Thursday, April 03, 2025

WhatsApp

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

WhatsApp New Feature: ਵਟਸਐਪ ਨੇ ਹਾਲ ਹੀ 'ਚ ਇਕ ਨਵਾਂ ਫੀਚਰ ਲਾਂਚ ਕੀਤਾ ਹੈ, ਜੋ ਵੌਇਸ ਮੈਸੇਜ (WhatsApp Voice Message) ਨੂੰ ਪੜ੍ਹਨਾ ਹੋਰ ਵੀ ਆਸਾਨ ਬਣਾਉਂਦਾ ਹੈ। ਇਸ ਫੀਚਰ ਦੇ ਤਹਿਤ, ਹੁਣ ਵੌਇਸ ਮੈਸੇਜ ਦਾ ਟੈਕਸਟ ਟ੍ਰਾਂਸਕ੍ਰਿਪਸ਼ਨ (Voice Message Transcription) ਉਪਲਬਧ ਹੋਵੇਗਾ, ਜਿਸ ਨਾਲ ਤੁਸੀਂ ਇਸਨੂੰ ਸੁਣਨ ਦੀ ਬਜਾਏ ਇਸਨੂੰ ਪੜ੍ਹ ਸਕੋਗੇ।

WhatsApp ਨੂੰ ਮੰਨਣੀ ਪਵੇਗੀ ਭਾਰਤ ਦੀ ਇਹ ਗੱਲ, ਕਮਿਸ਼ਨ ਨੇ ਲਾਇਆ 213 ਕਰੋੜ ਦਾ ਰੁਪਏ ਦਾ ਭਾਰੀ ਜੁਰਮਾਨਾ

ਵਟਸਐਪ ਅਗਲੇ 5 ਸਾਲਾਂ ਤੱਕ ਵਿਗਿਆਪਨ ਦੇ ਉਦੇਸ਼ਾਂ ਲਈ ਆਪਣੇ ਪਲੇਟਫਾਰਮ 'ਤੇ ਇਕੱਤਰ ਕੀਤੇ ਉਪਭੋਗਤਾ ਡੇਟਾ ਨੂੰ ਹੋਰ ਮੈਟਾ ਕੰਪਨੀਆਂ ਜਾਂ ਮੈਟਾ ਕੰਪਨੀ ਉਤਪਾਦਾਂ ਨਾਲ ਸਾਂਝਾ ਨਹੀਂ ਕਰੇਗਾ।

WhatsApp: ਭਾਰਤ 'ਚ ਬੰਦ ਹੋ ਜਾਵੇਗਾ WhatsApp? CCI ਦੀ ਰਿਪੋਰਟ ਤੋਂ ਬਾਅਦ ਹੋਵੇਗਾ ਫੈਸਲਾ

WhatsApp India: ਵਟਸਐਪ ਨੂੰ ਇਕੱਲੇ ਭਾਰਤ ਚ ਹੀ 53 ਕਰੋੜ (whatsapp users in India) ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਹਨ। ਪਰ ਹੁਣ ਵਟਸਐਪ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਓਹ ਚੰਗੀ ਨਹੀਂ ਹਨ।

WhatsApp ਨੇ ਯੂਜ਼ਰਜ਼ ਦੇ 16 ਲੱਖ ਅਕਾਊਂਟ ਕੀਤੇ ਬਲਾਕ

ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਐਪ 'ਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਯੂਜ਼ਰਜ਼ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ 16.66 ਲੱਖ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।

WhatsApp ਦਾ ਨਵਾਂ ਫੀਚਰ! ਇੰਸਟਾਗ੍ਰਾਮ ਦੀ ਤਰ੍ਹਾਂ ਹੁਣ ਇਸ 'ਤੇ ਵੀ ਸਟੇਟਸ 'ਤੇ ਭੇਜ ਸਕੋਗੇ ਸ਼ਾਨਦਾਰ Emojis

ਵ੍ਹਟਸਐਪ ਟ੍ਰੈਕਰ WABetaInfo ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਜਿੱਥੇ ਕੰਪਨੀ ਮੈਸੇਜ 'ਤੇ ਇਮੋਜੀ ਨਾਲ ਰਿਐਕਸ਼ਨ ਕਰਨ ਲਈ ਇਕ ਫੀਚਰ 'ਤੇ ਕੰਮ ਕਰ ਰਹੀ ਹੈ, ਉਥੇ ਹੀ ਐਪ ਇਕ ਅਜਿਹਾ ਫੀਚਰ ਵੀ ਵਿਕਸਿਤ ਕਰ ਰਹੀ ਹੈ।

Advertisement