Thursday, April 03, 2025

Farm Fires

Stubble Burning Punjab: ਪੰਜਾਬ ਦੇ ਕਿਸਾਨ ਰਾਤ ਦੇ ਹਨੇਰੇ 'ਚ ਸਾੜ ਰਹੇ ਪਰਾਲੀ, ਸੈਟੇਲਾਈਟ ਨੂੰ ਧੋਖਾ ਦੀ ਕਰ ਰਹੇ ਕੋਸ਼ਿਸ਼, ਪਰ ਇੰਝ ਫੜੀ ਗਈ ਚੋਰੀ

Punjab Farmers Burning Stubble: ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਰਾਤ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ ਤਾਂ ਜੋ ਸੈਟੇਲਾਈਟ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਨਾ ਫੜ ਸਕੇ। ਪਰ ਕੀ ਸੈਟੇਲਾਈਟ ਰਾਤ ਵੇਲੇ ਪਰਾਲੀ ਸਾੜਨ ਕਾਰਨ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਵੱਲ ਧਿਆਨ ਨਹੀਂ ਦੇ ਰਿਹਾ? ਕੀ ਕਿਸਾਨ ਸੱਚਮੁੱਚ ਸੈਟੇਲਾਈਟ ਨੂੰ ਧੋਖਾ ਦੇਣ ਵਿੱਚ ਕਾਮਯਾਬ ਹੋ ਰਹੇ ਹਨ?

Punjab News: ਪੰਜਾਬ 'ਚ ਧੜੱਲੇ ਨਾਲ ਪਰਾਲੀ ਸਾੜ ਰਹੇ ਕਿਸਾਨ, ਹਵਾ ਹੋਈ ਬੇਹੱਦ ਜ਼ਹਿਰੀਲੀ, ਸਾਹ ਲੈਣਾ ਵੀ ਮੁਸ਼ਕਲ, ਜਾਂਚ ਹੋਈ ਸ਼ੁਰੂ

ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਪਿਛਲੇ 10 ਦਿਨਾਂ 'ਚ 60 ਫੀਸਦੀ ਯਾਨੀ ਕਿ ਪਰਾਲੀ ਸਾੜਨ ਦੇ 3162 ਮਾਮਲੇ ਦਰਜ ਕੀਤੇ ਗਏ ਹਨ। ਇਹੀ ਕਾਰਨ ਹੈ ਕਿ ਹੁਣ ਪੰਜਾਬ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਹੈ। ਕਮਿਸ਼ਨ ਦੀ ਟੀਮ 13 ਨਵੰਬਰ ਨੂੰ ਪੰਜਾਬ ਆ ਰਹੀ ਹੈ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਕੀ ਸੂਬੇ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਜ਼ਮੀਨੀ ਪੱਧਰ 'ਤੇ ਢੁਕਵੇਂ ਪ੍ਰਬੰਧ ਹਨ।

Punjab News: ਪੰਜਾਬ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਖਤ ਹੋਈ ਮਾਨ ਸਰਕਾਰ, 874 FIR ਹੋਈਆਂ ਦਰਜ, ਲਾਇਆਂ ਲੱਖਾਂ ਦਾ ਜੁਰਮਾਨਾ

ਪਿਛਲੇ ਸਾਲ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਰਾਲੀ ਨੂੰ ਨਾ ਸਾੜਨ, ਪਰ ਕਿਸਾਨਾਂ ਨੇ ਇਸ ਗੱਲ ਦਾ ਕੋਈ ਨੋਟਿਸ ਨਹੀਂ ਲਿਆ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ।

Advertisement