Saturday, November 23, 2024
BREAKING
Punjab Bypolls 22024 Result: ਆਪ ਨੇ ਉੱਪ ਚੋਣਾਂ 'ਚ ਦਰਜ ਕੀਤੀ ਪਹਿਲੀ ਜਿੱਤ, ਚੱਬੇਵਾਲ ਤੋਂ ਵੱਡੇ ਮਾਰਜਨ ਨਾਲ ਜਿੱਤੇ ਇਸ਼ਾਂਕ Benjamin Netanyahu: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਹੋ ਜਾਣਗੇ ਗ੍ਰਿਫਤਾਰ, ਜਾਣੋ ਕੀ ਕਹਿੰਦਾ ਹੈ ICC ਵਾਰੰਟ Mohali News: ਜਾਨਲੇਵਾ ਬਣ ਰਿਹਾ ਨਸ਼ਾ, ਸਪਲਾਈ ਤੇ ਡਰੱਗ ਮਨੀ ਵਿਵਾਦ 'ਚ ਨੌਜਵਾਨ ਦੇ ਸੀਨੇ ;ਚ ਛੁਰਾ ਮਾਰ ਕੀਤਾ ਕਤਲ Bathinda News: ਬਠਿੰਡਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ, ਕਿਸਾਨਾਂ 'ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਛੱਡੇ, ਮਾਹੌਲ ਤਣਾਅਪੂਰਨ Immigration News: ਕੈਨੇਡਾ ਗਏ 10 ਹਜ਼ਾਰ ਵਿਦਿਆਰਥੀ ਮੁਸ਼ਕਲ 'ਚ, ਲੈਟਰ ਆਫ ਇੰਟੈਂਟ ਨਿਕਲੇ ਫਰਜ਼ੀ, ਕਈ ਕਾਲਜ ਖਿਲਾਫ ਕਾਰਵਾਈ ਦੀ ਤਿਆਰੀ Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ Adani Bribery case: ਭਾਰਤ ਦੇ ਨਿਵੇਸ਼ ਬਜ਼ਾਰਾਂ ਲਈ ਖਤਰੇ ਦੀ ਘੰਟੀ ? Sikh Jokes: ਸਿੱਖਾਂ ਤੇ ਚੁਟਕਲੇ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸੁਪਰੀਮ ਕੋਰਟ ਨੇ ਕੇ ਦਿੱਤੀ ਇਹ ਗੱਲ, 'ਇਹ ਦੁਰਵਿਵਹਾਰ ਹੈ Punjab News: ਪੁਲਿਸ ਦਾ ਗੈਂਗਸਟਰਾਂ ਨਾਲ ਜ਼ਬਰਦਸਤ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ 50 ਤੋਂ ਵੱਧ ਗੋਲੀਆਂ, ਪੁਲਿਸ ਅਫਸਰ ਵੀ ਹੋਏ ਜ਼ਖਮੀ AAP Punjab New President: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬਣਾਇਆ ਗਿਆ AAP ਪੰਜਾਬ ਦਾ ਨਵਾਂ ਪ੍ਰਧਾਨ, ਸ਼ੈਰੀ ਕਲਸੀ ਉਪ ਪ੍ਰਧਾਨ

Technology

Elon Musk: ਐਲੋਨ ਮਸਕ ਨੇ ਸਪੇਸ 'ਚ ਕਿਉਂ ਭੇਜਿਆ ਕੇਲਾ? ਵਜ੍ਹਾ ਜਾਣ ਹੋ ਜਾਓਗੇ ਹੈਰਾਨ

Elon Musk SpaceX: ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨੇ ਮੰਗਲਵਾਰ, 20 ਨਵੰਬਰ ਨੂੰ ਆਪਣੇ ਪੁਲਾੜ ਜਹਾਜ਼ ਦੀ ਛੇਵੀਂ ਟੈਸਟ ਉਡਾਣ ਸਫਲਤਾਪੂਰਵਕ ਪੂਰੀ ਕੀਤੀ। ਪਰ ਫਲਾਈਟ ਵਿੱਚ ਇੱਕ ਹੈਰਾਨੀਜਨਕ ਯਾਤਰੀ ਸੀ। ਉਹ ਸੀ ਕੇਲਾ।

Elon Musk: 40 ਮਿੰਟਾਂ 'ਚ ਦਿੱਲੀ ਤੋਂ ਅਮਰੀਕਾ! ਐਲੋਨ ਮਸਕ ਦੀ ਕੰਪਨੀ ਕਰ ਰਹੀ ਦੁਨੀਆ ਦੀ ਸਭ ਤੋਂ ਤੇਜ਼ ਉੜਨਤਸ਼ਤਰੀ ਤਿਆਰ?

