Friday, April 04, 2025

dogs

14 Dogs Murderd: ਮੁੰਬਈ 'ਚ 14 ਅਵਾਰਾ ਕੁੱਤਿਆਂ ਨੂੰ ਬੇਰਹਿਮੀ ਨਾਲ ਕਤਲ ਕਰਕੇ ਗਟਰ 'ਚ ਸੁੱਟਿਆ, ਪੁਲਿਸ ਨੇ FIR ਕੀਤੀ ਦਰਜ, ਦੋਸ਼ੀ ਦੀ ਭਾਲ ਜਾਰੀ

ਸੀਨੀਅਰ ਪੁਲਿਸ ਇੰਸਪੈਕਟਰ, ਸੁਧੀਰ ਕੁਦਾਲਕਰ, ਜੋ ਕਿ ਸ਼ੁੱਧ ਪਸ਼ੂ ਪ੍ਰੇਮੀ (ਪੀਏਐਲ- Pure Animal Lover/PAL) ਸਮੂਹ ਦੇ ਸੰਸਥਾਪਕ ਵੀ ਹਨ, ਨੇ ਦੱਸਿਆ: "ਸਥਾਨਕ ਪੁਲਿਸ ਨੇ ਤੁਰੰਤ ਇਸ ਹੈਰਾਨ ਕਰਨ ਵਾਲੇ ਜਾਨਵਰਾਂ ਦੀ ਬੇਰਹਿਮੀ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ। ਕੁਝ ਲੋਕਾਂ ਨੇ ਕੁੱਤਿਆਂ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਗਟਰ 'ਚ ਸੁੱਟਿਆ।"

Street Dogs: ਕਿਡਨੈਪਰਾਂ ਮਗਰ ਪੈ ਗਏ ਗਲੀ ਦੇ ਕੁੱਤੇ, 10 ਸਾਲ ਦੀ ਬੱਚੀ ਨੂੰ ਬਦਮਾਸ਼ਾਂ ਤੋਂ ਬਚਾਇਆ, ਚਾਰੇ ਪਾਸੇ ਕੁੱਤਿਆਂ ਦੀ ਬਹਾਦਰੀ ਦੀ ਚਰਚਾ

ਮੱਧ ਪ੍ਰਦੇਸ਼ ਦੇ ਬੇਤਮਾ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਕੁੱਤੇ ਨਾ ਸਿਰਫ ਆਪਣੇ ਮਾਲਕ ਦੇ ਪ੍ਰਤੀ, ਬਲਕਿ ਗਲੀ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਪ੍ਰਤੀ ਵਫ਼ਾਦਾਰ ਹੋ ਸਕਦੇ ਹਨ।

ਮਹਾਰਾਸ਼ਟਰ ਦੇ ਪੁਣੇ ਚ ਵਿਅਕਤੀ ਨੇ ਬੇਰਹਿਮੀ ਨਾਲ ਆਪਣੇ ਪਾਲਤੂ ਕੁੱਤੇ ਨੂੰ ਉਤਾਰਿਆ ਮੌਤ ਦੇ ਘਾਟ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਇੱਕ ਵਿਅਕਤੀ ਨੇ ਬਹਿਰੇਮੀ ਦੇ ਨਾਲ ਆਪਣੇ ਪਾਲਤੂ ਕੁੱਤੇ ਦਾ ਕਤਲ ਕਰ ਦਿੱਤਾ। ਇਹ ਕੁੱਤਾ ਲਬਰਾਡੋਰ ਬਰੀਡ ਦਾ ਸੀ। ਲਬਰਾਡੋਰ ਬ੍ਰੀਡ ਨੂੰ ਉਸਦੇ ਸ਼ਾਂਤ ਸੁਭਾ ਲਈ ਜਾਣਿਆ ਜਾਂਦਾ ਹੈ। ਫਿਰ ਅਜਿਹਾ ਕੀ ਕਾਰਨ ਰਿਹਾ ਕੇ ਇਸ ਬੇਜ਼ੁਬਾਨ ਨੂੰ ਇਸ ਬੇਰਹਿਮ ਵਿਅਕਤੀ ਨੇ ਬੇਰਹਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ।

ਸਟੇਡੀਅਮ 'ਚ ਕੁੱਤਾ ਘੁਮਾਉਣਾ IAS ਜੋੜੇ ਨੂੰ ਪਿਆ ਮਹਿੰਗਾ, ਪਤੀ-ਪਤਨੀ ਦਾ ਕੀਤਾ ਟਰਾਂਸਫਰ, ਸੋਸ਼ਲ ਮੀਡੀਆ 'ਤੇ ਚਰਚਾ ਤੇਜ਼

ਸੋਸ਼ਲ ਮੀਡੀਆ 'ਤੇ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪਤੀ-ਪਤਨੀ ਦਾ ਤਬਾਦਲਾ ਕਰ ਉਨ੍ਹਾਂ ਨੂੰ ਕਿੰਨੀ ਦੂਰ ਭੇਜਿਆ ਗਿਆ ਹੈ। ਕੋਈ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਲੱਦਾਖ ਤੇ ਅਰੁਣਾਚਲ ਦਿੱਲੀ ਤੋਂ ਕਿੰਨੀ ਦੂਰ ਹਨ

Advertisement