Tuesday, December 03, 2024

Delhi News

Delhi Assembly Elections: ਦਿੱਲੀ 'ਚ ਵਿਧਾਨ ਸਭਾ ਚੋਣ ਮੈਦਾਨ 'ਚ ਉੱਤਰੀਆਂ ਸਿਆਸੀ ਪਾਰਟੀਆਂ, AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ, ਜਾਣੋ ਕਿਸ ਨੂੰ ਮਿਲੀ ਟਿਕਟ

Delhi Assembly Elections: ਆਮ ਆਦਮੀ ਪਾਰਟੀ ਨੇ ਵੀਰਵਾਰ (21 ਨਵੰਬਰ) ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ (ਆਪ ਉਮੀਦਵਾਰ ਸੂਚੀ) ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂ ਹਨ। ਉਮੀਦਵਾਰਾਂ ਦੇ ਨਾਂ ਜਾਣੋ।

Delhi News: ਭਾਜਪਾ ਨੂੰ ਵੱਡਾ ਝਟਕਾ, ਬ੍ਰਹਮ ਸਿੰਘ ਤੰਵਰ AAP 'ਚ ਹੋਏ ਸ਼ਾਮਲ, ਅਰਵਿੰਦ ਕੇਜਰੀਵਾਰ ਵੀ ਰਹੇ ਮੌਜੂਦ

ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਬ੍ਰਹਮ ਸਿੰਘ ਤੰਵਰ ਦਿੱਲੀ 'ਚ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋ ਗਏ।

Diwali 2024: ਲਗਜ਼ਰੀ Villa ਖਰੀਦਣ 'ਤੇ ਫਰੀ ਮਿਲ ਰਹੀ ਲੈਂਬਰਗਿਨੀ ਕਾਰ, ਇਹ ਰੀਅਲ ਅਸਟੇਟ ਕੰਪਨੀ ਦੇ ਰਹੀ ਬੰਪਰ ਦੀਵਾਲੀ ਆਫਰ

ਕੰਪਨੀ ਆਪਣੇ ਹਾਊਸਿੰਗ ਪ੍ਰੋਜੈਕਟਾਂ ਵਿੱਚ ਲਗਜ਼ਰੀ ਵਿਲਾ ਖਰੀਦਣ ਵਾਲੇ ਘਰੇਲੂ ਖਰੀਦਦਾਰਾਂ ਨੂੰ ਮੁਫਤ ਲੈਂਬੋਰਗਿਨੀ ਕਾਰਾਂ ਦੇਵੇਗੀ। ਇਸ ਪੇਸ਼ਕਸ਼ ਦੇ ਜ਼ਰੀਏ, ਕੰਪਨੀ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ ਜੋ ਹਾਈ ਐਂਡ ਕਾਰਾਂ ਨੂੰ ਪਸੰਦ ਕਰਦੇ ਹਨ ਅਤੇ ਪ੍ਰੀਮੀਅਮ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਘਰ ਖਰੀਦਣਾ ਚਾਹੁੰਦੇ ਹਨ।

Delhi News: 'AAP ਦੇ ਮੋਹੱਲਾ ਕਲੀਨਿਕ 'ਚ...' ਵਰਿੰਦਰ ਸਚਦੇਵਾ ਨੇ ਅਰਵਿੰਦ ਕੇਜਰੀਵਾਲ ਦੇ ਸਿਹਤ ਮਾਡਲ 'ਤੇ ਕੱਸਿਆ ਤੰਜ

