Thursday, April 03, 2025

Twitter Deal

ਟਵਿੱਟਰ ਵਿਵਾਦ ਨੂੰ ਲੈ ਕੇ ਐਲਨ ਮਸਕ ਨੇ ਪਰਾਗ ਅਗਰਵਾਲ ਨੂੰ ਭੇਜਿਆ ਧਮਕੀ ਭਰਿਆ ਪੱਤਰ

ਐਲਨ ਮਸਕ ਦਾ ਟਵਿਟਰ ਡੀਲ ਰੱਦ ਕਰਨ ਦਾ ਫੈਸਲਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਇਸ ਡੀਲ ਨੂੰ ਰੱਦ ਕਰਨ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਸਨ। ਉਹ ਪਹਿਲਾਂ ਹੀ ਟਵੀਟ ਕਰਕੇ ਸੰਕੇਤ ਦੇ ਚੁੱਕੇ ਹਨ ਕਿ ਉਹ ਹੁਣ ਇਸ ਸੌਦੇ ਵਿੱਚ ਦਿਲਚਸਪੀ ਨਹੀਂ ਰੱਖਦੇ।

Twitter Deal : ਐਲਨ ਮਸਕ ਨੂੰ ਅਦਾਲਤ 'ਚ ਘਸੀਟੇਗਾ ਟਵਿੱਟਰ, ਨਿਊਯਾਰਕ ਦੀ ਚੋਟੀ ਦੀ ਲਾਅ ਫਰਮ ਨੂੰ ਸੌਂਪੀ ਜ਼ਿੰਮੇਵਾਰੀ

ਸੀਈਓ ਪਰਾਗ ਅਗਰਵਾਲ ਨੇ ਐਲਾਨ ਕੀਤਾ ਕਿ ਮਸਕ ਟਵਿੱਟਰ ਦੇ ਬੋਰਡ 'ਚ ਸ਼ਾਮਿਲ ਹੋਣਗੇ ਪਰ 10 ਅਪ੍ਰੈਲ ਨੂੰ ਅਗਰਵਾਲ ਨੇ ਕਿਹਾ ਕਿ ਮਸਕ ਨੇ ਬੋਰਡ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਮਸਕ ਨੇ ਪੂਰੀ ਕੰਪਨੀ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖਰੀਦਣ ਦੀ ਪੇਸ਼ਕਸ਼ ਕੀਤੀ। ਸਾਰਾ ਸੌਦਾ 44 ਬਿਲੀਅਨ ਡਾਲਰ ਦਾ ਸੀ।

ਐਲਨ ਮਸਕ ਨੇ 44 ਅਰਬ ਡਾਲਰ ਦੀ ਟਵਿੱਟਰ ਡੀਲ ਕੀਤੀ ਕੈਂਸਲ, ਟਵਿੱਟਰ ਨੇ ਕਾਨੂੰਨੀ ਕਰਵਾਈ ਕਰਨ ਦੀ ਦਿੱਤੀ ਧਮਕੀ

ਸੋਸ਼ਲ ਮੀਡੀਆ ਕੰਪਨੀ ਫਰਜ਼ੀ ਖਾਤਿਆਂ ਦੀ ਜਾਣਕਾਰੀ ਦੇਣ 'ਚ ਅਸਫਲ ਰਹੀ ਹੈ। ਸ਼ੁੱਕਰਵਾਰ ਨੂੰ ਟੇਸਲਾ ਮੁਖੀ ਦੀ ਟੀਮ ਦੁਆਰਾ ਟਵਿੱਟਰ ਨੂੰ ਭੇਜੇ ਗਏ ਪੱਤਰ ਦੇ ਅਨੁਸਾਰ, "ਮਸਕ ਰਲੇਵੇਂ ਦੇ ਸਮਝੌਤੇ ਨੂੰ ਖਤਮ ਕਰ ਰਿਹਾ ਹੈ 

ਐਲਨ ਮਸਕ ਦੀ ਧਮਕੀ, ਕਿਹਾ- ਫਰਜ਼ੀ ਅਕਾਊਂਟ ਦੀ ਜਾਣਕਾਰੀ ਦਿਓ ਨਹੀਂ ਤਾਂ....

ਐਲਨ ਮਸਕ ਦਾ ਕਹਿਣਾ ਹੈ ਕਿ 5 ਫੀਸਦੀ ਤੋਂ ਜ਼ਿਆਦਾ ਟਵਿੱਟਰ ਅਕਾਊਂਟ ਫਰਜ਼ੀ ਜਾਂ ਸਪੈਮ ਹਨ, ਜਿਸ ਕਾਰਨ ਗਣਨਾ ਦੇ ਵੇਰਵਿਆਂ ਦਾ ਸਮਰਥਨ ਨਹੀਂ ਹੁੰਦਾ।

Twitter ਡੀਲ ਨੂੰ ਲੱਗੀ ਬ੍ਰੇਕ; 20 ਫੀਸਦੀ ਫਰਜ਼ੀ ਅਕਾਊਂਟ ਨੂੰ ਲੈ ਕੇ ਐਲਨ ਮਸਕ ਨੇ ਦਿੱਤੇ ਸੰਕਤੇ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪੇਸ਼ਕਸ਼ (ਐਕਵਾਇਰ ਸੌਦਾ) ਟਵਿੱਟਰ ਦੇ ਐਸਈਸੀ ਫਾਈਲਿੰਗ ਦੇ ਸਟੀਕ ਹੋਣ 'ਤੇ ਅਧਾਰਤ ਸੀ।

 

Elon Musk ਟਵਿੱਟਰ ਨੂੰ ਕਰ ਦੇਣਗੇ ਬਰਬਾਦ! ਬਿਲ ਗੇਟਸ ਕਿਉਂ ਦਿੱਤਾ ਅਜਿਹਾ ਬਿਆਨ?

CNBC ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ $44 ਬਿਲੀਅਨ ਟਵਿੱਟਰ ਸੌਦੇ ਨੂੰ ਪੂਰਾ ਕਰਨ ਤੋਂ ਬਾਅਦ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਦਾ ਸੀਈਓ ਬਣ ਸਕਦਾ ਹੈ। ਮਸਕ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਮਸਕ ਦੀ ਤਰਫੋਂ $ 7 ਬਿਲੀਅਨ ਫੰਡ ਇਕੱਠੇ ਕੀਤੇ ਹਨ।

Advertisement