Wednesday, November 27, 2024
BREAKING
Kapurthala News: ਦਰਦਨਾਕ ਸੜਕ ਹਾਦਸੇ 'ਚ 8 ਸਾਲਾ ਬੱਚੀ ਦੀ ਮੌਤ, ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਮਾਰੀ ਸੀ ਟੱਕਰ Moga News: ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ Jalandhar News: ਜਲੰਧਰ ਚ ਮਹਿਜ਼ 14 ਸਾਲ ਦੀ ਕੁੜੀ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਫਾਹਾ ਲੈਕੇ ਦਿੱਤੀ ਜਾਨ Jalandhar News: ਜਲੰਧਰ ਪੁਲਿਸ ਤੇ ਲਾਰੈਂਸ ਗੈਂਗ ਦੇ ਗੁੰਡਿਆਂ ਵਿਚਾਲੇ ਮੁਕਾਬਲਾ, ਕੈਂਟ ਇਲਾਕੇ ਚ ਕਾਰਵਾਈ, ਦੋ ਜ਼ਖਮੀ Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ Shaktikant Das: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਵਿਗੜੀ ਸਿਹਤ, ਚੇਨਈ ਦੇ ਹਸਪਤਾਲ ਚ ਕਰਾਇਆ ਗਿਆ ਭਰਤੀ Breaking News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਕੋਲ ਹੋਏ 2 ਧਮਾਕੇ, ਪੂਰੇ ਇਲਾਕੇ 'ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ Punjab News: ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖਾਸ ਤੋਹਫਾ, ਲਿਸਟ ਵਿਚ ਸ਼ਾਮਿਲ ਹੋ ਗਿਆ ਨਾਮ  IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ Supreme Court: ਸੰਵਿਧਾਨ ਤੋਂ ਨਹੀਂ ਹਟੇਗਾ 'ਸਮਾਜਵਾਦੀ' ਤੇ 'ਧਰਮ ਨਿਰਪੱਖ' ਸ਼ਬਦ, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, ਨਾਲ ਹੀ ਕਹੀ ਇਹ ਗੱਲ

share Market

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Share Market News: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 166.1 ਅੰਕ ਵਧ ਕੇ 80,170.16 'ਤੇ ਅਤੇ 50 ਸ਼ੇਅਰਾਂ ਵਾਲਾ ਨਿਫਟੀ 74.35 ਅੰਕ ਵਧ ਕੇ 24,268.85 'ਤੇ ਖੁੱਲ੍ਹਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Share Market News: ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 241.30 ਅੰਕ ਜਾਂ 0.31 ਫੀਸਦੀ ਡਿੱਗ ਕੇ 77,339.01 'ਤੇ ਬੰਦ ਹੋਇਆ। ਇਹ ਗਿਰਾਵਟ ਦਾ ਲਗਾਤਾਰ ਚੌਥਾ ਦਿਨ ਸੀ। ਕਾਰੋਬਾਰ ਦੌਰਾਨ ਇਹ 615.25 ਅੰਕ ਜਾਂ 0.79 ਫੀਸਦੀ ਡਿੱਗ ਕੇ 76,965.06 'ਤੇ ਆ ਗਿਆ। NSE ਨਿਫਟੀ ਲਗਾਤਾਰ ਸੱਤਵੇਂ ਦਿਨ ਡਿੱਗ ਕੇ 78.90 ਅੰਕ ਜਾਂ 0.34 ਫੀਸਦੀ ਡਿੱਗ ਕੇ 23,453.80 'ਤੇ ਆ ਗਿਆ।

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ

ਸੈਂਸੈਕਸ 400 ਅਤੇ ਨਿਫਟੀ 118 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 'ਚ ਵੀ ਗਿਰਾਵਟ ਨਾਲ ਹੋਈ ਹੈ।

Share Market News: ਅਮਰੀਕਾ 'ਚ ਟਰੰਪ ਦੀ ਜਿੱਤ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ. ਸੰਸੈਕਸ 1000 ਅੰਕ ਚੜ੍ਹਿਆ, ਨਿਫਟੀ 24400 ਤੋਂ ਪਾਰ

Stock Market: ਸ਼ੇਅਰ ਬਾਜ਼ਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਸੰਸੈਕਸ- ਨਿਫਟੀ ਕਮਜ਼ੋਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ

Stock Market Updates: ਬੀਐਸਈ ਦਾ ਸੈਂਸੈਕਸ ਸੂਚਕਾਂਕ 10 ਅੰਕ ਜਾਂ 0.01 ਫੀਸਦੀ ਦੀ ਗਿਰਾਵਟ ਨਾਲ 79,713 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 50 ਸੂਚਕਾਂਕ ਮਾਮੂਲੀ 11 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਨਾਲ 24,315.75 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਦੋਵੇਂ ਸੂਚਕਾਂਕ ਹੋਰ ਡਿੱਗ ਗਏ।

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 1466 ਅੰਕ ਟੁੱਟ ਕੇ 57367 'ਤੇ ਖੁੱਲ੍ਹਿਆ, ਨਿਫਟੀ 17200 ਤੋਂ ਹੇਠਾਂ ਫਿਸਲਿਆ

ਸੈਂਸੈਕਸ ਦੇ 30 ਵਿੱਚੋਂ ਸਾਰੇ 30 ਸਟਾਕ ਲਾਲ ਰੇਂਜ ਵਿੱਚ ਹਨ ਅਤੇ ਨਿਫਟੀ ਦੇ 50 ਵਿੱਚੋਂ 2 ਹਰੇ ਨਿਸ਼ਾਨ ਵਿੱਚ ਵਾਪਸ ਆ ਗਏ ਹਨ। ਇਹ ਬ੍ਰਿਟਾਨੀਆ ਇੰਡਸਟਰੀਜ਼ ਹੈ ਜੋ 0.92 ਪ੍ਰਤੀਸ਼ਤ ਅਤੇ ਅਪੋਲੋ ਹਸਪਤਾਲ ਜੋ 0.79 ਪ੍ਰਤੀਸ਼ਤ ਵੱਧ ਹੈ।

ਰਿਲਾਇੰਸ ਦਾ ਹੋਇਆ ਵੱਡਾ ਨੁਕਸਾਨ! 12883 ਕਰੋੜ ਦਾ ਲੱਗਾ ਝਟਕਾ

ਸ਼ੇਅਰ ਬਾਜ਼ਾਰ 'ਚ ਚੋਟੀ ਦੀਆਂ 10 'ਚ ਸ਼ਾਮਲ ਪੰਜ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ 30,737.51 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ

Advertisement