Friday, November 29, 2024
BREAKING
Barnala News: ਕਿਸਾਨ ਤੋਂ 20 ਹਜ਼ਾਰ ਰਿਸ਼ਵਤ ਲੈ ਰਿਹਾ ਸੀ ਤਹਿਸੀਲਦਾਰ, ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ Aishwarya Rai: ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਆਪਣੇ ਨਾਂ 'ਚੋਂ ਕੱਢਿਆ 'ਬੱਚਨ' ਸਰਨੇਮ, ਵੀਡੀਓ ਹੋਇਆ ਵਾਇਰਲ Moga News: ਘਰ 'ਚ ਚੱਲ ਰਹੇ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਨੌਜਵਾਨ ਦੀ ਮੌਤ, ਪੂਰੇ ਸਰੀਰ 'ਤੇ ਸਨ ਸੱਟਾਂ ਦੇ ਨਿਸ਼ਾਨ Narendra Modi: PM ਮੋਦੀ ਨੂੰ ਜਾਨੋਂ ਮਾਰਨ ਦੀ ਸਾਜਸ਼, ਮੁੰਬਈ ਪੁਲਿਸ ਨੂੰ ਕੰਟਰੋਲ ਰੂਮ 'ਚ ਆਇਆ ਧਮਕੀ ਭਰਿਆ ਫੋਨ, ਜਾਂਚ ਸ਼ੁਰੂ South Korea: ਬਰਫੀਲੇ ਤੂਫਾਨ ਨੂੰ ਦੇਖ ਕੇ ਕੰਬ ਜਾਵੇਗੀ ਰੂਹ! ਇੱਥੇ 100 ਸਾਲਾਂ ਬਾਅਦ ਹੋਈ ਭਿਆਨਕ ਬਰਫਬਾਰੀ, ਜੰਮ ਗਿਆ ਪੂਰਾ ਦੇਸ਼, ਦੇਖੋ ਤਸਵੀਰਾਂ Viral Video: 'ਘਰ ਆਟਾ ਨਹੀਂ ਸੀ ਹੈਗਾ, ਇਸ ਕਰਕੇ ਰੋਟੀ ਨਹੀਂ ਖਾਧੀ', ਮਾਸੂਮ ਬੱਚੇ ਦੀ ਵੀਡੀਓ ਨੇ ਕੀਲ੍ਹ ਕੇ ਰੱਖ ਦਿੱਤਾ ਪੰਜਾਬੀਆਂ ਦਾ ਦਿਲ, ਰੱਜ ਕੇ ਹੋ ਰਹੀ ਵਾਇਰਲ Kapurthala News: ਦਰਦਨਾਕ ਸੜਕ ਹਾਦਸੇ 'ਚ 8 ਸਾਲਾ ਬੱਚੀ ਦੀ ਮੌਤ, ਗਲਤ ਸਾਈਡ ਤੋਂ ਆ ਰਹੀ ਸਕੂਲ ਬੱਸ ਨੇ ਮਾਰੀ ਸੀ ਟੱਕਰ Moga News: ਮੋਗਾ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ Jalandhar News: ਜਲੰਧਰ ਚ ਮਹਿਜ਼ 14 ਸਾਲ ਦੀ ਕੁੜੀ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਫਾਹਾ ਲੈਕੇ ਦਿੱਤੀ ਜਾਨ Jalandhar News: ਜਲੰਧਰ ਪੁਲਿਸ ਤੇ ਲਾਰੈਂਸ ਗੈਂਗ ਦੇ ਗੁੰਡਿਆਂ ਵਿਚਾਲੇ ਮੁਕਾਬਲਾ, ਕੈਂਟ ਇਲਾਕੇ ਚ ਕਾਰਵਾਈ, ਦੋ ਜ਼ਖਮੀ

mumbai police

Narendra Modi: PM ਮੋਦੀ ਨੂੰ ਜਾਨੋਂ ਮਾਰਨ ਦੀ ਸਾਜਸ਼, ਮੁੰਬਈ ਪੁਲਿਸ ਨੂੰ ਕੰਟਰੋਲ ਰੂਮ 'ਚ ਆਇਆ ਧਮਕੀ ਭਰਿਆ ਫੋਨ, ਜਾਂਚ ਸ਼ੁਰੂ

PM Modi Death Threat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਬਾਰੇ ਮੁੰਬਈ ਪੁਲਿਸ ਕੰਟਰੋਲ ਰੂਮ ਵਿੱਚ ਕਾਲ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Salman Khan: 'ਸਲਮਾਨ ਖਾਨ-ਲਾਰੈਂਸ ਬਿਸ਼ਨੋਈ 'ਤੇ ਗਾਣਾ ਲਿਖਣ ਵਾਲੇ ਨੂੰ ਇੱਕ ਮਹੀਨੇ ਦੇ ਅੰਦਰ ਮਾਰ ਦਿੱਤਾ ਜਾਵੇਗਾ, ਐਕਟਰ ਨੂੰ ਮਿਲੀ ਇੱਕ ਹੋਰ ਧਮਕੀ

