Tuesday, April 01, 2025

Skin Care

AI in Dermatology: Transforming Skin Care with Technology

Artificial Intelligence (AI) is revolutionizing dermatology by enabling faster, more accurate diagnosis of skin conditions and streamlining patient care.

Skin Care Tips: ਸਰਦੀ ਦੇ ਮੌਸਮ 'ਚ ਤੁਹਾਡੀ ਚਮੜੀ 'ਤੇ ਵੀ ਹੋ ਜਾਂਦੀ ਹੈ ਖੁਸ਼ਕੀ? ਇਨ੍ਹਾਂ 5 ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਬਣੇਗੀ ਸੌਫਟ

Skin Care In Winter: ਇਸ ਸਮੱਸਿਆ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਸਾਨੀ ਨਾਲ ਆਪਣੇ ਹੱਥਾਂ-ਪੈਰਾਂ ਨੂੰ ਨਰਮ ਰੱਖ ਸਕਦੇ ਹੋ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ।

Diwali 2024: ਪਟਾਕਿਆਂ ਦੇ ਜ਼ਹਿਰੀਲੇ ਧੂੰਏ 'ਤੇ ਪ੍ਰਦੂਸ਼ਣ ਦੌਰਾਨ ਇੰਝ ਰੱਖੋ ਸਕਿਨ ਦਾ ਖਿਆਲ, ਦੀਵਾਲੀ ਤੋਂ ਬਾਅਦ ਲਗਾਓ ਇਹ ਖਾਸ ਫੇਸ ਪੈਕ

Diwali 2024: ਦੀਵਾਲੀ ਤੋਂ ਬਾਅਦ ਸਵੇਰੇ, ਐਨਸੀਆਰ ਦੇ ਵਸਨੀਕ ਜ਼ਹਿਰੀਲੇ ਧੂੰਏਂ ਦੀ ਚਾਦਰ ਹੇਠ ਜਾਗਦੇ ਹਨ ਅਤੇ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਂਦੇ ਹਨ। ਲੋਕਾਂ ਨੂੰ ਪ੍ਰਦੂਸ਼ਣ ਨਾਲ ਜੁੜੀਆਂ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਲੋੜੀਂਦੀ ਸਾਵਧਾਨੀ ਵਰਤਣੀ ਚਾਹੀਦੀ ਹੈ।

Skin Care For Women: ਔਰਤਾਂ ਨੂੰ ਹਰ ਰੋਜ਼ ਪੀਣੇ ਚਾਹੀਦੇ ਇਹ ਸਪੈਸ਼ਲ ਡਰਿੰਕ, 10 ਸਾਲ ਘੱਟ ਲੱਗਣ ਲੱਗ ਪਵੇਗੀ ਉਮਰ

ਇਹ ਇੱਕ ਅਜਿਹਾ ਡਰਿੰਕ ਹੈ, ਜਿਸ ਨੂੰ ਪੀਣ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ। ਇਹ ਇੱਕ ਅਜਿਹਾ ਸ਼ਕਤੀਸ਼ਾਲੀ ਡਰਿੰਕ ਹੈ, ਜੋ ਸਾਲਾਂ ਤੱਕ ਤੁਹਾਡੀ ਚਮੜੀ ਦੀ ਸੁੰਦਰਤਾ ਅਤੇ ਕੁਦਰਤੀ ਸੁੰਦਰਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਹੱਲ ਬਾਰੇ...

Health News: ਤੁਸੀਂ ਵੀ ਠੰਢ 'ਚ ਗੀਜ਼ਰ ਦੇ ਪਾਣੀ ਨਾਲ ਨਹਾਉਂਦੇ ਹੋ ਤਾਂ ਹੋ ਜਾਓ ਸਾਵਧਾਨ! ਸਰੀਰ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ

