Thursday, April 03, 2025

salman khan threat

Punjab News: ਪੰਜਾਬ ਦਾ ਇਹ ਜ਼ਿਲ੍ਹਾ ਹੈ ਗੈਂਗਸਟਰਾਂ ਦਾ ਗੜ੍ਹ, ਇੱਥੋਂ ਹੀ ਨਿਕਲੇ ਲਾਰੈਂਸ ਬਿਸ਼ਨੋਈ ਵਰਗੇ ਬਣੇ ਦੇਸ਼ ਲਈ ਖਤਰਾ

ਜੇਕਰ ਕਿਸੇ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਉਹ ਹੈ ਲਾਰੈਂਸ ਬਿਸ਼ਨੋਈ। ਲਾਰੇਂਸ ਬਿਸ਼ਨੋਈ ਦਾ ਨਾਂ ਹਾਲ ਹੀ ਵਿੱਚ ਮਹਾਰਾਸ਼ਟਰ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਆਇਆ ਸੀ। ਲਾਰੈਂਸ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਈ ਵੀ ਲਾਰੇਂਸ ਖ਼ਤਰਾ ਬਣਿਆ ਹੋਇਆ ਹੈ।

Salman Khan: ਸਲਮਾਨ ਖਾਨ ਖਿਲਾਫ ਵੱਡੇ ਹਮਲੇ ਦੀ ਸਾਜਸ਼ ਨਾਕਾਮ, ਸ਼ਾਰਪ ਸ਼ੂਟਰ ਸੁੱਖਾ ਨੇ ਖੋਲ੍ਹ ਦਿੱਤੇ ਸਾਰੇ ਰਾਜ਼, ਸਲਮਾਨ ਨੂੰ ਮਾਰਨ ਦੀ ਸੀ ਇਹ ਪਲਾਨਿੰਗ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਦੀ ਨਵੀਂ ਮੁੰਬਈ ਪੁਲਿਸ ਜਾਂਚ ਕਰ ਰਹੀ ਹੈ।ਇਸ ਮਾਮਲੇ 'ਚ ਗ੍ਰਿਫਤਾਰ ਲਾਰੇਂਸ ਬਿਸ਼ਨੋਈ ਗੈਂਗ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਸੂਤਰਾਂ ਮੁਤਾਬਕ ਪੁਲਸ ਨੇ ਚਾਰਜਸ਼ੀਟ 'ਚ ਦੱਸਿਆ ਕਿ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਲਈ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ।

ਬੁਲੇਟ ਪਰੂਫ਼ ਗੱਡੀ 'ਚ ਮੁੰਬਈ ਏਅਰਪੋਰਟ ਪੁੱਜੇ ਸਲਮਾਨ ਖਾਨ, Watch Video

ਜੀਨਸ ਪਹਿਨ ਕੇ ਅਭਿਨੇਤਾ ਏਅਰਪੋਰਟ ਪਹੁੰਚੇ ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ ਸਲਮਾਨ ਖਾਨ ਮੀਡੀਆ ਨੂੰ ਫੋਟੋ ਕਲਿੱਕ ਕਰਵਾਉਣ ਲਈ ਨਹੀਂ ਰੁਕੇ।

ਧਮਕੀ ਮਿਲਣ ਮਗਰੋਂ ਮੁਸ਼ਕਿਲਾਂ 'ਚ ਸਲਮਾਨ ਖਾਨ ਦੀ ਜ਼ਿੰਦਗੀ, ਮੁੰਬਈ ਪੁਲਿਸ ਵੱਲੋਂ ਅਸਲਾ ਰੱਖਣ ਲਈ ਲਾਇਸੰਸ ਜਾਰੀ

ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਆਈਪੀਐਸ ਅਧਿਕਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਮੈਨੇਜਰ ਨੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਸ਼ਾਖਾ ਤੋਂ ਲਾਇਸੈਂਸ ਪ੍ਰਾਪਤ ਕੀਤਾ। ਉਸ ਵਿਅਕਤੀ ਦੀ ਰਸੀਦ ਲੈ ਕੇ ਸਲਮਾਨ ਨੂੰ ਲਾਇਸੈਂਸ ਸੌਂਪ ਦਿੱਤਾ ਗਿਆ।

Salman Khan ਨੂੰ ਮਿਲੀ ਧਮਕੀ; ਜ਼ਰੂਰਤ ਪੈਣ 'ਤੇ ਵਧਾਈ ਜਾਵੇਗੀ ਅਦਾਕਾਰ ਦੀ ਸਕਿਓਰਿਟੀ-Mumbai Police

ਮੁੰਬਈ ਦੇ ਸੀਪੀ ਸੰਜੇ ਪਾਂਡੇ ਨੇ ਕਿਹਾ ਕਿ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਲਮਾਨ ਖਾਨ ਵੱਲੋਂ ਮਿਲੇ ਪੱਤਰ ਅਤੇ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਹਾਲਾਂਕਿ, ਜੇਕਰ ਹੋਰ ਲੋੜ ਪਈ ਤਾਂ ਅਸੀਂ ਉਨ੍ਹਾਂ ਦੀ ਸੁਰੱਖਿਆ ਵਧਾਵਾਂਗੇ।

 

Advertisement