Tuesday, April 01, 2025

immigration news

India Canada News: ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ 'ਚ ਨਿਰਾਸ਼ਾ, 4 ਮਹੀਨਿਆਂ ਤੋਂ ਵੀਜ਼ਾ ਮਨਜ਼ੂਰੀ ਦਾ ਕਰ ਰਹੇ ਇੰਤਜ਼ਾਰ, ਭਾਰਤ ਕੈਨੇਡਾ ਵਿਵਾਦ ਬਣੀ ਵਜ੍ਹਾ

India Canada Issue: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ ਭਾਰਤੀ ਖਾਸ ਕਰਕੇ ਪੰਜਾਬੀਆਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਭਾਰਤ ਦੇ ਲੋਕਾਂ ਨੇ 4 ਮਹੀਨੇ ਤੋਂ ਟੂਰਿਸਟ ਵੀਜ਼ਾ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਜਿਸ ਨੂੰ ਕੈਨੇਡਾ ਦੀ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲ ਰਹੀ ਹੈ।

Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ

ਕੈਨੇਡਾ ਸਰਕਾਰ ਦੇ ਇਸ ਖੁਲਾਸੇ ਤੋਂ ਬਾਅਦ ਹਲਚਲ ਮਚ ਗਈ ਹੈ ਅਤੇ ਕਈ ਕਾਲਜ ਸੰਚਾਲਕਾਂ ਨੂੰ ਸਜ਼ਾ ਮਿਲਣ ਦੀ ਵੀ ਸੰਭਾਵਨਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਦਸਤਾਵੇਜ਼ਾਂ ਦੀ ਤਸਦੀਕ ਕੀਤੇ ਬਿਨਾਂ ਦਾਇਰ ਕਿਉਂ ਕੀਤਾ?

India Canada News: ਭਾਰਤ ਦੀ ਸਖਤੀ ਨਾਲ ਸੁਧਰਿਆ ਕੈਨੇਡਾ, ਕਿਹ- 'PM ਮੋਦੀ ਤੇ ਜੈਸ਼ੰਕਰ ਦਾ ਅਪਰਾਧੀ ਗਤੀਵਿਧੀਆਂ 'ਚ ਕੋਈ ਹੱਥ ਨਹੀਂ...'

India Canada Row: ਕੈਨੇਡਾ ਸਰਕਾਰ ਇੱਕ ਬਿਆਨ ਜਾਰੀ ਕਰ ਰਹੀ ਹੈ ਕਿ, 14 ਅਕਤੂਬਰ ਨੂੰ, ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਅਤੇ ਲਗਾਤਾਰ ਖਤਰੇ ਦੇ ਕਾਰਨ, RCMP ਅਤੇ ਅਧਿਕਾਰੀਆਂ ਨੇ ਕੈਨੇਡਾ ਵਿੱਚ ਕੈਨੇਡਾ ਸਰਕਾਰ ਦੇ ਏਜੰਟਾਂ ਦੁਆਰਾ ਜਨਤਕ ਤੌਰ 'ਤੇ ਗੰਭੀਰ ਅਪਰਾਧਿਕ ਗਤੀਵਿਧੀਆਂ ਦਾ ਦੋਸ਼ ਲਗਾਉਣ ਦਾ ਅਸਾਧਾਰਨ ਕਦਮ ਚੁੱਕਿਆ ਹੈ।

India Canada News: ਕੈਨੇਡਾ ਦਾ ਨਵਾਂ ਐਲਾਨ, ਭਾਰਤ ਦੀ ਯਾਤਰਾ ਕਰ ਰਹੇ ਲੋਕਾਂ ਦੀ ਹੋਵੇ ਵਿਸ਼ੇਸ਼ ਜਾਂਚ, ਜਾਣੋ ਇਸ ਦੇ ਪਿੱਛੇ ਕੀ ਹਨ ਇਰਾਦੇ?

