Friday, April 04, 2025

Bhagat Singh

Chandigarh Airport : ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ, ਹਰਿਆਣਾ-ਪੰਜਾਬ 'ਚ ਬਣੀ ਸਹਿਮਤੀ

ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇਸ ਬਾਰੇ ਟਵੀਟ ਕੀਤਾ ਅਤੇ ਲਿਖਿਆ, "ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ।

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਭਗਤ ਸਿੰਘ ਨੂੰ ਲੈ ਕੇ ਕਹੀ ਵੱਡੀ ਗੱਲ......

ਭਗਤ ਸਿੰਘ ਬਾਰੇ ਇਸ ਤਰ੍ਹਾਂ ਦੀ ਗੱਲ ਕਰਕੇ ਤੁਸੀਂ ਦਿਲ ਖੁਸ਼ ਕਰ ਦਿਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਅੱਜ ਦੇ ਸਮੇਂ `ਚ ਦੇਸ਼ ਚਲਾਉਣ ਲਈ ਭਗਤ ਸਿੰਘ ਦੀ ਸੋਚ ਦੀ ਹੀ ਜ਼ਰੂਰਤ ਹੈ।

ਭਗਤ ਸਿੰਘ ਅੱਤਵਾਦੀ ਸੀ ਜਾਂ ਨਹੀਂ : ਸਿਮਰਨਜੀਤ ਸਿੰਘ ਮਾਨ

ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਿਧਾਨ ਸਭਾ ਹਲਕਿਆਂ 'ਚ 50 ਹਜਾਰ ਬੂਟੇ ਲਗਾਉਣ ਦਾ ਮਿਥਿਆ ਟੀਚਾ

 ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਨਾ ਹੇਠ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ 50 ਹਜਾਰ ਬੂਟੇ ਲਗਾਉਂਣ ਦਾ ਟੀਚਾ ਮਿਥਿਆ ਹੈ । ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਤੇ ਸਾਰੇ ਵਿਧਾਨ ਸਭਾ ਹਲਕਿਆ ਵਿੱਚ 115 ਤ੍ਰਿਵੇਣੀਆਂ ਲਗਾਈਆਂ ਜਾਣਗੀਆ ਤਾਂ ਜੋ ਰੁੱਖ ਲਗਾਉਂਣ ਵਿੱਚ ਹਰ ਪੰਜਾਬੀ ਦੀ ਰੁਚੀ ਵਧਾਈ ਜਾ ਸਕੇ ਇਸ ਨਾਲ ਰਾਜ ਵਿੱਚ ਹਰਿਆਵਲ ਵਧੇਗੀ ਅਤੇ ਪ੍ਰਦੂਸ਼ਣ ਘਟਾਉਂਣ ਵਿੱਚ ਮੱਦਦ ਮਿਲੇਗੀ

Advertisement