Friday, April 04, 2025

Punjab

ਪੰਜਾਬ ਯੂਨੀਵਰਸਿਟੀ ਨੇ ਐਮਐਸਸੀ ਕਮਿਸਟਰੀ ਦਾ ਨਤੀਜਾ ਐਲਾਨਿਆ

Punjab University

May 02, 2022 07:11 PM

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਦਸੰਬਰ 2021 ਲਈਆਂ ਗਈਆਂ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਸਬੰਧੀ ਵੇਰਵੇ ਸਾਂਝੇ ਕਰਦੇ ਦੱਸਿਆ ਕਿ Msc ਕਮਿਸਟਰੀ ਸਮੈਸਟਰ ਤੀਜਾ ਤੋਂ ਇਲਾਵਾ ਮਾਸਟਰਜ਼ ਆਫ ਸਾਇੰਸ ਬਾਇਓਟੈਕਨੋਲਜੀ ਦੇ ਨਤੀਜੇ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਦੇਖ ਸਕਦੇ ਹੋ।

Have something to say? Post your comment