Tuesday, April 01, 2025

Milk

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Healthy Habits: ਕੱਚਾ ਦੁੱਧ, ਜਿਸ ਨੂੰ 'ਅਨਪਾਸਚਰਾਈਜ਼ਡ ਮਿਲਕ' ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਰਵਾਇਤੀ ਦੁੱਧ ਨਾਲੋਂ ਵਧੇਰੇ ਪੌਸ਼ਟਿਕ ਅਤੇ ਸਵਾਦ ਹੈ। ਪਰ ਦੁੱਧ ਨੂੰ ਬਿਨਾਂ ਉਬਾਲ ਕੇ ਪੀਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕੱਚਾ ਦੁੱਧ ਪੀਣਾ ਸੁਰੱਖਿਅਤ ਹੈ ਜਾਂ ਨਹੀਂ?

ਦੁੱਧ ਪੀਣ ਨਾਲ ਆ ਸਕਦਾ ਹੈ ਹਾਰਟ ਅਟੈਕ, ਨਵੀਂ ਰਿਸਰਚ ਵਿੱਚ ਹੋਇਆ ਵੱਡਾ ਖੁਲਾਸਾ

ਕੀ ਦੁੱਧ ਪੀਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ? ਇਹ ਥੋੜਾ ਅਜੀਬ ਲੱਗ ਸਕਦਾ ਹੈ, ਪਰ ਇੱਕ ਖੋਜ ਅਜਿਹਾ ਦਾਅਵਾ ਕਰਦੀ ਹੈ। ਦਰਅਸਲ, ਬ੍ਰਿਟੇਨ ਵਿੱਚ ਕੀਤੀ ਗਈ ਇੱਕ ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੁੱਧ ਪੀਣ ਨਾਲ ਕੁਝ ਲੋਕਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਆਓ ਜਾਣਦੇ ਹਾਂ ਨਵੀਂ ਖੋਜ ਵਿੱਚ ਕੀ ਪਾਇਆ ਗਿਆ।

ਪੰਜਾਬ 'ਚ ਦੁੱਧ ਦੀਆਂ ਕੀਮਤਾਂ ਵਧੀਆਂ , ਅਮੂਲ ਤੋਂ ਬਾਅਦ ਹੁਣ ਵੇਰਕਾ ਨੇ 2 ਰੁਪਏ ਪ੍ਰਤੀ ਲੀਟਰ ਕੀਮਤ ਵਧਾਈ

 ਵੇਰਕਾ ਨੇ ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਮੈਨੇਜਮੈਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਪਿੱਛੇ ਲਾਗਤ ਵਿੱਚ ਵਾਧਾ ਹੋਣਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।

ਮਹਿੰਗਾਈ ਦਾ ਇਕ ਹੋਰ ਝਟਕਾ, ਮਹਿੰਗਾ ਹੋਇਆ ਅਮੂਲ ਤੇ ਮਦਰ ਡੇਅਰੀ ਦਾ ਦੁੱਧ

ਅੱਧਾ ਕਿਲੋ  ਅਮੁੱਲ ਗੋਲਡ ਦੇ ਪੈਕੇਟ ਦੀ ਕੀਮਤ 31 ਰੁਪਏ ਅਤੇ  ਅਮੁੱਲ ਫਰੈਸ਼ ਦੇ ਪੈਕੇਟ ਦੀ ਕੀਮਤ 25 ਰੁਪਏ ਹੋਵੇਗੀ। ਇਸ ਦੇ ਨਾਲ ਹੀ  ਅਮੁੱਲ  ਸ਼ਕਤੀ ਦੇ ਅੱਧੇ ਕਿਲੋ ਦੇ ਪੈਕੇਟ ਦੀ ਕੀਮਤ 28 ਰੁਪਏ ਹੋਵੇਗੀ।

ਦੁੱਧ ਦੀਆਂ ਕੀਮਤਾਂ 'ਚ ਵਾਧਾ, ਢਾਈ ਮਹੀਨਿਆਂ 'ਚ ਚੌਥੀ ਵਾਰ ਵਧੇ ਰੇਟ

ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਲਈ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾਂ ਦੁੱਧ ਦੀਆਂ ਉੱਚੀਆਂ ਖਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ

ਤੁਹਾਡੀ ਰਸੋਈ ਤਕ ਬਹੁਤ ਸਾਰੀਆਂ ਨਕਲੀ ਚੀਜ਼ਾਂ ਮਾਰਕੀਟ ਤੋਂ ਆ ਰਹੀਆਂ ਹਨ ?

ਤੁਹਾਡੇ ਫਰਿੱਜ ਤੋਂ ਤੁਹਾਡੀ ਰਸੋਈ ਤਕ, ਬਹੁਤ ਸਾਰੀਆਂ ਨਕਲੀ ਚੀਜ਼ਾਂ ਮਾਰਕੀਟ ਤੋਂ ਆ ਰਹੀਆਂ ਹਨ ਅਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਅਣਜਾਣੇ ਵਿਚ ਨਕਲੀ ਚੀਜ਼ਾਂ ਦਾ ਸੇਵਨ ਕਰ ਰਹੇ ਹੋ. ਅਜਿਹੀ ਸਥਿਤੀ ਵਿੱਚ, ਇਹ ਬਿਮਾਰੀਆਂ ਨਾਲ ਘਿਰਿਆ ਹੋਣਾ ਨਿਸ਼ਚਤ ਹੈ. ਦੁੱਧ ਸਾਡੀ ਰੋਜ਼ਾਨਾ ਦੀਆਂ ਚੀਜ਼ਾਂ ਵਿਚੋਂ ਇਕ ਹੈ. ਦੁੱਧ ਹਰ ਘਰ ਦੀ ਜਰੂਰਤ ਹੈ ਅਤੇ ਹਰ ਕੋਈ ਦੁੱਧ ਪੀਂਦਾ ਹੈ. ਚਾਹੇ ਉਹ ਬੱਚੇ, ਬਜ਼ੁਰਗ ਜਾਂ ਘਰ ਦੇ ਹੋਰ ਮੈਂਬਰ ਹੋਣ. ਹਾਲਾਂਕਿ

ਟੋਕੀਉ ਉਲੰਪਿਕ : ਨੀਰਜ ਚੋਪੜਾ ਨੇ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਸੋਨ ਤਮਗ਼ਾ

ਟੋਕੀਉ: ਨੀਰਜ ਚੋਪੜਾ ਨੇ ਟੋਕੀਉ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਅਪਣੀ ਜਿੱਤ ਮਿਲਖਾ ਸਿੰਘ ਸਮੇਤ ਉਹਨਾਂ ਐਥਲੀਟਾਂ ਨੂੰ ਸਮਰਪਿਤ ਕਰਦੇ ਹਨ, ਜੋ ਮਾਮੂਲੀ ਅੰਤਰ ਨਾਲ ਮੈਡ

Advertisement