Wednesday, April 02, 2025

wellness

How To Quit Smoking: ਸਿਗਰੇਟ ਨਹੀਂ ਛੱਡੀ ਜਾ ਰਹੀ ਤਾਂ ਰੋਜ਼ਾਨਾ ਕਰੋ ਇਹ ਕੰਮ, ਨਹੀਂ ਲੱਗੇਗੀ ਸਿਗਰੇਟ ਪੀਣ ਦੀ ਤਲਬ

ਇਸ ਨਾਲ ਦਿਮਾਗ 'ਚ ਡੋਪਾਮਿਨ ਨਿਕਲਦਾ ਹੈ ਅਤੇ ਤੁਰੰਤ ਖੁਸ਼ੀ ਮਿਲਦੀ ਹੈ। ਅਜਿਹੇ 'ਚ ਜੇਕਰ ਜੀਵਨ ਸ਼ੈਲੀ 'ਚ ਕੁਝ ਬਦਲਾਅ ਕੀਤੇ ਜਾਣ ਤਾਂ ਨਿਕੋਟੀਨ ਦੀ ਲਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਸਿਗਰਟਨੋਸ਼ੀ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਬਾਰੇ...

Diwali 2024: ਮਿਠਾਈਆਂ ਤੇ ਲਜ਼ੀਜ਼ ਪਕਵਾਨ ਕਿਤੇ ਵਧਾ ਨਾ ਦੇਣ ਤਿਓਹਾਰਾਂ 'ਚ ਤੁਹਾਡਾ ਵਜ਼ਨ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ

ਮਿਠਾਈਆਂ ਅਤੇ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਾ ਸਿਰਫ਼ ਸ਼ੂਗਰ ਵਧਣ ਦਾ ਖ਼ਤਰਾ ਵਧਾਉਂਦਾ ਹੈ, ਸਗੋਂ ਭਾਰ ਵਧਣ ਦਾ ਕਾਰਨ ਵੀ ਬਣ ਸਕਦਾ ਹੈ। ਭਾਰ ਵਧਣਾ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਪਰ ਕੁਝ ਉਪਾਅ ਅਪਣਾ ਕੇ ਤੁਸੀਂ ਇਸ ਤਿਉਹਾਰ ਦਾ ਆਨੰਦ ਲੈ ਸਕਦੇ ਹੋ ਅਤੇ ਆਪਣੇ ਭਾਰ ਨੂੰ ਵੀ ਕੰਟਰੋਲ 'ਚ ਰੱਖ ਸਕਦੇ ਹੋ। ਕਿਵੇਂ, ਆਓ ਜਾਣਦੇ ਹਾਂ।

Pollution: ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਲਈ ਸਭ ਤੋਂ ਸਹੀ ਸਮਾਂ ਕਿਹੜਾ? ਸਵੇਰੇ ਜਾਂ ਸ਼ਾਮ? ਇੱਥੇ ਜਾਣੋ

ਵਧਦੇ ਪ੍ਰਦੂਸ਼ਣ ਦੇ ਪੱਧਰ ਨੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਸਵੇਰੇ-ਸ਼ਾਮ ਸੈਰ ਕਰਨ ਜਾਣ ਵਾਲੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਵਿਚਕਾਰ ਸਵੇਰੇ ਜਾਂ ਸ਼ਾਮ ਨੂੰ ਸੈਰ ਕਰਨਾ ਕਦੋਂ ਸਹੀ ਹੋਵੇਗਾ।

Health News: ਦਮੇ ਦੀ ਬੀਮਾਰੀ ਹੀ ਨਹੀਂ, ਸਕਿਨ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ ਪ੍ਰਦੂਸ਼ਣ, ਰਿਪੋਰਟ 'ਚ ਹੋਇਆ ਖੁਲਾਸਾ

Air Pollution Side Effects: ਵਾਤਾਵਰਨ 'ਚ ਪ੍ਰਦੂਸ਼ਣ (Pollution) ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਪਰਾਲੀ ਸਾੜਨ (Stubble Burning) ਕਰਕੇ ਇਹ ਪ੍ਰੋਬਲਮ ਹੋਰ ਜ਼ਿਆਦਾ ਵਧ ਗਈ ਹੈ। ਏਕਿਊ ਯਾਨਿ ਏਅਰ ਕੁਆਲਿਟੀ ਇਨਡੈਕਸ (AQI - Air Quality Index) ਇਹ ਦਿਖਾਉਂਦਾ ਹੈ ਕਿ ਪ੍ਰਦੂਸ਼ਣ ਹੱਦ ਤੋਂ ਜ਼ਿਆਦਾ ਵਧ ਰਿਹਾ ਹੈ।

