Thursday, April 03, 2025

flights

Bomb Threat: 30 ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇੰਡੀਗੋ-ਵਿਸਤਾਰਾ ਤੇ ਏਅਰ ਇੰਡੀਆ ਹੋਇਆ ਅਲਰਟ

ਸੂਤਰਾਂ ਮੁਤਾਬਕ ਸੋਮਵਾਰ ਰਾਤ ਇੰਡੀਅਨ ਏਅਰਲਾਈਨਜ਼ ਦੁਆਰਾ ਸੰਚਾਲਿਤ 30 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

ਸਪਾਈਸਜੈੱਟ ਬੰਦ ਨਹੀਂ ਕਰੇਗੀ ਆਪਣੀਆਂ ਉਡਾਣਾਂ, ਦਿੱਲੀ ਹਾਈਕੋਰਟ ਨੇ Flight Operations 'ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਰਾਹੁਲ ਭਾਰਦਵਾਜ ਦੁਆਰਾ ਦਾਇਰ ਜਨਹਿਤ ਪਟੀਸ਼ਨ ਵਿੱਚ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਇੱਕ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ ਗਈ ਸੀ, ਜੋ ਇਹ ਪਤਾ ਲਾਉਣ ਲਈ ਕਿ ਕੀ ਸਪਾਈਸ ਜੈੱਟ ਦੇ ਸੰਚਾਲਨ ਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ। 

ਭਾਰੀ ਮੀਂਹ ਤੋਂ ਬਾਅਦ ਦਿੱਲੀ ਤੋਂ 10 ਫਲਾਈਟਾਂ ਨੂੰ ਅੰਮ੍ਰਿਤਸਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ

ਦਿੱਲੀ 'ਚ ਖਰਾਬ ਮੌਸਮ ਕਾਰਨ ਸਾਰੀਆਂ ਉਡਾਣਾਂ ਨੂੰ ਅੰਮ੍ਰਿਤਸਰ, ਅਹਿਮਦਾਬਾਦ, ਲਖਨਊ ਅਤੇ ਨੇੜਲੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਦਿੱਲੀ ਜਾਣ ਵਾਲੀਆਂ 10 ਦੇ ਕਰੀਬ ਫਲਾਈਟਾਂ ਅੰਮ੍ਰਿਤਸਰ 'ਚ ਉਤਰੀਆਂ, ਯਾਤਰੀਆਂ ਨੂੰ ਪੂਰੀ ਰਾਤ ਰਨਵੇ 'ਤੇ ਹੀ ਬਿਤਾਉਣੀ ਪਈ।

ਚੰਡੀਗੜ੍ਹ ਤੋਂ ਜੰਮੂ ਲਈ ਸਿੱਧੀ ਉਡਾਣ ਸ਼ੁਰੂ

ਚੰਡੀਗੜ੍ਹ : ਮੰਗਲਵਾਰ ਤੋਂ ਇੰਡੀਗੋ ਏਅਰਲਾਈਨਜ਼ ਚੰਡੀਗੜ੍ਹ ਤੋਂ ਜੰਮੂ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਚੰਡੀਗੜ੍ਹ ਤੋਂ ਜੰਮੂ ਦੇ ਲਈ ਫਲਾਈਟ ਸਵੇਰੇ 11.30 ਵਜੇ ਰਵਾਨਾ ਹੋਵੇਗੀ ਅਤੇ ਜੰਮੂ ਵਿਚ ਦੁ

Advertisement