Saturday, April 05, 2025

Tweet

ਵਿਵਾਦਤ ਟਵੀਟ ਦਾ ਮਾਮਲਾ : ਅਦਾਕਾਰ ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ

ਸਲਮਾਨ ਖਾਨ ਨੇ ਮਾਣਹਾਨੀ ਦਾ ਕੀਤਾ ਸੀ ਕੇਸ  ਇਸ ਤੋਂ ਪਹਿਲਾਂ ਵੀ ਕੇਆਰਕੇ ਨੂੰ ਕਈ ਵਾਰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੇ ਬੇਬਾਕ ਅੰਦਾਜ਼ ਅਤੇ ਵਿਵਾਦਿਤ ਬਿਆਨਾਂ ਲਈ ਗ੍ਰਿਫਤਾਰ ਹੋ ਚੁੱਕੇ ਹਨ।

ਭਾਰਤੀ ਕ੍ਰਿਕਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮਿਤਾਲੀ ਰਾਜ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਮੈਂ ਜਦੋਂ ਵੀ ਮੈਦਾਨ 'ਤੇ ਕਦਮ ਰੱਖਿਆ ਤਾਂ ਮੈਂ ਹਮੇਸ਼ਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਟੀਮ ਨੂੰ ਜਿੱਤ ਦਿਵਾਉਣ 'ਤੇ ਧਿਆਨ ਦਿੱਤਾ।

Elon Musk ਦੀ ਮੁਲਾਜ਼ਮਾਂ ਨੂੰ ਧਮਕੀ, "40 ਘੰਟੇ ਦਫ਼ਤਰ ਆਓ, ਨਹੀਂ ਤਾਂ ਸਦਾ ਲਈ ਘਰ ਜਾਓ"

ਮਸਕ ਨੇ ਇੱਕ ਈ-ਮੇਲ ਵਿੱਚ ਕਿਹਾ ਕਿ "ਜੇਕਰ ਤੁਸੀਂ ਦਫ਼ਤਰ ਵਿੱਚ ਨਹੀਂ ਦਿਖਾਈ ਦਿੰਦੇ, ਤਾਂ ਅਸੀਂ ਮੰਨ ਲਵਾਂਗੇ ਕਿ ਤੁਸੀਂ ਅਸਤੀਫ਼ਾ ਦੇ ਦਿੱਤਾ ਹੈ। ਕੋਈ ਵੀ ਜੋ ਦਫ਼ਤਰ ਤੋਂ ਦੂਰ ਕੰਮ ਕਰਨਾ ਚਾਹੁੰਦਾ ਹੈ, ਉਸਨੂੰ ਹਫ਼ਤੇ ਵਿੱਚ ਘੱਟੋ-ਘੱਟ 40 ਘੰਟੇ ਕੰਮ ਕਰਨ ਦੀ ਲੋੜ ਹੋਵੇਗੀ।"

Sourav Ganguly Resign : ਸੋਰਵ ਗਾਂਗੁਲੀ ਨੇ BCCI ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਕਿਹਾ -ਲੋਕਾਂ ਦੀ ਭਲਾਈ ਲਈ ਕੁਝ ਨਵਾਂ ਕਰਨ ਜਾ ਰਿਹਾ....

ਸਾਲ 2022 ਮੇਰਾ ਕ੍ਰਿਕਟ ਵਿੱਚ 30ਵਾਂ ਸਾਲ ਹੈ। ਮੈਂ 1992 ਵਿੱਚ ਖੇਡਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਮਹੱਤਵਪੂਰਨ, ਇਸ ਨੇ ਮੈਨੂੰ ਤੁਹਾਡੇ ਸਾਰਿਆਂ ਦਾ ਸਮਰਥਨ ਦਿੱਤਾ ਹੈ। 

ਸਿੱਧੂ ਦੀ ਧਮਕੀ 'ਤੇ ਮਨੀਸ਼ ਤਿਵਾਰੀ ਨੇ ਹਾਈਕਮਾਨ ਤੇ ਕੱਸਿਆ ਤੰਜ

ਨਵੀਂ ਦਿੱਲੀ: ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਕੁਮੈਂਟ ਤੇ ਹਾਈ ਕਮਾਨ ਨੂੰ ਤੰਜ ਕੱਸਦੇ...........

Advertisement