Thursday, December 05, 2024

mukesh ambani

Mukesh Ambani: ਮੁਕੇਸ਼ ਅੰਬਾਨੀ ਦੇ ਘਰ ਖਾਸ ਤਰੀਕੇ ਨਾਲ ਬਣਦੀਆਂ ਹਨ ਰੋਟੀਆਂ, ਕੀ ਤੁਸੀਂ ਜਾਣਦੇ ਹੋ ਇਹ ਅਨੋਖਾ ਤਰੀਕਾ?

Mukesh Ambani Lifestyle: ਇਸ ਮਸ਼ੀਨ ਦਾ ਇੱਕ ਖਾਸ ਹਿੱਸਾ ਆਟੇ ਨੂੰ ਗੁੰਨਣ ਦਾ ਕੰਮ ਕਰਦਾ ਹੈ। ਤੁਹਾਨੂੰ ਬੱਸ ਇਸ ਮਸ਼ੀਨ 'ਚ ਆਟਾ ਤੇ ਨਮਕ ਪਾਉਣਾ ਹੈ, ਅਤੇ ਫਿਰ ਮਸ਼ੀਨ ਆਟੇ ਨੂੰ ਆਪਣੇ ਆਪ ਗੁਨ੍ਹਦੀ ਹੈ।

Mukesh Ambani: ਦੁਨੀਆ ਦੇ 100 ਸਭ ਤੋਂ ਤਾਕਤਵਰ ਕਾਰੋਬਾਰੀਆਂ ਦੀ ਲਿਸਟ 'ਚ ਮੁਕੇਸ਼ ਅੰਬਾਨੀ ਇਕਲੌਤੇ ਭਾਰਤੀ, ਇਹ ਨਾਮ ਵੀ ਸ਼ਾਮਲ

Fortune Magazine List: ਫਾਰਚਿਊਨ ਨੇ ਹਾਲ ਹੀ ਵਿੱਚ ਇਹ ਸੂਚੀ ਜਾਰੀ ਕੀਤੀ ਹੈ। ਇਸ 'ਚ ਅੰਬਾਨੀ ਨੂੰ 12ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਫੋਰਬਸ ਦੇ ਅਨੁਸਾਰ, ਅੰਬਾਨੀ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਿਨ੍ਹਾਂ ਦੀ ਕੁੱਲ ਦੌਲਤ ਲਗਭਗ 7.6 ਲੱਖ ਕਰੋੜ ਰੁਪਏ ($ 98 ਬਿਲੀਅਨ) ਹੈ।

Satellite Spectrum: ਪਿੰਡ-ਪਿੰਡ ਤੇ ਘਰ-ਘਰ 'ਚ ਸਸਤਾ ਇੰਟਰਨੈੱਟ, ਆਉਣ ਵਾਲਾ ਹੈ ਆਰਥਿਕ ਤੇ ਸਮਾਜਕ ਬਦਲਾਅ ਦਾ ਨਵਾਂ ਦੌਰ

ਹਾਲ ਹੀ 'ਚ ਸੈਟੇਲਾਈਟ ਸਪੈਕਟ੍ਰਮ ਦੇ ਮੁੱਦੇ 'ਤੇ ਭਾਰਤੀ ਬਾਜ਼ਾਰ 'ਚ ਅਜਿਹੀ ਹੀ ਚਰਚਾ ਚੱਲ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸੈਟੇਲਾਈਟ ਸਪੈਕਟ੍ਰਮ ਨੂੰ ਸਹੀ ਢੰਗ ਨਾਲ ਵੰਡਣ ਨਾਲ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਦੀਆਂ ਹਨ। ਇਸ ਨਾਲ ਨਾ ਸਿਰਫ ਕੀਮਤਾਂ ਘਟਣਗੀਆਂ, ਸਗੋਂ ਇਹ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਵੀ ਮਦਦ ਕਰੇਗਾ। ਪਰ ਇਸ ਪ੍ਰਣਾਲੀ ਵਿੱਚ ਮਾਰਕੀਟ ਪ੍ਰਤੀਯੋਗਤਾ ਅਤੇ ਉਪਭੋਗਤਾ ਹਿੱਤ ਮਹੱਤਵਪੂਰਨ ਹਨ।

Meet Nikhil Meswani: The Highest-Paid Employee at Reliance Industries, his salary is 3 million USD

Nikhil Meswani earns ₹24 crore annually, making him Reliance's highest-paid employee.

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, ਦੀਵਾਲੀ ਤਕ ਦੇਸ਼ 'ਚ ਜੀਓ ਲਾਂਚ ਕਰੇਗਾ 5G ਸਰਵਿਸ

ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਅਜੇ ਵੀ ਫਿਕਸਡ ਬ੍ਰਾਡਬੈਂਡ 'ਚ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ ਫਿਕਸਡ ਬ੍ਰਾਂਡ ਬੈਂਕ ਦੇ ਮਾਮਲੇ 'ਚ ਜੀਓ ਭਾਰਤ ਨੂੰ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਕਰੇਗਾ। 

Mukesh Ambani Threat: ਐਂਟੀਲਿਆ ਕਾਂਡ ਮਗਰੋਂ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਫਿਰ ਮਿਲੀ ਧਮਕੀ

ਦੱਸ ਦਈਏ ਕਿ ਪਿਛਲੇ ਸਾਲ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਤੋਂ ਥੋੜ੍ਹੀ ਦੂਰ ਇੱਕ ਸ਼ੱਕੀ ਕਾਰ ਮਿਲੀ ਸੀ, ਜਿਸ ਵਿੱਚ 20 ਜਿਲੇਟਿਨ ਸਟਿਕਸ ਬਰਾਮਦ ਹੋਈਆਂ ਸਨ। ਹਾਲਾਂਕਿ, ਇਸ ਨੂੰ ਇਕੱਠਾ ਨਹੀਂ ਕੀਤਾ ਗਿਆ ਸੀ

ਮੁਕੇਸ਼ ਅੰਬਾਨੀ ਦੇ ਘਰ ਆਈ 13 ਕਰੋੜ ਦੀ Rolls-Royce Car, 1 ਕਰੋੜ ਰੁਪਏ 'ਚ ਹੋਇਆ ਸਪੈਸ਼ਲ ਪੇਂਟ!

Rolls-Royce Cullinan ਨੂੰ ਮੁਕੇਸ਼ ਅੰਬਾਨੀ ਦੀ ਸੁਰੱਖਿਆ ਕਾਰ ਦੇ ਫਲੀਟ ਵਿੱਚ ਮਰਸਡੀਜ਼-AMG ਅਤੇ MG Gloster ਦੇ ਨਾਲ ਦੇਖਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਪੀਟੀਆਈ ਨੇ ਦਾਅਵਾ ਕੀਤਾ ਸੀ ਕਿ ਰੋਲਸ-ਰਾਇਸ ਕੁਲੀਨਨ ਦੀ ਕੀਮਤ 13.14 ਕਰੋੜ ਰੁਪਏ ਹੈ, ਜਦਕਿ ਇਸਦੀ ਮੂਲ ਕੀਮਤ 6.8 ਕਰੋੜ ਰੁਪਏ ਹੈ। ਕਸਟਮਾਈਜ਼ੇਸ਼ਨ ਕਾਰਨ ਇਸ ਦੇ ਰੇਟ ਵੱਧ ਜਾਂਦੇ ਹਨ।

Advertisement