Health News: ਠੰਡ ਆਉਣ ਤੋਂ ਪਹਿਲਾਂ ਸ਼ੁਰੂ ਹੋ ਗਿਆ ਹੈ ਸਰਦੀ-ਖਾਂਸੀ ਵਾਲਾ ਮੌਸਮ, ਬਦਲਦੇ ਮੌਸਮ 'ਚ ਇੰਝ ਰੱਖੋ ਸਿਹਤ ਦੀ ਸੰਭਾਲ

Health News: ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਠੰਡ ਅਤੇ ਠੰਡੀ ਹਵਾ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ੁਕਾਮ ਅਤੇ ਖੰਘ ਦੀ ਬੁਰੀ ਗੱਲ ਇਹ ਹੈ ਕਿ ਜੇਕਰ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਇਹ ਲੱਗ ਜਾਵੇ ਤਾਂ ਹੌਲੀ-ਹੌਲੀ ਇਹ ਸਾਰੇ ਲੋਕਾਂ ਵਿੱਚ ਫੈਲ ਜਾਂਦੀ ਹੈ। ਆਓ ਜਾਣਦੇ ਹਾਂ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ।

Health News: ਲਗਾਤਾਰ ਪਾਣੀ ਪੀਣ ਨਾਲ ਕੰਟਰੋਲ 'ਚ ਰਹਿੰਦਾ ਹੈ ਬਲੱਡ ਪ੍ਰੈਸ਼ਰ? ਜਾਣੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਦੇ ਅਸਾਨ ਤਰੀਕੇ

ਬੀਪੀ ਵੀ ਸਰੀਰ ਦੀ ਸਥਿਤੀ ਅਨੁਸਾਰ ਆਪਣੇ ਆਪ ਨੂੰ ਅਨੁਕੂਲ ਬਣਾਉਂਦਾ ਰਹਿੰਦਾ ਹੈ। ਬਲੱਡ ਪ੍ਰੈਸ਼ਰ ਵਿੱਚ ਵਾਧਾ ਜਾਂ ਘਟਣਾ ਦੋਵੇਂ ਖਤਰਨਾਕ ਹੋ ਸਕਦੇ ਹਨ। ਇਸ ਨਾਲ ਦਿਲ ਦੀ ਬੀਮਾਰੀ, ਸਟ੍ਰੋਕ, ਗੁਰਦੇ ਦੀ ਬੀਮਾਰੀ ਹੋ ਸਕਦੀ ਹੈ। ਹਾਲਾਂਕਿ, ਜੀਵਨਸ਼ੈਲੀ ਅਤੇ ਖੁਰਾਕ ਵਿੱਚ ਸੁਧਾਰ ਕਰਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ 'ਚ ਪਾਣੀ ਵੀ ਫਾਇਦੇਮੰਦ ਹੋ ਸਕਦਾ ਹੈ।

Health News: ਤੁਸੀਂ ਵੀ ਠੰਢ 'ਚ ਗੀਜ਼ਰ ਦੇ ਪਾਣੀ ਨਾਲ ਨਹਾਉਂਦੇ ਹੋ ਤਾਂ ਹੋ ਜਾਓ ਸਾਵਧਾਨ! ਸਰੀਰ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ

ਗਰਮ ਪਾਣੀ ਲਈ ਆਮ ਤੌਰ 'ਤੇ ਤਕਰੀਬਨ ਹਰ ਘਰ ਵਿੱਚ ਗੀਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਖਾਸ ਰਿਪੋਰਟ ਲੈਕੇ ਆਏ ਹਾਂ ਕਿ ਗੀਜ਼ਰ ਦੇ ਪਾਣੀ ਨਾਲ ਨਹਾਉਣਾ ਸਹੀ ਹੈ ਜਾਂ ਨਹੀਂ।

Karwa Chauth 2024: ਕਰਵਾ ਚੌਥ 'ਤੇ ਪੂਰਾ ਦਿਨ ਨਹੀਂ ਲੱਗੇਗੀ ਪਿਆਸ, ਇਸ ਤਰੀਕੇ ਨਾਲ ਖੁਦ ਨੂੰ ਪੂਰਾ ਦਿਨ ਰੱਖੋ ਫਰੈਸ਼ ਤੇ ਹਾਈਡ੍ਰੁੇਟ

Karwa Chauth 2024: ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਬਿਨਾਂ ਪਾਣੀ ਪੀਏ ਆਪਣੇ ਆਪ ਨੂੰ ਹਾਈਡ੍ਰੇਟ ਰੱਖ ਸਕਦੇ ਹੋ ਅਤੇ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ। ਇਸ ਦੇ ਲਈ ਤੁਹਾਡੇ ਲਈ ਵਰਤ ਰੱਖਣ ਤੋਂ ਪਹਿਲਾਂ ਕੁਝ ਚੀਜ਼ਾਂ ਨੂੰ ਕਰਨਾ ਜ਼ਰੂਰੀ ਹੈ, ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ।

Advertisement