ਉਨ੍ਹਾਂ ਕਿਹਾ ਕਿ ਭਾਜਪਾ ਲੰਬੇ ਸਮੇਂ ਤੋਂ ਬਿਜਲੀ ਬਿੱਲਾਂ 'ਚ ਵਸੂਲੇ ਜਾ ਰਹੇ ਪੈਨਸ਼ਨ ਸਰਚਾਰਜ ਅਤੇ ਪੀ.ਪੀ.ਏ.ਸੀ. ਦੀ ਅਦਾਇਗੀ ਰਾਹੀਂ ਚੱਲ ਰਹੇ ਘੁਟਾਲੇ ਨੂੰ ਉਭਾਰ ਰਹੀ ਹੈ। ਉਪ ਰਾਜਪਾਲ ਵੱਲੋਂ ਦਿੱਤੇ ਹੁਕਮਾਂ ਰਾਹੀਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੈਨਸ਼ਨ ਸਰਚਾਰਜ ਵਸੂਲੀ ਵਿੱਚ 1100 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਹੋਈ ਹੈ।

Delhi Rohini Blast: ਦਿੱਲੀ ਬੰਬ ਧਮਾਕੇ 'ਚ ਵੱਡਾ ਖੁਲਾਸਾ, CCTV ਫੁਟੇਜ 'ਚ ਨਜ਼ਰ ਆਏ 3 ਸ਼ੱਕੀ ਵਿਅਕਤੀ, ਜਾਣੋ FIR 'ਚ ਕੀ ਹੈ?

ਪੁਲਿਸ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ 'ਚ ਸ਼ਨੀਵਾਰ ਰਾਤ ਨੂੰ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੀ ਇਕ ਸ਼ੱਕੀ ਵਿਅਕਤੀ ਮੌਕੇ 'ਤੇ ਨਜ਼ਰ ਆ ਰਿਹਾ ਹੈ। ਉਹ ਕੁਝ ਸਮਾਂ ਧਮਾਕੇ ਵਾਲੀ ਥਾਂ 'ਤੇ ਰਿਹਾ ਅਤੇ ਫਿਰ ਉੱਥੋਂ ਚਲਾ ਗਿਆ।

ਪੈਗਾਸਸ ਜਾਸੂਸੀ ਕਾਂਡ ਦੀ ਸੁਣਵਾਈ ਸੋਮਵਾਰ ਤੱਕ ਟਲੀ

ਨਵੀਂ ਦਿੱਲੀ : ਪੈਗਾਸਸ ਜਾਸੂਸੀ ਮਾਮਲੇ ਨਾਲ ਜੁੜੀਆਂ 9 ਪਟੀਸ਼ਨਾਂ ’ਤੇ ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ਅਗਲੇ ਸੋਮਵਾਰ ਤੱਕ ਟਲ ਗਈ ਹੈ। ਸੌਲਿਸਟਰ ਜਨਰਲ ਨੇ ਕਿਹਾ 

ਰਾਹੁਲ ਗਾਂਧੀ : ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਤੇ ਲੱਗੀ ਅਸਥਾਈ ਪਾਬੰਧੀ !

ਨਵੀਂ ਦਿੱਲੀ: ਭਾਰਤ ਸਰਕਾਰ ਅਤੇ ਭਾਜਪਾ ਦੇ ਬਾਅਦ, ਟਵਿੱਟਰ ਹੁਣ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਿਸ਼ਾਨੇ ‘ਤੇ ਆ ਗਿਆ ਹੈ । ਕਾਂਗਰਸ ਪਾਰਟੀ ਬਲਾਤਕਾਰ ਪੀੜਤ ਦੇ ਮਾਪਿਆਂ ਦੀ ਤਸਵੀਰ ਟਵੀਟ ਕਰਨ ਲਈ ਰਾਹੁਲ ਗਾਂਧੀ ਦੇ ਅਕਾਊਂਟ ‘ਤੇ ਟ

ਦਿੱਲੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ 15 ਅਗਸਤ ਸਬੰਧੀ ਹੈ। ਹੁਣ ਇਸੇ ਧਮਕੀ ਦੇ ਮੱਦੇਨਜ਼ਰ ਏਅਰਪੋਰਟ 'ਤੇ ਚੌਕਸੀ

Advertisement