Saturday, November 23, 2024
BREAKING
Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ Canada: ਕੈਨੇਡਾ ਦਾ ਬੁਰਾ ਹਾਲ, 25 ਫੀਸਦੀ ਲੋਕ ਕਰ ਰਹੇ ਆਪਣੇ ਖਾਣੇ 'ਚ ਕਟੌਤੀ, ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ IND vs AUS: ਪਰਥ ਟੈਸਟ 'ਚ ਆਸਟਰੇਲੀਆਈ ਗੇਂਦਬਾਜ਼ਾਂ ਦਾ ਕਹਿਰ, ਸਿਰਫ 150 ਦੌੜਾਂ 'ਤੇ ਟੀਮ ਇੰਡੀਆ ਢੇਰ Indian Canadian News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੇ ਰਚਿਆ ਇਤਿਹਾਸ, ਦੇਸ਼ ਦੇ ਇਸ ਸੂਬੇ ਦੇ ਪੁਲਿਸ ਵਿਭਾਗ 'ਚ ਮਿਲੀ ਇਹ ਅਹਿਮ ਜ਼ਿੰਮੇਵਾਰੀ Navjot Sidhu: ਨਵਜੋਤ ਸਿੱਧੂ ਨੇ ਦੱਸਿਆ ਪਤਨੀ ਨੇ ਕਿਵੇਂ ਜਿੱਤੀ ਕੈਂਸਰ ਖਿਲਾਫ ਜੰਗ, ਬੋਲੇ- 'ਅੰਮ੍ਰਿਤਸਰ ਨਹੀਂ ਛੱਡਿਆ, ਕਰਾਂਗੇ ਲੋਕ ਸੇਵਾ' Batala News: ਪਹਿਲਾਂ ਘਰ ਬੁਲਾ ਕੇ ਪਿਲਾਈ ਸ਼ਰਾਬ, ਫਿਰ ਪੇਟ ਵਿੱਚ ਕਿਰਚ ਮਾਰ ਕੇ ਕੀਤਾ ਕਤਲ, ਪਿਤਾ ਪੁੱਤਰ ਖਿਲਾਫ ਮਾਮਲਾ ਦਰਜ India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

EMI

IPL 2025 ਦਾ ਸ਼ੈਡਿਊਲ ਹੋ ਗਿਆ ਜਾਰੀ, ਇਸ ਦਿਨ ਖੇਡਿਆ ਜਾਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ

IPL 2025 Schedule: 2025 ਵਿੱਚ, ਆਈਪੀਐਲ 14 ਮਾਰਚ ਤੋਂ ਸ਼ੁਰੂ ਹੋਵੇਗਾ ਜਦੋਂ ਕਿ ਇਸਦਾ ਫਾਈਨਲ 25 ਮਈ ਨੂੰ ਖੇਡਿਆ ਜਾਵੇਗਾ, ਜਦੋਂ ਕਿ 2026 ਸੀਜ਼ਨ 15 ਮਾਰਚ ਤੋਂ 31 ਮਈ ਤੱਕ ਖੇਡਿਆ ਜਾਵੇਗਾ। ਜਦੋਂ ਕਿ 2027 ਦਾ ਸੀਜ਼ਨ 14 ਮਾਰਚ ਤੋਂ 30 ਮਈ ਤੱਕ ਹੋਵੇਗਾ।

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

Virat Kohli News: ਆਸਟ੍ਰੇਲੀਅਨ ਅਖਬਾਰ ਕੋਹਲੀ ਦੀ ਵਰਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦੇ ਪ੍ਰਚਾਰ ਲਈ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਐਤਵਾਰ ਨੂੰ ਪਰਥ ਪਹੁੰਚੇ। ਉਥੇ ਪਹਿਲਾ ਟੈਸਟ ਖੇਡਿਆ ਜਾਵੇਗਾ। ਕੋਹਲੀ ਦਾ ਆਸਟ੍ਰੇਲੀਆ ਆਉਣਾ ਇੰਨਾ ਵੱਡੀ ਗੱਲ ਹੈ ਕਿ ਆਸਟ੍ਰੇਲੀਆਈ ਅਖਬਾਰ ਲਗਾਤਾਰ ਆਪਣੇ ਪਹਿਲੇ ਪੰਨਿਆਂ 'ਤੇ ਇਸ ਸਟਾਰ ਕ੍ਰਿਕਟਰ ਨੂੰ ਜਗ੍ਹਾ ਦੇ ਰਹੇ ਹਨ।