SpaceX Srarship: ਸਪੇਸਐਕਸ ਨੇ 10 ਸਾਲ ਪਹਿਲਾਂ ਸਟਾਰਸ਼ਿਪ ਦੀ ਯੋਜਨਾ ਬਣਾਈ ਸੀ। ਡੇਲੀ ਮੇਲ ਮੁਤਾਬਕ ਧਰਤੀ 'ਤੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਰਾਹੀਂ 1000 ਲੋਕਾਂ ਨੂੰ ਆਰਬਿਟ 'ਚ ਲਿਜਾਣ ਦੀ ਯੋਜਨਾ ਸੀ। ਹਾਲਾਂਕਿ, ਪੁਲਾੜ ਦੇ ਹਨੇਰੇ ਵਿੱਚ ਜਾਣ ਦੀ ਬਜਾਏ, ਇਹ ਸਟਾਰਸ਼ਿਪ ਧਰਤੀ ਦੇ ਸਮਾਨਾਂਤਰ ਉੱਡਦੀ ਹੈ ਅਤੇ ਆਪਣੀ ਸਤ੍ਹਾ 'ਤੇ ਉੱਡਦੀ ਹੈ ਅਤੇ ਕਿਸੇ ਹੋਰ ਕੋਨੇ ਯਾਨੀ ਕਿਸੇ ਹੋਰ ਸ਼ਹਿਰ ਵਿੱਚ ਉਤਰੇਗੀ।

Ludhiana: ਖਤਰਨਾਕ ਕੈਦੀਆਂ ਲਈ ਹਾਈਟੈੱਕ ਜੇਲ੍ਹ, ਲੁਧਿਆਣਾ 'ਚ 100 ਕਰੋੜ ਦੀ ਲਾਗਤ ਨਾਲ ਬਣ ਰਹੀ ਜੇਲ੍ਹ, ਹੋਵੇਗੀ 175 ਵਾਰਡਨ ਦੀ ਭਰਤੀ

Ludhiana News: ਜੇਲ੍ਹ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਦੇ ਨਾਲ-ਨਾਲ ਕੈਦੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਸਮਾਜ ਦੀ ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ। ਜੇਲ੍ਹਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਬਾਈਲਾਂ ਦੀ ਵਰਤੋਂ ਨੂੰ ਰੋਕਣ ਲਈ 13 ਜੇਲ੍ਹਾਂ ਵਿੱਚ ਮੋਬਾਈਲ ਜੈਮਰ ਲਗਾਏ ਜਾ ਰਹੇ ਹਨ।

Mercedes Car: ਬਿਨਾਂ ਪੈਟਰੋਲ ਦੇ ਚੱਲੇਗੀ ਕਈ ਕਿਲੋਮੀਟਰ, ਮਰਸਡੀਜ਼ ਨੇ ਲੌਂਚ ਕੀਤੀ ਖਾਸ ਇਹ ਬੇਹਤਰੀਨ ਕਾਰ, ਕੀਮਤ ਕਰੋੜਾਂ 'ਚ

Historical Gurudwaras App: ਹੁਣ ਆਪਣੇ ਮੋਬਾਈਲ 'ਤੇ ਸਿਰਫ ਕਲਿੱਕ ਨਾਲ ਸਿੱਖ ਇਤਿਹਾਸ ਬਾਰੇ ਜਾਣੋ, ਸਿੱਖਾਂ ਲਈ ਖਾਸ ਮੋਬਾਈਲ ਐਪ ਹੋਈ ਲੌਂਚ

ਦੱਸ ਦਈਏ ਕਿ ਇਸ ਮੋਬਾਈਲ ਐਪ ਨੂੰ ਮੋਹਾਲੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਭੰਗੂ ਦੁਆਰਾ ਤਿਆਰ ਕੀਤਾ ਗਿਆ ਹੈ। ਇਹੀ ਨਹੀਂ ਇਸ ਐਪ ਨੂੰ ਗੂਗਲ ਮੈਪ ਨਾਲ ਵੀ ਜੋੜਿਆ ਗਿਆ ਹੈ, ਤਾਂ ਕਿ ਤੁਸੀਂ ਦੇਸ਼ ਭਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਉਸ ਦੀ ਲੋਕੇਸ਼ਨ ਨੂੰ ਟਰੈਕ ਕਰਕੇ ਪਹੁੰਚ ਸਕਦੇ ਹੋ। 

