Tuesday, April 01, 2025

Indian Festivals

Diwali 2024: ਇਸ ਦੀਵਾਲੀ ਆਪਣੇ ਹੱਥਾਂ 'ਤੇ ਖਾਸ ਡਿਜ਼ਾਇਨ ਦੀ ਮਹਿੰਦੀ ਲਗਾਓ, ਦੇਖ ਕੇ ਸਭ ਹੋ ਜਾਣਗੇ ਹੈਰਾਨ

Diwali 2024 Special Mehndi Design: ਜੇਕਰ ਤੁਸੀਂ ਵੀ ਆਪਣੇ ਹੱਥਾਂ 'ਤੇ ਦੀਵਾਲੀ ਮਹਿੰਦੀ ਦਾ ਡਿਜ਼ਾਈਨ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ। ਇਹ ਸਾਰੇ ਡਿਜ਼ਾਈਨ ਬਿਲਕੁਲ ਨਵੀਨਤਮ ਹਨ, ਜਿਨ੍ਹਾਂ ਨੂੰ ਤੁਸੀਂ ਦੀਵਾਲੀ 'ਤੇ ਆਪਣੇ ਹੱਥਾਂ ਦੀ ਸੁੰਦਰਤਾ ਵਧਾਉਣ ਲਈ ਬਣਾ ਸਕਦੇ ਹੋ।

Karwa Chauth 2024: ਕਰਵਾ ਚੌਥ 'ਤੇ ਪੂਰਾ ਦਿਨ ਨਹੀਂ ਲੱਗੇਗੀ ਪਿਆਸ, ਇਸ ਤਰੀਕੇ ਨਾਲ ਖੁਦ ਨੂੰ ਪੂਰਾ ਦਿਨ ਰੱਖੋ ਫਰੈਸ਼ ਤੇ ਹਾਈਡ੍ਰੁੇਟ

Karwa Chauth 2024: ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਬਿਨਾਂ ਪਾਣੀ ਪੀਏ ਆਪਣੇ ਆਪ ਨੂੰ ਹਾਈਡ੍ਰੇਟ ਰੱਖ ਸਕਦੇ ਹੋ ਅਤੇ ਦਿਨ ਭਰ ਊਰਜਾਵਾਨ ਰਹਿ ਸਕਦੇ ਹੋ। ਇਸ ਦੇ ਲਈ ਤੁਹਾਡੇ ਲਈ ਵਰਤ ਰੱਖਣ ਤੋਂ ਪਹਿਲਾਂ ਕੁਝ ਚੀਜ਼ਾਂ ਨੂੰ ਕਰਨਾ ਜ਼ਰੂਰੀ ਹੈ, ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੀ।

Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ

ਇਸ ਮਹੀਨੇ ਇੱਕ ਹੋਰ ਛੁੱਟੀ ਦਾ ਐਲਾਨ ਹੋ ਗਿਆ ਹੈ। ਜੀ ਹਾਂ, ਕੱਲ੍ਹ ਯਾਨਿ 17 ਅਕਤੂਬਰ ਨੂੰ ਪੰਜਾਬ ਭਰ 'ਚ ਛੱੁਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਬੀਤੇ ਦਿਨ ਯਾਨਿ 15 ਅਕਤੂਬਰ ਨੂੰ ਵੀ ਸਰਪੰਚ ਚੋਣਾਂ ਕਰਕੇ ਪੰਜਾਬ ਭਰ 'ਚ ਛੁੱਟੀ ਸੀ। ਇਸ ਦੇ ਨਾਲ ਨਾਲ ਹੁਣ ਕੱਲ੍ਹ ਯਾਨਿ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦਿਨ ਸਾਰੇ ਸਕੂਲ-ਕਾਲਜ ਤੇ ਹੋਰ ਅਦਾਰੇ ਬੰਦ ਰਹਿਣਗੇ। ਦਰਅਸਲ, ਪੰਜਾਬ 'ਚ ਕੱਲ੍ਹ ਮਹਾਰਿਸ਼ੀ ਵਾਲਮੀਕਿ ਦੀ ਜੈਯੰਤੀ ਕਰਕੇ ਛੁੱਟੀ ਹੈ।

Advertisement