Tuesday, April 01, 2025

ferozepur

Viral Video: 'ਘਰ ਆਟਾ ਨਹੀਂ ਸੀ ਹੈਗਾ, ਇਸ ਕਰਕੇ ਰੋਟੀ ਨਹੀਂ ਖਾਧੀ', ਮਾਸੂਮ ਬੱਚੇ ਦੀ ਵੀਡੀਓ ਨੇ ਕੀਲ੍ਹ ਕੇ ਰੱਖ ਦਿੱਤਾ ਪੰਜਾਬੀਆਂ ਦਾ ਦਿਲ, ਰੱਜ ਕੇ ਹੋ ਰਹੀ ਵਾਇਰਲ

Mamdot Kid Viral Video: ਬੱਚੇ ਨੇ ਦੱਸਿਆ ਕਿ ਘਰ ਵਿੱਚ ਆਟਾ ਨਹੀਂ ਸੀ, ਭੁੱਖ ਕਾਰਨ ਉਹ ਪੜ੍ਹ ਨਹੀਂ ਸਕਦਾ ਸੀ ਅਤੇ ਸਵੇਰੇ ਵੀ ਉਹ ਭੁੱਖਾ ਹੀ ਸਕੂਲ ਆਇਆ ਸੀ। ਇਹ ਸ਼ਬਦ ਸੁਣ ਕੇ ਅਧਿਆਪਕ ਦੀਆਂ ਅੱਖਾਂ ਨਮ ਹੋ ਗਈਆਂ, ਉਸਨੇ ਬੱਚੇ ਨੂੰ ਜੱਫੀ ਪਾਈ ਅਤੇ ਸਕੂਲ ਦੀ ਰਸੋਈ 'ਚ ਲਿਜਾ ਕੇ ਉਸ ਨੂੰ ਦੁੱਧ ਪਿਲਾਇਆ ਤੇ ਖਾਣਾ ਵੀ ਖਿਲਾਇਆ। ਬੱਚੇ ਤੇ ਉਸ ਦੇ ਟੀਚਰ ਵਿਚਾਲੇ ਇਹ ਸਾਰੀ ਗੱਲਬਾਤ ਕੈਮਰੇ 'ਚ ਰਿਕਾਰਡ ਹੋਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।

Punjab News: ਵਿਦੇਸ਼ ਚ ਬੈਠੇ ਤਸਕਰ 18-20 ਸਾਲ ਦੇ ਨੌਜਵਾਨਾਂ ਤੋਂ ਕਰਵਾ ਰਹੇ ਨਸ਼ਾ ਤਸਕਰੀ, ਜੰਮੂ ਕਸ਼ਮੀਰ ਤੋਂ ਹੁੰਦੀ ਆਨਲਾਈਨ ਪੈਮੇਂਟ

Drug Mafia In Punjab: ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਇਹ ਤਸਕਰ ਮਾਸੂਮ ਨੌਜਵਾਨਾਂ ਨੂੰ ਆਪਣੇ ਕਾਲੇ ਧੰਦੇ ਲਈ ਇਸਤੇਮਾਲ ਕਰ ਰਹੇ ਹਨ। ਪੁਲਿਸ ਨੇ ਹਾਲ ਹੀ ਵਿੱਚ ਇੱਕ ਗਿਰੋਹ ਦੇ ਦੋ ਲੋਕਾਂ ਨੂੰ ਫੜਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਇਸ ਨੈੱਟਵਰਕ ਦਾ ਖੁਲਾਸਾ ਵੀ ਹੋਇਆ ਸੀ।

Ferozepur News: ਫਿਰੋਜ਼ਪੁਰ 'ਚ ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਹਵਾਈ ਫਾਇਰ ਕਰਦਿਆਂ ਦੁਲਹਨ ਦੇ ਸਿਰ 'ਚ ਲੱਗੀ ਗੋਲੀ

ਪੁਲਿਸ ਨੇ ਦੱਸਿਆ ਕਿ ਪਿੰਡ ਹਾਸ਼ਮ ਤੂਤ ਵਾਸੀ ਬਾਜ ਸਿੰਘ ਦੇ ਘਰ ਵਿਆਹ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਮੌਕੇ ਘਰ 'ਚ ਮਹਿਮਾਨ ਇਕੱਠੇ ਹੋਏ ਸਨ। ਬਾਜ ਸਿੰਘ ਦੀ ਲੜਕੀ ਬਲਜਿੰਦਰ ਕੌਰ ਦਾ ਰਿਸ਼ਤਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਤੈਅ ਹੋਇਆ ਸੀ।

Ferozepur News: ਫਿਰੋਜ਼ਪੁਰ 'ਚ ਮੁੱਖ ਖੇਤੀਬਾੜੀ ਅਫਸਰ ਨੂੰ ਕੀਤਾ ਗਿਆ ਸਸਪੈਂਡ, DAP ਖਾਦ ਦੀ ਕਰ ਰਿਹਾ ਸੀ ਜਮਾਂਖੋਰੀ, 3236 ਬੈਗ ਕੀਤੇ ਗਏ ਬਰਾਮਦ

ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਦ ਦੇ ਸੈਂਪਲ, ਇਸ ਦੀ ਗੁਣਵੱਤਾ ਅਤੇ ਹੋਰਡਿੰਗ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ 'ਤੇ 91 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ। ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਖਾਦ ਦੇ ਨਮੂਨੇ ਲੈਣ ਨਾਲ ਸਬੰਧਤ ਮਾਮਲਿਆਂ ਦੀ ਵੀ ਜਾਂਚ ਕੀਤੀ ਗਈ।

ਜਲਾਲਾਬਾਦ ਬਲਾਸਟ : NIA ਵੱਲੋਂ ਫਿਰੋਜ਼ਪੁਰ, ਤਰਨਤਾਰਨ ਤੇ ਫਾਜ਼ਿਲਕਾ 'ਚ 6 ਥਾਵਾਂ 'ਤੇ ਛਾਪੇਮਾਰੀ

ਜਾਂਚ ਵਿੱਚ ਤਾਰ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ 'ਚ ਫੜੇ ਗਏ ਅੱਤਵਾਦੀਆਂ ਦੇ ਪਾਕਿਸਤਾਨ 'ਚ ਲੁਕੇ ਅੱਤਵਾਦੀਆਂ ਅਤੇ ਸਮੱਗਲਰਾਂ ਨਾਲ ਸਬੰਧ ਸਨ। 1 ਅਕਤੂਬਰ 2021 ਨੂੰ ਕੇਸ ਨੂੰ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਅਤੇ ਜਾਂਚ ਸ਼ੁਰੂ ਕੀਤੀ।

Advertisement