Virat Kohli: ਵਿਰਾਟ ਕੋਹਲੀ ਨੇ ਖਰੀਦੀਆਂ ਦੋ ਸ਼ਾਨਦਾਰ ਲਗਜ਼ਰੀ ਕਾਰਾਂ, ਜਾਣੋ ਇਨ੍ਹਾਂ ਕਾਰਾਂ ਦੀ ਕੀਮਤ ਤੇ ਫੀਚਰਜ਼

ਵਿਰਾਟ ਕੋਹਲੀ ਦੀ ਪਹਿਲੀ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ 110 SUV ਹੈ, ਜੋ 5-ਦਰਵਾਜ਼ੇ ਵਾਲੇ ਸੰਸਕਰਣ 'ਚ ਉਪਲਬਧ ਹੈ। ਇਹ SUV ਉਨ੍ਹਾਂ ਲਈ ਬਹੁਤ ਵਧੀਆ ਹੈ ਜੋ ਲਗਜ਼ਰੀ ਦੇ ਨਾਲ-ਨਾਲ ਆਫ-ਰੋਡਿੰਗ ਅਨੁਭਵ ਚਾਹੁੰਦੇ ਹਨ। ਲੈਂਡ ਰੋਵਰ ਡਿਫੈਂਡਰ 'ਚ 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਾਇਰਲੈੱਸ ਫੋਨ ਚਾਰਜਰ, ਪ੍ਰੀਮੀਅਮ ਸਪੀਕਰ ਸਿਸਟਮ ਅਤੇ 360 ਡਿਗਰੀ ਕੈਮਰਾ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ।

India Canada News: 'ਕੈਨੇਡਾ 'ਚ ਖਾਲਿਸਤਾਨੀ ਮੌਜੂਦ', ਜਸਟਿਨ ਟਰੂਡੋ ਦਾ ਕਬੂਲਨਾਮਾ, ਖਾਲਿਸਤਾਨੀ ਪੱਖੀਆਂ ਦੇ ਦੀਵਾਲੀ ਪ੍ਰੋਗਰਾਮ 'ਚ ਹੋਏ ਸੀ ਸ਼ਾਮਲ

ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਨੇ ਪਿਛਲੇ ਹਫਤੇ ਓਟਾਵਾ ਦੇ ਪਾਰਲੀਮੈਂਟ ਹਿੱਲ 'ਤੇ ਦੀਵਾਲੀ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਇੱਥੇ ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਵਿੱਚ ਖਾਲਿਸਤਾਨ ਦੇ ਸਮਰਥਕ ਬਹੁਤ ਹਨ, ਪਰ ਉਹ ਸਿੱਖ ਕੌਮ ਦੀ ਪ੍ਰਤੀਨਿਧਤਾ ਨਹੀਂ ਕਰਦੇ।

Virat Kohli Birthday: ਵਿਰਾਟ ਕੋਹਲੀ ਹੋਏ 36 ਸਾਲਾਂ ਦੇ, ਕ੍ਰਿਕੇਟ ਹੀ ਨਹੀਂ, ਇਸ ਬਿਜ਼ਨਸ ਤੋਂ ਵੀ ਕਰੋੜਾਂ ਦੀ ਕਮਾਈ ਕਰਦਾ ਹੈ ਕ੍ਰਿਕੇਟ ਕਿੰਗ, ਜਾਇਦਾਦ ਬਾਰੇ ਜਾਣ ਲੱਗੇਗਾ ਝਟਕਾ

Virat Kohli 36th Birthday: ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਹੈ। ਅਜਿਹੇ 'ਚ ਉਸ ਦੀ ਜਾਇਦਾਦ ਬਾਰੇ ਜਾਣਨਾ ਕਾਫੀ ਦਿਲਚਸਪ ਹੋਵੇਗਾ। ਕ੍ਰਿਕਟਰ ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1050 ਕਰੋੜ ਰੁਪਏ ਦੇ ਕਰੀਬ ਹੈ। ਜੇਕਰ ਸਭ ਤੋਂ ਅਮੀਰ ਕ੍ਰਿਕਟਰ ਦੀ ਗੱਲ ਕਰੀਏ ਤਾਂ ਉਹ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 1450 ਕਰੋੜ ਰੁਪਏ ਤੋਂ ਵੱਧ ਹੈ।