ਗਰਮ ਪਾਣੀ ਲਈ ਆਮ ਤੌਰ 'ਤੇ ਤਕਰੀਬਨ ਹਰ ਘਰ ਵਿੱਚ ਗੀਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਖਾਸ ਰਿਪੋਰਟ ਲੈਕੇ ਆਏ ਹਾਂ ਕਿ ਗੀਜ਼ਰ ਦੇ ਪਾਣੀ ਨਾਲ ਨਹਾਉਣਾ ਸਹੀ ਹੈ ਜਾਂ ਨਹੀਂ।

ਸਕਿਨ ਨੂੰ ਦਾਗ ਰਹਿਤ ਬਣਾਉਣ ਲਈ ਕੰਸੀਲਰ ਹੁੰਦੈ ਕਾਰਗਰ, ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕੰਸੀਲਰ ਇੱਕ ਅਜਿਹਾ ਮੇਕਅਪ ਉਤਪਾਦ ਹੈ ਜੋ ਤੁਹਾਡੀ ਚਮੜੀ ਨੂੰ ਨਿਰਦੋਸ਼ ਬਣਾਉਂਦਾ ਹੈ। ਇਸ ਨਾਲ ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਕੁਝ ਸਕਿੰਟਾਂ 'ਚ ਛੁਪਾ ਸਕਦੇ ਹੋ। ਜ਼ਿਆਦਾਤਰ ਸੁੰਦਰਤਾ ਮਾਹਰ ਚਿਹਰੇ ਨੂੰ ਨਿਰਦੋਸ਼ ਦਿੱਖ ਦੇਣ ਲਈ ਕੰਸੀਲਰ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

Skin Care Tips : ਲਾਲ ਟਮਾਟਰ ਖਾਣ ਦੇ ਨਾਲ -ਨਾਲ ਚਿਹਰੇ ਦੀ ਵੀ ਵਧਾਉਂਦਾ ਐ ਖੂਬਸੂਰਤੀ, ਇੰਝ ਤਰ੍ਹਾਂ ਤਿਆਰ ਕਰੋ ਫੇਸ ਪੈਕ

ਟਮਾਟਰ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਦੇ ਦਾਗ-ਧੱਬੇ ਅਤੇ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਝੁਰੜੀਆਂ ਅਤੇ ਫਾਈਨ ਲਾਈਨਾਂ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ।

Skin Care Tips : ਸਕਿਨ ਟੋਨਿੰਗ ਲਈ ਅਪਲਾਈ ਕਰੋ ਇਹ ਕੁਦਰਤੀ ਕੈਮੀਕਲ ਮੁਕਤ ਤੇ ਇਫੈਕਟਿਵ ਟੋਨਰਜ਼

ਗੁਲਾਬ ਜਲ ਲੋਕ ਨੂੰ ਰੋਜ਼ਾਨਾ ਚਮੜੀ 'ਤੇ ਲਗਾਉਣ ਨਾਲ ਗੁਲਾਬੀ ਰੰਗ ਆਪਣੇ-ਆਪ ਨਿਖਰ ਜਾਂਦਾ ਹੈ। ਰੋਜ਼ ਟੋਨਰ ਦੀ ਤਰ੍ਹਾਂ ਗੁਲਾਬ ਜਲ ਨੂੰ ਚਮੜੀ 'ਤੇ ਲਗਾਓ ਅਤੇ ਕੁਝ ਦਿਨਾਂ ਬਾਅਦ ਫਰਕ ਦੇਖੋ।

ਫੇਸ਼ੀਅਲ ਹੇਅਰ ਹਟਾਉਣ ਲਈ ਇਸਤੇਮਾਲ ਕਰੋ ਹੋਮਮੇਡ ਵੈਕਸ, ਜਾਣੋ ਬਣਾਉਣ ਦਾ ਤਰੀਕਾ

ਚਮੜੀ 'ਤੇ ਓਟਮੀਲ ਦੀ ਵਰਤੋਂ ਕਰ ਸਕਦੇ ਹੋ। ਓਟਮੀਲ ਸਾਡੀ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਣ ਵਿਚ ਮਦਦਗਾਰ ਹੋ ਸਕਦਾ ਹੈ। ਓਟਮੀਲ ਅਤੇ ਕੇਲੇ ਦੀ ਵੈਕਸ ਤਿਆਰ ਕਰਨ ਲਈ ਕੇਲਾ ਅਤੇ ਓਟਮੀਲ ਨੂੰ ਮਿਲਾ ਕੇ ਇੱਕ ਮੋਟਾ ਪੇਸਟ ਤਿਆਰ ਕਰੋ।