ਧਮਕੀ ਭਰੇ ਸੰਦੇਸ਼ 'ਚ ਅੱਗੇ ਲਿਖਿਆ ਹੈ, ''ਇਕ ਮਹੀਨੇ ਦੇ ਅੰਦਰ ਗੀਤਕਾਰ ਨੂੰ ਮਾਰ ਦਿੱਤਾ ਜਾਵੇਗਾ, ਗੀਤਕਾਰ ਦੀ ਹਾਲਤ ਅਜਿਹੀ ਹੋ ਜਾਵੇਗੀ ਕਿ ਉਹ ਆਪਣੇ ਨਾਂ 'ਤੇ ਗੀਤ ਨਹੀਂ ਲਿਖ ਸਕੇਗਾ। ਜੇਕਰ ਸਲਮਾਨ ਖਾਨ 'ਚ ਹਿੰਮਤ ਹੈ ਤਾਂ ਉਸ ਨੂੰ ਬਚਾ ਲਵੇ।" ਫਿਲਹਾਲ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Baba Siddiqui: ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਸਟਰਮਾਈਂਡ ਦੀ ਹਰਿਆਣਾ 'ਚ ਤਲਾਸ਼, ਰਾਜਸਥਾਨ ਨਾਲ ਵੀ ਜੁੜੇ ਤਾਰ

ਜਾਣਕਾਰੀ ਮੁਤਾਬਕ ਬਾਬਾ ਸਿੱਦੀਕੀ ਦੇ ਕਤਲ ਲਈ ਹਥਿਆਰ ਰਾਜਸਥਾਨ ਤੋਂ ਆਏ ਸਨ। ਇਸ ਲਈ ਕੁਝ ਟੀਮਾਂ ਉਥੇ ਭੇਜੀਆਂ ਗਈਆਂ ਹਨ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਦੀ ਭਾਲ ਲਈ ਹਰਿਆਣਾ ਵਿੱਚ ਕੁਝ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Lawrence Bishnoi: ਲਾਰੈਂਸ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਤਿਆਰੀ, ਮੁੰਬਈ ਵਾਪਸੀ ਲਿਆਉਣ ਦੀ ਪ੍ਰਕਿਰਿਆ ਸ਼ੁਰੂ

Anmol Bishnoi: ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਮੁਤਾਬਕ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਨਾਲ ਸਬੰਧਤ ਮਾਮਲਿਆਂ ਦੀ ਵਿਸ਼ੇਸ਼ ਅਦਾਲਤ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਮਰੀਕਾ ਨੇ ਦੱਸਿਆ ਕਿ ਅਨਮੋਲ ਉਨ੍ਹਾਂ ਦੇ ਦੇਸ਼ 'ਚ ਮੌਜੂਦ ਹੈ। ਅਲਰਟ ਹੋਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Salman Khan: ਸਲਮਾਨ ਖਾਨ ਨੂੰ ਫਿਰ ਮਿਲੀ ਧਮਕੀ, ਦੋ ਕਰੋੜ ਰੁਪਏ ਦੀ ਮੰਗੀ ਫਿਰੌਤੀ, ਮੁੰਬਈ ਪੁਲਿਸ ਨੇ ਦਰਜ ਕੀਤੀ FIR

Salman Khan News: ਇਸ ਤੋਂ ਪਹਿਲਾਂ ਵੀ ਮੁੰਬਈ ਪੁਲਿਸ ਦੇ ਵਟਸਐਪ ਹੈਲਪਲਾਈਨ ਡੈਸਕ ਨੂੰ ਸਲਮਾਨ ਖਾਨ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਦੌਰਾਨ ਬਾਲੀਵੁੱਡ ਅਦਾਕਾਰ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। 

Salman Khan: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਲਾਰੈਂਸ ਦੇ ਕਰੀਬੀ ਦਾ ਆਇਆ ਮੈਸਜ, ਮੰਗੇ 5 ਕਰੋੜ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਇਸ ਵਾਰ ਟਰੈਫਿਕ ਕੰਟਰੋਲ ਨੂੰ ਭੇਜੇ ਗਏ ਸੰਦੇਸ਼ ਵਿੱਚ ਧਮਕੀ ਲਿਖੀ ਹੋਈ ਪਾਈ ਗਈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ।

Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Salman Khan Gets Y+ Security: ਸਲਮਾਨ ਖਾਨ ਆਪਣੇ ਕਰੀਬੀ ਦੋਸਤ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਦੇ ਕਤਲ ਤੋਂ ਬਾਅਦ ਡੂੰਘੇ ਸਦਮੇ ਵਿੱਚ ਹਨ, ਉੱਥੇ ਹੀ ਅਦਾਕਾਰ ਦੀ ਸੁਰੱਖਿਆ ਵਿੱਚ ਇੱਕ ਹੋਰ ਘੇਰਾਬੰਦੀ ਵਧਾ ਦਿੱਤੀ ਗਈ ਹੈ। ਇਸ ਸਾਲ ਅਪ੍ਰੈਲ 'ਚ ਸਲਮਾਨ ਖਾਨ ਦੇ ਘਰ 'ਤੇ ਹੋਈ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਸੀ। ਉਥੇ ਹੀ ਹੁਣ ਬਾਬਾ ਸਿੱਦੀਕੀ ਦੇ ਕਤਲ ਅਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਦਿੱਤੀ ਧਮਕੀ ਕਾਰਨ ਅਦਾਕਾਰ ਦੀ ਵਾਈ-ਪਲੱਸ ਸੁਰੱਖਿਆ 'ਚ ਇਕ ਹੋਰ ਘੇਰਾਬੰਦੀ ਵਧਾ ਦਿੱਤੀ ਗਈ ਹੈ।

Baba Siddique Murder Probe: Accused's Minor Claim Debunked, Masterminds Revealed

Baba Siddique, 66, was shot dead outside his son's office in Mumbai's Bandra area on Saturday night. The police have recovered two pistols and 28 live bullets from the apprehended shooters. 

ਵਿਵਾਦਤ ਟਵੀਟ ਦਾ ਮਾਮਲਾ : ਅਦਾਕਾਰ ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ

ਸਲਮਾਨ ਖਾਨ ਨੇ ਮਾਣਹਾਨੀ ਦਾ ਕੀਤਾ ਸੀ ਕੇਸ  ਇਸ ਤੋਂ ਪਹਿਲਾਂ ਵੀ ਕੇਆਰਕੇ ਨੂੰ ਕਈ ਵਾਰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬੇਬਾਕ ਅੰਦਾਜ਼ ਅਤੇ ਵਿਵਾਦਿਤ ਬਿਆਨਾਂ ਲਈ ਗ੍ਰਿਫਤਾਰ ਹੋ ਚੁੱਕੇ ਹਨ।

ਮੁੰਬਈ ਪੁਲਿਸ ਨੇ 513 ਕਿਲੋ ਦਾ ਡਰੱਗਜ਼ ਕੀਤਾ ਜ਼ਬਤ, ਅੰਤਰਰਾਸ਼ਟਰੀ ਕੀਮਤ 1 ਹਜਾਰ ਕਰੋੜ ਤੋਂ ਜ਼ਿਆਦਾ

 ਮੁੰਬਈ ਪੁਲਿਸ ਨੇ ਸ਼ਿਵਾਜੀ ਨਗਰ ਤੋਂ ਜੋ ਨਸ਼ੀਲੇ ਪਦਾਰਥਾਂ ਦੀ ਖੇਪ ਫੜੀ ਸੀ, ਉਸ ਤੋਂ ਬਾਅਦ ਪੁਲਿਸ ਇਸ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਸੀ। 

ਧਮਕੀ ਮਿਲਣ ਮਗਰੋਂ ਮੁਸ਼ਕਿਲਾਂ 'ਚ ਸਲਮਾਨ ਖਾਨ ਦੀ ਜ਼ਿੰਦਗੀ, ਮੁੰਬਈ ਪੁਲਿਸ ਵੱਲੋਂ ਅਸਲਾ ਰੱਖਣ ਲਈ ਲਾਇਸੰਸ ਜਾਰੀ

ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਆਈਪੀਐਸ ਅਧਿਕਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਮੈਨੇਜਰ ਨੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਸ਼ਾਖਾ ਤੋਂ ਲਾਇਸੈਂਸ ਪ੍ਰਾਪਤ ਕੀਤਾ। ਉਸ ਵਿਅਕਤੀ ਦੀ ਰਸੀਦ ਲੈ ਕੇ ਸਲਮਾਨ ਨੂੰ ਲਾਇਸੈਂਸ ਸੌਂਪ ਦਿੱਤਾ ਗਿਆ।

Salman Khan ਨੂੰ ਮਿਲੀ ਧਮਕੀ; ਜ਼ਰੂਰਤ ਪੈਣ 'ਤੇ ਵਧਾਈ ਜਾਵੇਗੀ ਅਦਾਕਾਰ ਦੀ ਸਕਿਓਰਿਟੀ-Mumbai Police

ਮੁੰਬਈ ਦੇ ਸੀਪੀ ਸੰਜੇ ਪਾਂਡੇ ਨੇ ਕਿਹਾ ਕਿ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਲਮਾਨ ਖਾਨ ਵੱਲੋਂ ਮਿਲੇ ਪੱਤਰ ਅਤੇ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਹਾਲਾਂਕਿ, ਜੇਕਰ ਹੋਰ ਲੋੜ ਪਈ ਤਾਂ ਅਸੀਂ ਉਨ੍ਹਾਂ ਦੀ ਸੁਰੱਖਿਆ ਵਧਾਵਾਂਗੇ।

 

Advertisement