ਸਾਵਧਾਨ: 3.1 ਡਿਗਰੀ ਜ਼ਿਆਦਾ ਗਰਮ ਹੋ ਜਾਵੇਗੀ ਧਰਤੀ, UN ਨੇ ਦਿੱਤੀ ਚੇਤਾਵਨੀ, ਜੇ ਹਾਲੇ ਵੀ ਨਾ ਸੁਧਰੇ ਤਾਂ ਖਤਮ ਹੋ ਜਾਵੇਗੀ ਦੁਨੀਆ

Climate Change: ਜਿਸ ਤਰ੍ਹਾਂ ਹਰ ਸਾਲ ਤਾਪਮਾਨ ਵਧ ਰਿਹਾ ਹੈ, ਇਨ੍ਹਾਂ ਹਾਲਾਤ ਵਿੱਚ ਹੌਲੀ ਹੌਲੀ ਗਲੇਸ਼ੀਅਰ ਪਿਘਲਣ ਲੱਗ ਪੈਣਗੇ ਅਤੇ ਸਮੁੰਦਰ ਦਾ ਪੱਧਰ ਵਧ ਜਾਵੇਗਾ। ਜਿਸ ਨਾਲ ਹਾਲਾਤ ਹੋਰ ਵਿਗੜਨਗੇ। ਜੇ ਹੁਣ ਵੀ ਧਰਤੀ ਸਾਂਭ ਸੰਭਾਲ ਨਾ ਰੱਖੀ ਗਈ, ਤਾਂ ਸਾਨੂੰ ਭਿਆਨਕ ਨਤੀਜੇ ਭੁਗਤਣਗੇ ਪੈ ਸਕਦੇ ਹਨ। ਇਹ ਸਾਰੀਆਂ ਗੱਲਾਂ ਯੂਐਨ ਨੇ ਕਹੀਆਂ।

Hardeep Singh Puri: ਤੇਜ਼ੀ ਨਾਲ ਵਧ ਰਿਹਾ ਪੈਟ੍ਰੋਕੈਮੀਕਲ ਸੈਕਟਰ, ਦੇਸ਼ 'ਚ ਆਵੇਗਾ 87 ਅਰਬ ਡਾਲਰ ਦਾ ਨਿਵੇਸ਼

ਭਾਰਤ ਵਿੱਚ ਪੈਟਰੋ ਕੈਮੀਕਲ ਉਤਪਾਦਾਂ ਦੀ ਖਪਤ ਲਗਾਤਾਰ ਵੱਧ ਰਹੀ ਹੈ। ਦੇਸ਼ ਵਿੱਚ ਇਨ੍ਹਾਂ ਉਤਪਾਦਾਂ ਦੀ ਸਾਲਾਨਾ ਖਪਤ ਲਗਭਗ 30 ਮਿਲੀਅਨ ਮੀਟ੍ਰਿਕ ਟਨ ਹੈ। ਭਵਿੱਖ ਵਿੱਚ ਇਸ ਵਿੱਚ ਹੋਰ ਵਾਧਾ ਹੋਵੇਗਾ।

India Recalls High Commissioner and Diplomats from Canada Amid Safety Concerns

In a significant diplomatic move, India has decided to withdraw its High Commissioner and other targeted diplomats and officials from Canada, citing concerns over their safety and security. 

Veteran Actress Vijayta Pandit Reminds Shah Rukh Khan of His Promise, says, "SRK Promised To Take Care of My Son"

Vijayta Pandit, actress and widow of late music composer Aadesh Shrivastava, has revealed that Shah Rukh Khan has not followed through on his promise to help her son, Avitesh, establish himself in Bollywood.

Shehnaaz Gill's Insensitive Reaction to Ratan Tata's Demise Sparks Outrage: 'Clueless and Careless''

Shehnaaz Gill On Ratan Tata Demise: Actress and singer Shehnaaz Gill faced severe backlash on social media for her seemingly insensitive response to philanthropist and industrialist Ratan Tata's passing.

Ratan Tata death: cricket legend Sachin Tendulkar pens a heartfelt note on social media 

Sachin Tendulkar, the legendary cricketer, took to social media to pay his respects, writing a heartfelt post about Ratan Tata's impact on the nation. 