ਇਨ੍ਹਾਂ 5 ਚੀਜ਼ਾਂ ਦੇ ਇਸਤੇਮਾਲ ਕਰ ਕੇ ਸਕਿੱਨ ਨੂੰ ਬਣਾਓ ਚਮਕਦਾਰ

ਨਾਰੀਅਲ ਦਾ ਤੇਲ ਚਮੜੀ ਦੀ ਦੇਖਭਾਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਚਮੜੀ ਨਮੀ ਬਣੀ ਰਹਿੰਦੀ ਹੈ। 

Benefits of Mud Masks : ਚਮੜੀ ਲਈ ਵਰਦਾਨ ਹੁੰਦੀ ਐ ਮਿੱਟੀ, ਸਕਿਨ ਦੀ ਦੇਖਭਾਲ ਲਈ ਇੰਝ ਕਰੋ ਅਪਲਾਈ

ਮਡ ਦੇ ਮਾਸਕ ਦੀ ਵਰਤੋਂ ਕਰਨ ਨਾਲ ਚਮੜੀ ਵਿਚ ਬੁਢਾਪੇ ਦੇ ਚਿੰਨ੍ਹ, ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਚਮੜੀ ਜਵਾਨ ਦਿਖਾਈ ਦਿੰਦੀ ਹੈ। 

Monsoon Skin Care : ਪਿੰਪਲ ਫਰੀ ਸਕਿਨ ਲਈ ਮਾਨਸੂਨ 'ਚ ਚਿਹਰੇ 'ਤੇ ਲਾਓ ਇਹ ਚੀਜ਼ਾਂ, ਸਕਿੱਨ ਨੂੰ ਬਣਾਓ ਗਲੋਇੰਗ

ਫੇਸ ਪੈਕ ਬਣਾਉਣ ਲਈ ਤੁਸੀਂ ਇੱਕ ਚੌਥਾਈ ਚਮਚ ਹਲਦੀ ਪਾਊਡਰ, ਅੱਧਾ ਚਮਚ ਐਲੋਵੇਰਾ ਜੈੱਲ, ਇੱਕ ਚਮਚ ਚੰਦਨ ਪਾਊਡਰ ਅਤੇ ਡੇਢ ਤੋਂ ਡੇਢ ਚਮਚ ਗੁਲਾਬ ਜਲ ਲੈ ਕੇ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਬਣਾ ਲਓ। ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਮੁਲਾਇਮ ਪੇਸਟ ਬਣਾ ਲਓ।

Skin Care Tips: ਚਿਹਰੇ 'ਤੇ ਨਹੀਂ ਚਾਹੁੰਦੇ ਕਿਸੇ ਵੀ ਤਰ੍ਹਾਂ ਦੇ ਦਾਗ-ਧੱਬੇ ਤਾਂ ਅਪਣਾਓ ਇਹ ਟਿੱਪਸ

ਐਕਸਫੋਲੀਏਸ਼ਨ ਚਮੜੀ ਵਿਚ ਖੂਨ ਦਾ ਸੰਚਾਰ ਵਧਾਉਂਦਾ ਹੈ। ਇਸ ਨਾਲ ਚਮੜੀ ਦੇ ਮਰੇ ਹੋਏ ਸੈੱਲ ਦੂਰ ਹੋ ਜਾਂਦੇ ਹਨ। ਜੋ ਗੰਦਗੀ ਫੇਸ ਵਾਸ਼ ਨਾਲ ਵੀ ਸਾਫ਼ ਨਹੀਂ ਹੁੰਦੀ, ਉਹ ਐਕਸਫੋਲੀਏਸ਼ਨ ਨਾਲ ਸਾਫ਼ ਹੋ ਜਾਂਦੀ ਹੈ।

Advertisement