ਗਰਮ ਪਾਣੀ ਲਈ ਆਮ ਤੌਰ 'ਤੇ ਤਕਰੀਬਨ ਹਰ ਘਰ ਵਿੱਚ ਗੀਜ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਖਾਸ ਰਿਪੋਰਟ ਲੈਕੇ ਆਏ ਹਾਂ ਕਿ ਗੀਜ਼ਰ ਦੇ ਪਾਣੀ ਨਾਲ ਨਹਾਉਣਾ ਸਹੀ ਹੈ ਜਾਂ ਨਹੀਂ।
ਛਿਲਕੇ ਹੋਏ ਬਦਾਮ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪਿੱਤੇ ਦਾ ਅਸੰਤੁਲਨ ਵਧਦਾ ਹੈ। ਜਿਸ ਕਾਰਨ ਸਰੀਰ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਲੋਕਾਂ ਨੂੰ ਕਿਡਨੀ ਸਟੋਨ ਜਾਂ ਗੋਲ ਬਲੈਡਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਬਦਾਮ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਬਾਦਾਮ ਖਾਣਾ ਤੁਹਾਡੇ ਲਈ ਕਦੋਂ ਨੁਕਸਾਨਦਾਇਕ ਹੋ ਸਕਦਾ ਹੈ।