Meet Nikhil Meswani: The Highest-Paid Employee at Reliance Industries, his salary is 3 million USD

Nikhil Meswani earns ₹24 crore annually, making him Reliance's highest-paid employee.

ਸਕਿਨ ਨੂੰ ਦਾਗ ਰਹਿਤ ਬਣਾਉਣ ਲਈ ਕੰਸੀਲਰ ਹੁੰਦੈ ਕਾਰਗਰ, ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕੰਸੀਲਰ ਇੱਕ ਅਜਿਹਾ ਮੇਕਅਪ ਉਤਪਾਦ ਹੈ ਜੋ ਤੁਹਾਡੀ ਚਮੜੀ ਨੂੰ ਨਿਰਦੋਸ਼ ਬਣਾਉਂਦਾ ਹੈ। ਇਸ ਨਾਲ ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਕੁਝ ਸਕਿੰਟਾਂ 'ਚ ਛੁਪਾ ਸਕਦੇ ਹੋ। ਜ਼ਿਆਦਾਤਰ ਸੁੰਦਰਤਾ ਮਾਹਰ ਚਿਹਰੇ ਨੂੰ ਨਿਰਦੋਸ਼ ਦਿੱਖ ਦੇਣ ਲਈ ਕੰਸੀਲਰ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।

ਜੇਕਰ ਤੁਹਾਡੇ ਵੀ ਨਹੁੰ ਦਿਖਾਈ ਦਿੰਦੇ ਨੇ ਚਿੱਟੇ ਨਿਸ਼ਾਨ ਤਾਂ ਹੋ ਜਾਓ ਸਾਵਧਾਨ

ਦਾਗ-ਧੱਬੇ ਦਿਖਾਈ ਦੇਣ ਤਾਂ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਜਾਂ ਜ਼ਿੰਕ ਵਰਗੇ ਖਣਿਜਾਂ ਦੀ ਕਮੀ ਹੈ। ਅਸਲ ਵਿੱਚ ਨਹੁੰ ਕੁਝ ਪੌਸ਼ਟਿਕ ਤੱਤਾਂ ਨਾਲ ਬਣੇ ਹੁੰਦੇ ਹਨ, ਜਿਸ ਕਾਰਨ ਨਹੁੰਆਂ ਵਿੱਚ ਸਫ਼ੈਦ ਧੱਬੇ ਨਜ਼ਰ ਆਉਣ ਲੱਗ ਪੈਂਦੇ ਹਨ।

Artemis III: 2024 ਤੱਕ ਫਿਰ ਹੋਣਗੇ ਚੰਦਰਮਾ 'ਤੇ ਇਨਸਾਨ ਦੇ ਕਦਮ, ਚੰਦਰਮਾ 'ਤੇ ਚੁਣੀਆਂ ਗਈਆਂ 13 ਥਾਵਾਂ ਜਿੱਥੇ ਉਤਰ ਸਕਣਗੇ ਪੁਲਾੜ ਯਾਤਰੀ

ਆਰਟੇਮਿਸ ਐਕਸਪੀਡੀਸ਼ਨ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਿਪਟੀ ਐਸੋਸੀਏਟ ਐਡਮਿਨਿਸਟ੍ਰੇਟਰ ਮਾਰਕ ਕਿਰਾਸਿਚ ਨੇ ਕਿਹਾ: "ਇਨ੍ਹਾਂ ਸਥਾਨਾਂ ਦੀ ਚੋਣ ਦਾ ਮਤਲਬ ਹੈ ਕਿ ਅਸੀਂ ਅਪੋਲੋ ਤੋਂ ਬਾਅਦ ਪਹਿਲੀ ਵਾਰ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਲਈ ਕੁਆਂਟਮ ਲੀਪ ਲੈਣ ਦੇ ਨੇੜੇ ਹਾਂ।"

Skin Care Tips : ਸਕਿਨ ਟੋਨਿੰਗ ਲਈ ਅਪਲਾਈ ਕਰੋ ਇਹ ਕੁਦਰਤੀ ਕੈਮੀਕਲ ਮੁਕਤ ਤੇ ਇਫੈਕਟਿਵ ਟੋਨਰਜ਼

