Thursday, April 03, 2025

RBI Banks

ਹੋਰ ਮਹਿੰਗੀ ਹੋਈ EMI, RBI 5 ਅਗਸਤ ਨੂੰ ਤੀਜੀ ਵਾਰ ਰੈਪੋ ਰੇਟ 'ਚ 50 ਬੇਸਿਸ ਵਧਾ ਸਕਦੈ ਪੁਆਇੰਟ

 ਭਾਰਤੀ ਤੇਲ ਕੰਪਨੀਆਂ ਲਈ ਕੱਚੇ ਤੇਲ ਦੀ ਖਰੀਦ ਦੀ ਔਸਤ ਕੀਮਤ 105.26 ਡਾਲਰ ਪ੍ਰਤੀ ਬੈਰਲ ਹੈ। ਪਰ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।

RBI ਦਾ ਯੂਜ਼ਰਜ਼ ਨੂੰ ਤੋਹਫਾ, ਬਿਨਾਂ OTP ਦੇ 15,000 ਰੁਪਏ ਤਕ ਕਰ ਸਕੋਗੇ ਆਟੋ ਪੇਮੈਂਟ

ਰੇਕਰਿੰਗ ਯਾਨੀ ਆਟੋ ਪੇਮੈਂਟ ਦੀ ਵਰਤੋਂ ਹਰ ਮਹੀਨੇ ਸਥਿਰ ਸੇਵਾਵਾਂ ਲਈ ਕੀਤੀ ਜਾਂਦੀ ਹੈ। ਉਦਾਹਰਨ ਲਈ, ਰੇਕਰਿੰਗ ਭੁਗਤਾਨਾਂ ਦੀ ਵਰਤੋਂ ਬਿਜਲੀ ਦੇ ਬਿੱਲਾਂ, ਓਟੋਟੀ ਪਲੇਟਫਾਰਮਾਂ ਜਿਵੇਂ ਕਿ Netflix, Amazon Prime ਵਰਗੇ ਭੁਗਤਾਨਾਂ ਲਈ ਕੀਤੀ ਜਾਂਦੀ ਹੈ। ਇਹ ਸਾਰੀਆਂ ਸੇਵਾਵਾਂ ਬਿਨਾਂ OTP ਦੇ ਆਪੋ-ਆਪਣੀਆਂ ਮਿਤੀਆਂ 'ਤੇ ਡੈਬਿਟ ਕੀਤੀਆਂ ਜਾਂਦੀਆਂ ਹਨ।

ਹੁਣ ਬਿਨਾਂ ATM ਦੇ ਕਢਵਾ ਸਕੋਗੇ ਕੈਸ਼, RBI ਨੇ ਬੈਂਕਾਂ ਨੂੰ ਦਿੱਤਾ ਨਿਰਦੇਸ਼

RBI ਨੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੂੰ ਸਾਰੇ ਬੈਂਕਾਂ ਤੇ ATM ਨੈੱਟਵਰਕ ਦੇ ਨਾਲ ਏਕੀਕ੍ਰਿਤ ਭੁਗਤਾਨ ਇੰਟਰਫੇਸ (UPI) ਇੰਟੀਗ੍ਰੇਸ਼ਨ ਦੀ ਸਹੂਲਤ ਲਈ ਸਲਾਹ ਦਿੱਤੀ ਹੈ

Advertisement