Tuesday, April 01, 2025

weather in punjab

Punjab Weather: ਪੰਜਾਬ ਚ ਤੇਜ਼ੀ ਨਾਲ ਪੈਰ ਪਸਾਰ ਰਹੀ ਠੰਡ, ਹੋਰ ਥੱਲੇ ਡਿੱਗੇਗਾ ਪਾਰਾ, ਜਾਣੋ ਅੱਜ ਮੌਸਮ ਦਾ ਹਾਲ

Punjab Weather News: ਅੱਜ, 18 ਨਵੰਬਰ, 2024 ਨੂੰ ਦਿਨ ਦਾ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 17.09 ਡਿਗਰੀ ਸੈਲਸੀਅਸ ਅਤੇ 28.19 ਡਿਗਰੀ ਸੈਲਸੀਅਸ ਸੀ। ਸਾਪੇਖਿਕ ਨਮੀ 31% ਹੈ ਅਤੇ ਹਵਾ ਦੀ ਗਤੀ 31 ਕਿਲੋਮੀਟਰ ਪ੍ਰਤੀ ਘੰਟਾ ਸੀ। ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅੱਜ ਏਅਰ ਕੁਆਲਿਟੀ ਇੰਡੈਕਸ (AQI) 148 ਸੀ।

Punjab Weather: ਪੰਜਾਬ ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ ਸ਼ਾਮ ਧੁੰਦ ਪੈਣੀ ਸ਼ੁਰੂ, ਇਸ ਦਿਨ ਪੈ ਸਕਦਾ ਮੀਂਹ

ਪੰਜਾਬ ਚ ਆਖ਼ਰਕਾਰ ਠੰਡ ਨੇ ਦਸਤਕ ਦੇ ਦਿੱਤੀ ਹੈ। ਕਈ ਇਲਾਕਿਆਂ ਵਿੱਚ ਸਵੇਰੇ ਤੇ ਸ਼ਾਮ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹੀ ਨਹੀਂ ਆਈ ਐਮ ਡੀ ਨੇ ਮੀਂਹ ਦਾ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਤੋਂ ਬਾਅਦ ਠੰਡ ਜ਼ੋਰ ਫੜ ਸਕਦੀ ਹੈ।

Punjab News: ਪੰਜਾਬ ਵਿੱਚ ਠੰਡ ਵਧਣੀ ਸ਼ੁਰੂ, ਰਾਤ ਦੇ ਤਾਪਮਾਨ ਚ ਭਾਰੀ ਗਿਰਾਵਟ, ਪਰ ਨਹੀਂ ਮਿਲੀ ਪ੍ਰਦੂਸ਼ਣ ਤੋਂ ਰਾਹਤ

ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਬਾਅਦ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਠੰਡ ਵਧੇਗੀ।

Punjab News: ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਵਿਸ਼ਾ ਹੋਇਆ ਲਾਜ਼ਮੀ, ਹਰ ਸਕੂਲ ਚ ਪੜ੍ਹਾਉਣ ਦਾ ਹੁਕਮ ਜਾਰੀ, ਮਤਾ ਵੀ ਹੋਇਆ ਪਾਸ

ਇਹ ਫੈਸਲਾ ਪੰਜਾਬੀ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ ਤੇ ਅਨੁਵਾਦ ਲਈ ਵੀ ਸੁਚੱਜਾ ਕਦਮ ਮੰਨਿਆਂ ਜਾਵੇਗਾ। ਲਹਿੰਦੇ ਪੰਜਾਬ 'ਚ ਇਸ ਸਮੇਂ 12880 ਪ੍ਰਾਇਮਰੀ, 2670 ਮਿਡਲ, 1738 ਹਾਈ ਅਤੇ 1908 ਸੀਨੀਅਰ ਸੈਕੰਡਰੀ ਸਕੂਲ ਹਨ, ਜਿਹਨਾਂ 'ਚ ਇਹ ਫੈਸਲਾ ਲਾਗੂ ਕੀਤਾ ਜਾਵੇਗਾ।

Punjab Weather: ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ ਸ਼ਾਮ ਹੋਣ ਲੱਗੀ ਠੰਢ, ਰਾਤ ਦੇ ਤਾਪਮਾਨ 'ਚ ਭਾਰੀ ਗਿਰਾਵਟ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਅਤੇ 27 ਤਰੀਕ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਫਿਲਹਾਲ ਸਵੇਰੇ ਸ਼ਾਮ ਠੰਡ ਪੈਣੀ ਸ਼ੁਰੂ ਹੋ ਗਈ ਹੈ, ਪਰ ਹਾਲੇ ਠੰਢ ਵਿੱਚ ਉਹ ਅਸਰ ਨਹੀਂ ਹੈ।

Advertisement