ਗੁਲਾਬ ਜਲ ਲੋਕ ਨੂੰ ਰੋਜ਼ਾਨਾ ਚਮੜੀ 'ਤੇ ਲਗਾਉਣ ਨਾਲ ਗੁਲਾਬੀ ਰੰਗ ਆਪਣੇ-ਆਪ ਨਿਖਰ ਜਾਂਦਾ ਹੈ। ਰੋਜ਼ ਟੋਨਰ ਦੀ ਤਰ੍ਹਾਂ ਗੁਲਾਬ ਜਲ ਨੂੰ ਚਮੜੀ 'ਤੇ ਲਗਾਓ ਅਤੇ ਕੁਝ ਦਿਨਾਂ ਬਾਅਦ ਫਰਕ ਦੇਖੋ।

Home Loan EMI Cost : RBI ਨੇ ਲਗਾਤਾਰ ਤੀਜੀ ਵਾਰ ਮਹਿੰਗਾ ਕੀਤਾ ਕਰਜ਼, ਰੈਪੋ ਦਰ 4.90 ਫੀਸਦੀ ਤੋਂ ਵਧ ਕੇ 5.40 ਫੀਸਦੀ ਕੀਤੀ

ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਬੈਂਕ ਹਾਊਸਿੰਗ ਫਾਈਨਾਂਸ ਕੰਪਨੀਆਂ ਤੋਂ ਕਰਜ਼ੇ ਮਹਿੰਗੇ ਕਰ ਦੇਣਗੇ। ਅਤੇ ਮਹਿੰਗੇ ਕਰਜ਼ਿਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਉਨ੍ਹਾਂ ਲੋਕਾਂ ਨੂੰ ਭੁਗਤਣਾ ਪਵੇਗਾ, ਜਿਨ੍ਹਾਂ ਨੇ ਹਾਲ ਹੀ ਵਿੱਚ ਬੈਂਕਾਂ ਜਾਂ ਹਾਊਸਿੰਗ ਫਾਈਨਾਂਸ ਕੰਪਨੀਆਂ ਤੋਂ ਹੋਮ ਲੋਨ ਲੈ ਕੇ ਆਪਣਾ ਘਰ ਖਰੀਦਿਆ ਹੈ। 

Walnuts Benefits : ਝੁਰੜੀਆਂ ਤੋਂ ਲੈ ਕੇ ਦਾਗ਼-ਧੱਬਿਆਂ ਤਕ ਲਈ ਅਖਰੋਟ ਲਾਹੇਵੰਦ, ਪੜ੍ਹੋ ਪੂਰੀ ਡਿਟੇਲ

ਅਖਰੋਟ 'ਚ ਵਿਟਾਮਿਨ-ਈ ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਚਮੜੀ ਨੂੰ ਨਰਮ ਕਰਨ ਦਾ ਕੰਮ ਕਰਦੇ ਹਨ। ਇਹ ਚਿਹਰੇ ਦੇ ਰੰਗ ਨੂੰ ਨਿਖਾਰਨ ਦਾ ਵੀ ਕੰਮ ਕਰਦਾ ਹੈ।

ਹੋਰ ਮਹਿੰਗੀ ਹੋਈ EMI, RBI 5 ਅਗਸਤ ਨੂੰ ਤੀਜੀ ਵਾਰ ਰੈਪੋ ਰੇਟ 'ਚ 50 ਬੇਸਿਸ ਵਧਾ ਸਕਦੈ ਪੁਆਇੰਟ

 ਭਾਰਤੀ ਤੇਲ ਕੰਪਨੀਆਂ ਲਈ ਕੱਚੇ ਤੇਲ ਦੀ ਖਰੀਦ ਦੀ ਔਸਤ ਕੀਮਤ 105.26 ਡਾਲਰ ਪ੍ਰਤੀ ਬੈਰਲ ਹੈ। ਪਰ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।

