Friday, April 04, 2025

National

ਸਿੱਧੂ ਦੀ ਧਮਕੀ 'ਤੇ ਮਨੀਸ਼ ਤਿਵਾਰੀ ਨੇ ਹਾਈਕਮਾਨ ਤੇ ਕੱਸਿਆ ਤੰਜ

August 28, 2021 06:32 PM

ਨਵੀਂ ਦਿੱਲੀ: ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਕੁਮੈਂਟ ਤੇ ਹਾਈ ਕਮਾਨ ਨੂੰ ਤੰਜ ਕੱਸਦੇ ਹੋਏ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ "ਹਮ ਆਹ ਵੀ ਭਰਤੇ ਹੈਂ ਹੋ ਜਾਤੇ ਹੈਂ ਬਦਨਾਮ ਵੋ ਕਤਲ  ਭੀ ਕਰਤੇ ਹੈਂ  ਚਰਚਾ ਨਹੀਂ ਹੋਤੀ"।

ਇਸ ਨਾਲ ਉਨ੍ਹਾਂ ਨੇ ਹਾਈ ਕਮਾਨ ਦਾ ਧਿਆਨ ਸਿੱਧੂ ਦੇ ਇਸ ਬਿਆਨ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਹਾਈ ਕਮਾਨ ਨੂੰ ਉਨ੍ਹਾਂ ਤੇ ਐਕਸ਼ਨ ਲੈਣ ਦੇ ਸੰਕੇਤ ਦਿੱਤੇ ਹਨ।



Have something to say? Post your comment