਆਂ ਵਿਚ ਕੋਵਿਡ 19 ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇੱਥੇ ਲਗਾਤਾਰ ਮਾਮਲੇ ਵਧ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ 

Advertisement