Thursday, April 03, 2025

Blast in Mohali

Mohali Blast: ਮੋਹਾਲੀ ਬਲਾਸਟ ਪਿੱਛੇ ISI ਦਾ ਹੱਥ, DGP ਭੰਵਰਾ ਨੇ ਕੀਤਾ ਵੱਡਾ ਖੁਲਾਸਾ, 6 ਗ੍ਰਿਫਤਾਰ

 ਨਿਸ਼ਾਨ ਸਿੰਘ ਨੇ ਆਰਪੀਜੀ ਦਾ ਪ੍ਰਬੰਧ ਕੀਤਾ, ਉਸ 'ਤੇ 14-15 ਕੇਸ ਦਰਜ ਹਨ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 7 ਮਈ ਨੂੰ ਇਹ ਲੋਕ ਮੋਹਾਲੀ ਪੁੱਜੇ। ਇਹ ਲੋਕ ਮੋਹਾਲੀ ਦੇ ਵੇਵ ਹਾਈਟਸ ਦੇ ਵਸਨੀਕ ਜਗਦੀਪ ਸਿੰਘ ਕੰਗ ਨੂੰ ਮਾਲ ਸਪਲਾਈ ਕਰਦੇ ਸੀ। ਚੜ੍ਹਤ ਸਿੰਘ ਅਤੇ ਕੰਗ ਨੇ ਰੇਕੀ ਕੀਤੀ।

ਮੋਹਾਲੀ ਬਲਾਸਟ ਮਾਮਲੇ 'ਚ ਪੁਲਿਸ ਨੇ 2 ਸ਼ੱਕੀ ਨੌਜਵਾਨ ਦਬੋਚੇ, ਹੁਣ ਤਕ ਹੋਏ ਕਈ ਖੁਲਾਸੇ

 ਅੱਤਵਾਦ ਵਿਰੋਧੀ ਮਾਹਰ ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਦੇ ਪੁਲਿਸ ਦਫ਼ਤਰ 'ਤੇ ਹਮਲੇ ਲਈ RPG ਦੀ ਵਰਤੋਂ ਕੀਤੀ ਗਈ ਹੋਵੇ। ਇੰਟੈਲੀਜੈਂਸ ਵਿੰਗ ਦਾ ਦਫ਼ਤਰ ਫਿਲਹਾਲ ਖੁੱਲ੍ਹਾ ਹੈ ਪਰ ਸਟਾਫ ਲਈ ਦਾਖਲਾ ਸੀਮਤ ਹੈ।

ਮੋਹਾਲੀ ਇੰਟੈਲੀਜੈਂਸ ਦਫ਼ਤਰ 'ਤੇ ਹਮਲੇ ਦੀ ਜਾਂਚ ਜ਼ੋਰਾਂ 'ਤੇ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

ਇੰਟੈਲੀਜੈਂਸ ਦਫ਼ਤਰ 'ਤੇ ਹਮਲਾ ਆਪਣੇ-ਆਪ 'ਚ ਵੱਡੀ ਘਟਨਾ ਹੈ। ਜਾਣਕਾਰੀ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕਰ ਦਿੱਤਾ ਗਿਆ ਹੈ ਤੇ NIA ਦੀ ਟੀਮ ਵੀ ਦੁਪਹਿਰ ਤਕ ਮੁਹਾਲੀ ਪਹੁੰਚ ਜਾਵੇਗੀ। ਮੁੱਖ ਮੰਤਰੀ ਨੇ DGP ਪੰਜਾਬ ਤੋਂ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ।

Advertisement