Barnala: ਅਰਬ ਦੇਸ਼ਾਂ 'ਚ ਫਸੀਆਂ ਦੋ ਪੰਜਾਬੀ ਕੁੜੀਆਂ ਘਰ ਵਾਪਸ ਪਰਤੀਆਂ, ਦੱਸੀ ਅਰਬ ਦੇਸ਼ਾਂ ਦੀ ਸੱਚਾਈ
Ludhiana News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੀਆਂ ਦੋ ਧੀਆਂ ਓਮਾਨ ਅਤੇ ਦੁਬਈ ਵਿੱਚ ਫਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਸਾਡੀ ਪਾਰਟੀ ਦੇ ਯਤਨਾਂ ਸਦਕਾ ਵਾਪਸ ਪੰਜਾਬ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ ਦੀ ਲੜਕੀ ਗੀਤਾ ਓਮਾਨ ਅਤੇ ਮਨਦੀਪ ਕੌਰ ਦੁਬਈ ਵਿੱਚ ਫਸੀਆਂ ਹੋਈਆਂ ਸਨ। ਦੋਵਾਂ ਨੂੰ ਏਜੰਟਾਂ ਨੇ ਗੁੰਮਰਾਹ ਕੀਤਾ ਸੀ।