Tuesday, December 03, 2024

Monkeypox virus

ਕੋਰੋਨਾ ਤੇ ਮੌਂਕੀਪਾਕਸ ਤੋਂ ਬਾਅਦ ਹੁਣ ਟੋਮਾਟੋ ਫੀਵਰ ਦਾ ਵਧਾਇਆ ਕਹਿਰ, ਦੇਸ਼ 'ਚ ਆਏ 82 ਮਾਮਲੇ

 ਟੋਮਾਟੋ ਫੀਵਰ ਦਾ ਨਾਂ ਸਾਰੇ ਸਰੀਰ 'ਤੇ ਲਾਲ ਅਤੇ ਦਰਦਨਾਕ ਛਾਲਿਆਂ ਦੇ ਫਟਣ 'ਤੇ ਰੱਖਿਆ ਗਿਆ ਹੈ। ਜੋ ਹੌਲੀ-ਹੌਲੀ ਟਮਾਟਰ ਵਰਗਾ ਹੋ ਜਾਂਦਾ ਹੈ। 

ਅਮਰੀਕਾ 'ਚ Monkeypox ਦਾ ਕਹਿਰ, ਦੇਸ਼ 'ਚ ਹੈਲਥ ਐਮਰਜੈਂਸੀ ਦਾ ਐਲਾਨ, ਕਈ ਮਾਮਲੇ ਸਾਹਮਣੇ ਆਉਣ 'ਤੇ ਮਚਿਆ ਹੜਕੰਪ

ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਵੱਡੇ ਸ਼ਹਿਰਾਂ ਦੇ ਕਲੀਨਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਨੂੰ ਪੂਰਾ ਕਰਨ ਲਈ ਦੋ-ਡੋਜ਼ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਮਿਲੀਆਂ ਹਨ। 

Monkeypox ਤੋਂ ਬਚਣ ਲਈ ਕੀ ਕਰੀਏ ਤੇ ਨਾ ਕਰੋ, ਸਰਕਾਰ ਨੇ ਜਾਰੀ ਕੀਤੀਆਂ ਗਾਈਡਲਾਈਨਜ਼

 ਮੰਕੀਪੌਕਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ। ਗਾਈਡਲਾਈਨ ਵਿੱਚ ਦੱਸਿਆ ਗਿਆ ਹੈ ਕਿ ਮੰਕੀਪੌਕਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।

Monkeypox virus: 27 ਦੇਸ਼ਾਂ 'ਚ ਮੌਂਕੀਪੌਕਸ ਦੇ 780 ਮਾਮਲਿਆਂ ਦੀ ਪੁਸ਼ਟੀ

 ਡਬਲਯੂਐਚਓ ਨੇ ਕਿਹਾ ਕਿ 13 ਮਈ ਤੋਂ 2 ਜੂਨ ਦੇ ਵਿਚਕਾਰ, ਇਨ੍ਹਾਂ ਦੇਸ਼ਾਂ ਵਿੱਚ ਮੌਂਕੀਪੌਕਸ ਦੇ ਕੁੱਲ ਮਾਮਲੇ 257 ਤੋਂ ਵੱਧ ਕੇ 780 ਹੋ ਗਏ ਹਨ। ਇਸ ਤਰ੍ਹਾਂ ਇਨ੍ਹਾਂ 'ਚ 523 ਦਾ ਵਾਧਾ ਹੋਇਆ ਹੈ। ਹਾਲਾਂਕਿ, ਇਨ੍ਹਾਂ ਦੇਸ਼ਾਂ ਵਿੱਚ ਹੁਣ ਤਕ Monkeypox ਕਾਰਨ ਕਿਸੇ ਦੀ ਮੌਤ ਦੀ ਕੋਈ ਰਿਪੋਰਟ ਨਹੀਂ ਹੈ।

Monkeypox: ਮੰਕੀਪੌਕਸ ਨੂੰ ਗੰਭੀਰ ਲੈਣ ਦੀ ਲੋੜ ਪਰ ਘਬਰਾਉਣ ਦੀ ਲੋੜ ਨਹੀਂ: ਮਾਹਿਰ

ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਈਸ਼ਵਰ ਗਿਲਾਡਾ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਪਰ ਘਬਰਾਉਣ ਦੀ ਲੋੜ ਨਹੀਂ ਹੈ। 

Monkeypox Virus: ਯੂਰਪ-ਬ੍ਰਿਟੇਨ ਤੋਂ ਬਾਅਦ ਅਮਰੀਕਾ 'ਚ ਵੀ ਮੰਕੀਪੌਕਸ ਦਾ ਕਹਿਰ!

ਯੂਕੇ ਵਿੱਚ 6 ਮਈ ਤੋਂ ਮੰਕੀਪੌਕਸ ਦੇ ਨੌਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੀ ਅਮਰੀਕਾ ਨੇ ਬੁੱਧਵਾਰ ਨੂੰ ਕੈਨੇਡਾ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤੇ ਇੱਕ ਨਾਗਰਿਕ ਵਿੱਚ ਮੰਕੀਪੌਕਸ ਵਾਇਰਸ ਦੀ ਲਾਗ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

Advertisement