Thursday, April 03, 2025

West Indies

Harleen Deol’s Maiden Century Powers India to Series Victory Against West Indies

Harleen Deol etched her name in the annals of Indian women’s cricket with a scintillating maiden ODI century.

ਰੋਹਿਤ ਸ਼ਰਮਾ ਦੇ ਨਾਂ ਦਰਜ ਹੋਇਆ ਸ਼ਰਮਨਾਕ ਰਿਕਾਰਡ, 8ਵੀਂ ਵਾਰ ਟੀ-20 'ਚ ਜ਼ੀਰੋ 'ਤੇ ਆਊਟ

 ਭਾਰਤ ਦੀ ਪੂਰੀ ਟੀਮ 19.4 ਓਵਰਾਂ ਵਿੱਚ 138 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਮੈਚ ਵਿੱਚ ਭਾਰਤ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਵੈਸਟਇੰਡੀਜ਼ ਨੇ ਇਹ ਟੀਚਾ 19.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਬੜੀ ਆਸਾਨੀ ਨਾਲ ਹਾਸਲ ਕਰ ਲਿਆ।

IND vs WI: ਯੁਜਵੇਂਦਰ ਚਾਹਲ ਨੇ ਤੋੜਿਆ 2018 ਦਾ ਆਪਣਾ ਹੀ ਰਿਕਾਰਡ, ਜਾਣੋ ਕਿਉਂ ਯਾਦਗਾਰ ਬਣ ਗਿਆ 'ਪੋਰਟ ਆਫ ਸਪੇਨ'

ਵਨਡੇ ਸੀਰੀਜ਼ ਦੇ ਤੀਜੇ ਮੈਚ 'ਚ ਭਾਰਤ ਨੇ 36 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ। ਇਸ ਦੌਰਾਨ ਸ਼ੁਭਮਨ ਗਿੱਲ ਨੇ 98 ਦੌੜਾਂ ਦੀ ਅਜੇਤੂ ਪਾਰੀ ਖੇਡੀ।

IND vs WI: ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਦੂਜੇ ਵਨਡੇ 'ਚ 2 ਵਿਕਟਾਂ ਨਾਲ ਹਰਾਇਆ, ਅਕਸ਼ਰ ਪਟੇਲ ਨੇ ਲਾਇਆ ਤੂਫਾਨੀ ਅਰਧ ਸੈਂਕੜਾ

ਅਕਸ਼ਰ ਪਟੇਲ ਨੇ ਵਧੀਆ ਕੰਮ ਕੀਤਾ। ਉਸ ਨੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾਈ। ਅਕਸ਼ਰ ਨੇ 35 ਗੇਂਦਾਂ 'ਤੇ 64 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 5 ਛੱਕੇ ਅਤੇ 3 ਚੌਕੇ ਸ਼ਾਮਲ ਸਨ। ਭਾਰਤ ਨੇ 49.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।

ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਲੈਂਡਲ ਸਿਮੰਸ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਸਿਮੰਸ ਦਾ ਟੈਸਟ ਕਰੀਅਰ ਬਹੁਤ ਵਧੀਆ ਨਹੀਂ ਰਿਹਾ। ਉਸਨੇ 2009 ਵਿੱਚ ਵੈਸਟਇੰਡੀਜ਼ ਵਿੱਚ ਡੈਬਿਊ ਕੀਤਾ ਸੀ ਅਤੇ ਆਪਣਾ ਆਖਰੀ ਟੈਸਟ ਮੈਚ 2011 ਵਿੱਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਆਪਣੇ ਦੋ ਸਾਲ ਦੇ ਟੈਸਟ ਕਰੀਅਰ ਦੌਰਾਨ ਉਸ ਨੇ ਸਿਰਫ਼ 8 ਮੈਚ ਖੇਡੇ। ਇਸ ਦੌਰਾਨ ਸਿਮੰਸ ਨੇ 17.38 ਦੀ ਔਸਤ ਨਾਲ 278 ਦੌੜਾਂ ਬਣਾਈਆਂ।

ਵੈਸਟਇੰਡੀਜ਼ ਖਿਲਾਫ T20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੂੰ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਸੀ। ਪਰ ਰੋਹਿਤ ਸ਼ਰਮਾ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਦੀ ਟੀ-20 ਸੀਰੀਜ਼ 'ਚ ਵਾਪਸੀ ਹੋਈ ਹੈ।

Advertisement