Tuesday, April 01, 2025

share market

Share Market News: ਸ਼ੇਅਰ ਬਾਜ਼ਾਰ 'ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ 'ਚ ਸੰਸੈਕਸ ਨੇ ਮਾਰੀ ਉੱਚੀ ਛਾਲ, ਨਿਫਟੀ 'ਚ ਵੀ ਵਾਧਾ

Share Market Opening Bell: ਸੈਂਸੈਕਸ 'ਤੇ ਸੂਚੀਬੱਧ 30 ਕੰਪਨੀਆਂ 'ਚੋਂ ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਪਾਵਰ ਗਰਿੱਡ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਮਾਰੂਤੀ ਦੇ ਸ਼ੇਅਰ ਡਿੱਗੇ।

Business News: 28 ਨਵੰਬਰ ਨੂੰ ਖੁੱਲ੍ਹੇਗਾ 63 ਕਰੋੜ ਦਾ IPO, ਜਾਣੋ ਪ੍ਰਾਈਸ ਬੈਂਡ, GMP ਅਤੇ ਹੋਰ ਜ਼ਰੂਰੀ ਗੱਲਾਂ

Share Market Updates: ਅਗਰਵਾਲ ਟਫਨਡ ਗਲਾਸ ਇੰਡੀਆ ਲਿਮਟਿਡ ਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ ਅਤੇ ਇਹ ਸਖ਼ਤ ਕੱਚ ਯਾਨਿ ਟਫੈਂਡ ਗਲਾਸ (Toughened Glass) ਦੇ ਨਿਰਮਾਣ ਵਿੱਚ ਮਾਹਰ ਹੈ। ਇਸ ਦੇ ਉਤਪਾਦਾਂ ਵਿੱਚ ਸ਼ਾਵਰ ਦੇ ਦਰਵਾਜ਼ੇ, ਫਰਿੱਜ ਟ੍ਰੇ, ਮੋਬਾਈਲ ਸਕ੍ਰੀਨ ਪ੍ਰੋਟੈਕਟਰ, ਬੁਲੇਟਪਰੂਫ ਗਲਾਸ ਅਤੇ ਆਰਕੀਟੈਕਚਰਲ ਗਲਾਸ ਸ਼ਾਮਲ ਹਨ। ਇਹ ਰਿਹਾਇਸ਼ੀ ਅਤੇ ਵਪਾਰਕ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਸਪਲਾਇਰ ਹੈ।

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Share Market News: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 166.1 ਅੰਕ ਵਧ ਕੇ 80,170.16 'ਤੇ ਅਤੇ 50 ਸ਼ੇਅਰਾਂ ਵਾਲਾ ਨਿਫਟੀ 74.35 ਅੰਕ ਵਧ ਕੇ 24,268.85 'ਤੇ ਖੁੱਲ੍ਹਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Share Market News: ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 241.30 ਅੰਕ ਜਾਂ 0.31 ਫੀਸਦੀ ਡਿੱਗ ਕੇ 77,339.01 'ਤੇ ਬੰਦ ਹੋਇਆ। ਇਹ ਗਿਰਾਵਟ ਦਾ ਲਗਾਤਾਰ ਚੌਥਾ ਦਿਨ ਸੀ। ਕਾਰੋਬਾਰ ਦੌਰਾਨ ਇਹ 615.25 ਅੰਕ ਜਾਂ 0.79 ਫੀਸਦੀ ਡਿੱਗ ਕੇ 76,965.06 'ਤੇ ਆ ਗਿਆ। NSE ਨਿਫਟੀ ਲਗਾਤਾਰ ਸੱਤਵੇਂ ਦਿਨ ਡਿੱਗ ਕੇ 78.90 ਅੰਕ ਜਾਂ 0.34 ਫੀਸਦੀ ਡਿੱਗ ਕੇ 23,453.80 'ਤੇ ਆ ਗਿਆ।

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ

ਸੈਂਸੈਕਸ 400 ਅਤੇ ਨਿਫਟੀ 118 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 'ਚ ਵੀ ਗਿਰਾਵਟ ਨਾਲ ਹੋਈ ਹੈ।

Share Market News: ਅਮਰੀਕਾ 'ਚ ਟਰੰਪ ਦੀ ਜਿੱਤ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ. ਸੰਸੈਕਸ 1000 ਅੰਕ ਚੜ੍ਹਿਆ, ਨਿਫਟੀ 24400 ਤੋਂ ਪਾਰ

Stock Market: ਸ਼ੇਅਰ ਬਾਜ਼ਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਸੰਸੈਕਸ- ਨਿਫਟੀ ਕਮਜ਼ੋਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ

Stock Market Updates: ਬੀਐਸਈ ਦਾ ਸੈਂਸੈਕਸ ਸੂਚਕਾਂਕ 10 ਅੰਕ ਜਾਂ 0.01 ਫੀਸਦੀ ਦੀ ਗਿਰਾਵਟ ਨਾਲ 79,713 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 50 ਸੂਚਕਾਂਕ ਮਾਮੂਲੀ 11 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਨਾਲ 24,315.75 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਦੋਵੇਂ ਸੂਚਕਾਂਕ ਹੋਰ ਡਿੱਗ ਗਏ।

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 1466 ਅੰਕ ਟੁੱਟ ਕੇ 57367 'ਤੇ ਖੁੱਲ੍ਹਿਆ, ਨਿਫਟੀ 17200 ਤੋਂ ਹੇਠਾਂ ਫਿਸਲਿਆ

ਸੈਂਸੈਕਸ ਦੇ 30 ਵਿੱਚੋਂ ਸਾਰੇ 30 ਸਟਾਕ ਲਾਲ ਰੇਂਜ ਵਿੱਚ ਹਨ ਅਤੇ ਨਿਫਟੀ ਦੇ 50 ਵਿੱਚੋਂ 2 ਹਰੇ ਨਿਸ਼ਾਨ ਵਿੱਚ ਵਾਪਸ ਆ ਗਏ ਹਨ। ਇਹ ਬ੍ਰਿਟਾਨੀਆ ਇੰਡਸਟਰੀਜ਼ ਹੈ ਜੋ 0.92 ਪ੍ਰਤੀਸ਼ਤ ਅਤੇ ਅਪੋਲੋ ਹਸਪਤਾਲ ਜੋ 0.79 ਪ੍ਰਤੀਸ਼ਤ ਵੱਧ ਹੈ।

ਰਿਲਾਇੰਸ ਦਾ ਹੋਇਆ ਵੱਡਾ ਨੁਕਸਾਨ! 12883 ਕਰੋੜ ਦਾ ਲੱਗਾ ਝਟਕਾ

ਸ਼ੇਅਰ ਬਾਜ਼ਾਰ 'ਚ ਚੋਟੀ ਦੀਆਂ 10 'ਚ ਸ਼ਾਮਲ ਪੰਜ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ 30,737.51 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ

Advertisement