No Lawyer, No munshi, no Proxy, No Junior, No Interns

Femina Miss India 2022: ਸਿਨੀ ਸ਼ੈੱਟੀ ਨੇ ਜਿੱਤਿਆ ਮਿਸ ਇੰਡੀਆ ਵਰਲਡ 2022 ਦਾ ਖਿਤਾਬ

 ਰਾਜਸਥਾਨ ਦੀ ਰੁਬਲ ਸ਼ੇਖਾਵਤ ਨੂੰ ਫਸਟ ਰਨਰ ਅੱਪ ਚੁਣਿਆ ਗਿਆ। ਉੱਤਰ ਪ੍ਰਦੇਸ਼ ਦੀ ਸ਼ਿੰਟਾ ਚੌਹਾਨ ਸੈਕਿੰਡ ਰਨਰ ਅੱਪ ਰਹੀ।ਅਭਿਨੇਤਰੀ ਨੇਹਾ ਧੂਪੀਆ, ਮਲਾਇਕਾ ਅਰੋੜਾ, ਅਭਿਨੇਤਾ ਡੀਨੋ ਮੋਰੀਆ ਤੇ ਸਾਬਕਾ ਕ੍ਰਿਕਟਰ ਮਿਤਾਲੀ ਰਾਜ ਨੂੰ ਮਿਸ ਇੰਡੀਆ ਚੁਣਨ ਲਈ ਜਿਊਰੀ ਮੈਂਬਰ ਬਣਾਇਆ ਗਿਆ ਸੀ।

ਕੈਮੀਕਲ ਫੈਕਟਰੀ 'ਚ ਜ਼ਬਰਦਸਤ ਧਮਾਕਾ, 9 ਲੋਕਾਂ ਦੀ ਮੌਤ, PM ਨੇ ਪ੍ਰਗਟਾਇਆ ਦੁੱਖ

ਫੈਕਟਰੀ 'ਚ ਅਜੇ ਵੀ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। 

1 ਜੂਨ ਤੋਂ ਗੱਡੀ ਚਲਾਉਣਾ ਹੋਵੇਗਾ ਮਹਿੰਗਾ, ਵਧੇਗੀ ਇੰਸ਼ੌਰੈਂਸ, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਵੱਲੋਂ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ। ਨੋਟੀਫਿਕੇਸ਼ਨ ਵਿੱਚ ਸੋਧੀ ਹੋਈ ਦਰ ਅਨੁਸਾਰ, 1000 ਸੀਸੀ ਇੰਜਣ ਸਮਰੱਥਾ ਵਾਲੀਆਂ ਪ੍ਰਾਈਵੇਟ ਕਾਰਾਂ ਲਈ ਪ੍ਰੀਮੀਅਮ ਹੁਣ 2072 ਰੁਪਏ ਦੇ ਮੁਕਾਬਲੇ 2094 ਰੁਪਏ ਹੋਵੇਗਾ।

SBI ਦੇ ਕਰੋੜਾਂ ਗਾਹਕਾਂ ਨੂੰ ਲੱਗਾ ਵੱਡਾ ਝਟਕਾ, ਪੜ੍ਹੋ ਪੂਰੀ ਡਿਟੇਲ

ਬੈਂਕ ਵੱਲੋਂ ਲਏ ਗਏ ਇਸ ਫੈਸਲੇ ਦਾ ਅਸਰ ਉਨ੍ਹਾਂ ਸਾਰੇ ਗਾਹਕਾਂ 'ਤੇ ਪਵੇਗਾ, ਜਿਨ੍ਹਾਂ ਨੇ ਹੋਮ ਲੋਨ, ਆਟੋ ਲੋਨ ਜਾਂ ਪਰਸਨਲ ਲੋਨ ਲਿਆ ਹੈ। ਜੇਕਰ ਤੁਸੀਂ ਵੀ ਲੋਨ ਲਿਆ ਹੈ ਤਾਂ ਅੱਜ ਤੋਂ ਤੁਹਾਨੂੰ ਜ਼ਿਆਦਾ EMI ਅਦਾ ਕਰਨੀ ਪਵੇਗੀ।

ਪੰਜਾਬ ਯੂਨੀਵਰਸਿਟੀ ਨੇ ਐਮਐਸਸੀ ਕਮਿਸਟਰੀ ਦਾ ਨਤੀਜਾ ਐਲਾਨਿਆ

 ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਸਬੰਧੀ ਵੇਰਵੇ ਸਾਂਝੇ ਕਰਦੇ ਦੱਸਿਆ ਕਿ Msc ਕਮਿਸਟਰੀ ਸਮੈਸਟਰ ਤੀਜਾ ਤੋਂ ਇਲਾਵਾ ਮਾਸਟਰਜ਼ ਆਫ ਸਾਇੰਸ ਬਾਇਓਟੈਕਨੋਲਜੀ ਦੇ ਨਤੀਜੇ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਦੇਖ ਸਕਦੇ ਹੋ।

Advertisement