ਦਿੱਲੀ 'ਚ ਲੰਚ ਤੇ ਲੰਡਨ 'ਚ ਸ਼ਾਮ ਦੀ ਚਾਹ, ਮਹਿਜ਼ 30 ਮਿੰਟਾਂ 'ਚ ਤੈਅ ਹੋਵੇਗੀ 6 ਹਜ਼ਾਰ KM ਦੀ ਦੂਰੀ, ਜਾਣੋ ਕਿਵੇਂ ਹੋਵੇਗਾ ਮੁਮਕਿਨ

ਜੇਕਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਿਰਫ 1 ਘੰਟੇ ਵਿੱਚ ਦਿੱਲੀ ਤੋਂ ਲੰਡਨ ਪਹੁੰਚ ਜਾਓਗੇ, ਤਾਂ ਇਸ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ? ਹਾਂ... ਤੁਸੀਂ ਠੀਕ ਸੁਣ ਰਹੇ ਹੋ। ਭਾਵ, ਉਸੇ ਦਿਨ, ਤੁਸੀਂ ਦਿੱਲੀ ਵਿੱਚ ਲੰਚ ਅਤੇ ਲੰਡਨ ਵਿੱਚ ਰਾਤ ਦਾ ਖਾਣਾ ਖਾ ਸਕਦੇ ਹੋ। ਇਹ ਕਿਵੇਂ ਸੰਭਵ ਹੈ, ਕਿਹੜਾ ਵਾਹਨ ਜਾਂ ਹਵਾਈ ਜਹਾਜ਼ ਇਸ ਨੂੰ ਸੰਭਵ ਬਣਾ ਰਿਹਾ ਹੈ ਅਤੇ ਇਹ ਸੇਵਾ ਕਦੋਂ ਸ਼ੁਰੂ ਹੋਵੇਗੀ... ਆਓ ਜਾਣਦੇ ਹਾਂ।

WhatsApp: ਭਾਰਤ 'ਚ ਬੰਦ ਹੋ ਜਾਵੇਗਾ WhatsApp? CCI ਦੀ ਰਿਪੋਰਟ ਤੋਂ ਬਾਅਦ ਹੋਵੇਗਾ ਫੈਸਲਾ

WhatsApp India: ਵਟਸਐਪ ਨੂੰ ਇਕੱਲੇ ਭਾਰਤ ਚ ਹੀ 53 ਕਰੋੜ (whatsapp users in India) ਤੋਂ ਜ਼ਿਆਦਾ ਲੋਕ ਇਸਤੇਮਾਲ ਕਰ ਰਹੇ ਹਨ। ਪਰ ਹੁਣ ਵਟਸਐਪ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਓਹ ਚੰਗੀ ਨਹੀਂ ਹਨ।

ਅਸਾਮ 'ਚ ਖੋਲ੍ਹਿਆ ਗਿਆ ਪਹਿਲਾ ਡਰੋਨ ਸਕੂਲ, ਡਰੋਨ ਤਕਨੀਕ ਦਾ ਹੱਬ ਬਣੇਗਾ ਭਾਰਤ

ਸਕੂਲ ਵਿੱਚ ਪਾਇਲਟ ਲਾਇਸੈਂਸ ਸਿਖਲਾਈ ਪ੍ਰੋਗਰਾਮ ਚਲਾ ਰਹੇ ਸਾਰੇ ਟਰੇਨਰ ਭਾਰਤ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੁਆਰਾ ਪ੍ਰਵਾਨਿਤ ਹਨ

WhatsApp ਦਾ ਨਵਾਂ ਫੀਚਰ! ਇੰਸਟਾਗ੍ਰਾਮ ਦੀ ਤਰ੍ਹਾਂ ਹੁਣ ਇਸ 'ਤੇ ਵੀ ਸਟੇਟਸ 'ਤੇ ਭੇਜ ਸਕੋਗੇ ਸ਼ਾਨਦਾਰ Emojis

ਵ੍ਹਟਸਐਪ ਟ੍ਰੈਕਰ WABetaInfo ਨੇ ਆਪਣੇ ਬਲਾਗ ਪੋਸਟ 'ਚ ਕਿਹਾ ਕਿ ਜਿੱਥੇ ਕੰਪਨੀ ਮੈਸੇਜ 'ਤੇ ਇਮੋਜੀ ਨਾਲ ਰਿਐਕਸ਼ਨ ਕਰਨ ਲਈ ਇਕ ਫੀਚਰ 'ਤੇ ਕੰਮ ਕਰ ਰਹੀ ਹੈ, ਉਥੇ ਹੀ ਐਪ ਇਕ ਅਜਿਹਾ ਫੀਚਰ ਵੀ ਵਿਕਸਿਤ ਕਰ ਰਹੀ ਹੈ।

Advertisement