India Canada Dispute: ਕੈਨੇਡਾ ਸਰਕਾਰ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ (18 ਨਵੰਬਰ) ਨੂੰ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਸੁਰੱਖਿਆ ਉਪਾਅ ਵਧਾਏਗਾ। ਉਸ ਨੇ ਭਾਰਤ ਜਾਣ ਵਾਲੇ ਲੋਕਾਂ ਦੀ ਜਾਂਚ ਵਿਚ 'ਬਹੁਤ ਸਾਵਧਾਨੀ' ਵਰਤਣ ਦੀ ਗੱਲ ਕੀਤੀ ਹੈ।

India Canada Row: ਕੈਨੇਡਾ ਗਏ 10 ਲੱਖ ਲੋਕਾਂ ਤੇ ਲਟਕੀ ਵਾਪਸੀ ਦੀ ਤਲਵਾਰ, ਸਰਕਾਰ ਨੇ ਲਿਸਟ ਬਣਾਉਣੀ ਕੀਤੀ ਸ਼ੁਰੂ

ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਿਕ ਲਾਜ਼ਮੀ ਨਹੀਂ ਹੈ ਕਿ ਹਰ ਬਿਨੈਕਾਰ ਨੂੰ ਪਾਸਪੋਰਟ ਦੀ ਮਿਆਦ ਤੱਕ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਮਿਲੇ। ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਦੀ ਥਾਂ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ।

India Canada Row: 4.5 ਲੱਖ ਪੰਜਾਬੀਆਂ ਨੂੰ ਇੱਕ ਮਹੀਨੇ ਵਿੱਚ ਛੱਡਣਾ ਪਵੇਗਾ ਕੈਨੇਡਾ, ਵਿਜ਼ਿਟਰ ਵੀਜ਼ਾ ਚ ਬਦਲਾਅ ਤੋਂ ਬਾਅਦ ਆਈ ਨਵੀਂ ਮੁਸੀਬਤ

ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

Donald Trump US President: 1.30 ਕਰੋੜ ਲੋਕਾਂ ਨੂੰ ਅਮਰੀਕਾ ਤੋਂ ਕੱਢਣ ਦੀ ਤਿਆਰੀ ਚ ਟਰੰਪ, ਇੰਮੀਗ੍ਰੇਸ਼ਨ ਨੀਤੀ ਚ ਵੀ ਹੋਵੇਗਾ ਬਦਲਾਅ

ਟਰੰਪ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਆਪਣੀਆਂ ਹਮਲਾਵਰ ਨੀਤੀਆਂ ਲਾਗੂ ਕਰਨਗੇ। ਉਹ ਜੋਅ ਬਾਇਡਨ ਪ੍ਰਸ਼ਾਸਨ ਦੇ ਕਈ ਫੈਸਲਿਆਂ ਨੂੰ ਉਲਟਾਉਣ ਦੀ ਤਿਆਰੀ ਕਰ ਰਹੇ ਹਨ।

Canada Visa: ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਬੁਰੀ ਖ਼ਬਰ, ਸਰਕਾਰ ਨੇ ਲਈ ਲਿਆ ਸਖ਼ਤ ਫੈਸਲਾ

ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ।

Thailand Visa: ਥਾਈਲੈਂਡ ਜਾਣ ਦਾ ਸੁਪਨਾ ਦੇਖਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ, ਅਣਮਿਥੇ ਸਮੇਂ ਲਈ ਵਧਾਈ ਗਈ ਮੁਫਤ ਵੀਜ਼ਾ ਨੀਤੀ

Immigration News: ਦੇਸ਼ ਨੇ ਸਿਰਫ਼ ਭਾਰਤੀਆਂ ਲਈ 'ਮੁਫ਼ਤ ਵੀਜ਼ਾ ਐਂਟਰੀ ਨੀਤੀ' ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀਆਂ ਲਈ ਥਾਈਲੈਂਡ ਦੀ 'ਫ੍ਰੀ ਵੀਜ਼ਾ ਐਂਟਰੀ ਪਾਲਿਸੀ' 11 ਨਵੰਬਰ ਨੂੰ ਖਤਮ ਹੋਣ ਵਾਲੀ ਸੀ।

Immigration News: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਇਸ ਦੇਸ਼ ਨੇ ਖੋਲ੍ਹ ਦਿੱਤੇ ਇੰਡੀਅਨਜ਼ ਲਈ ਦਰਵਾਜ਼ੇ, ਵੀਜ਼ਾ ਫ੍ਰੀ ਹੋਵੇਗੀ ਐਂਟਰੀ

ਵਿਦੇਸ਼ ਜਾਣ ਦਾ ਸੁਪਨਾ ਅੱਜ ਤਕਰੀਬ ਹਰ ਦੂਜੇ ਭਾਰਤੀ ਦਾ ਹੈ। ਖਾਸ ਕਰਕੇ ਨੌਜਵਾਨਾਂ 'ਚ ਵਿਦੇਸ਼ ਜਾ ਕੇ ਸੈਟਲ ਦਾ ਕਾਫੀ ਕ੍ਰੇਜ਼ ਹੈ। ਅਜਿਹੇ 'ਚ ਇੱਕ ਵੱਡੀ ਖਬਰ ਆ ਰਹੀ ਹੈ, ਜਿਸ ਨੂੰ ਜਾਣ ਕੇ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਚਿਹਰੇ ਖਿੜ ਜਾਣਗੇ।

Immigration News: ਕਰੋੜਪਤੀ ਬਣਨਾ ਹੈ ਤਾਂ ਕੈਨੇਡਾ ਅਮਰੀਕਾ ਨਹੀਂ, ਇਸ ਦੇਸ਼ 'ਚ ਜਾਓ, ਇੱਕ ਮਹੀਨੇ 'ਚ ਹੋ ਜਾਵੇਗੀ ਪੈਸੇ ਦੀ ਬਰਸਾਤ

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਦੇਸ਼ ਬਾਰੇ ਜਿੱਥੇ ਤਕਰੀਬਨ ਹਰ ਇਨਸਾਨ ਕਰੋੜਪਤੀ ਹੈ। ਇਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ। ਇਸ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਤੋਂ ਜ਼ਿਆਦਾ ਤਨਖਾਹ 2 ਕਰੋੜ ਹੈ, ਜਦਕਿ ਘੱਟ ਤੋਂ ਘੱਟ ਤਨਖਾਹ 20-30 ਲੱਖ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇਸ਼ ਬਾਰੇ ਹੋਰ ਖਾਸ ਗੱਲਾਂ:

Australia Visa: ਆਸਟ੍ਰੇਲੀਆ ਜਾਣ ਦਾ ਸੁਪਨਾ ਹੋਵੇਗਾ ਪੂਰਾ, ਮਿਲੇਗਾ ਤੁਹਾਡੀ ਪਸੰਦ ਦਾ ਕੰਮ ਨਾਲ ਇੱਕ ਸਾਲ ਦਾ ਵੀਜ਼ਾ, ਕੀ ਤੁਸੀਂ ਕੀਤਾ ਅਪਲਾਈ?

ਆਸਟਰੇਲੀਆ ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟਰੇਲੀਆ ਨੇ ਹਾਲ ਹੀ 'ਚ ਭਾਰਤੀਆਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ ਸੀ। ਇਸ ਦੇ ਨਾਲ ਨਾਲ ਦੇਸ਼ ਵਿੱਚ ਵਰਕਿੰਗ ਹੋਲੀਡੇਅ ਮੇਕਰ ਵੀਜ਼ਾ ਸਕੀਮ ਸ਼ੁਰੂ ਕੀਤੀ ਸੀ, ਜਿਸ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

Advertisement