Tuesday, April 08, 2025

AAP MLA

Punjab News: ਆਪ ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਫਰਜ਼ੀ ਦਸਤਾਵੇਜ਼ ਬਣਾ ਕੇ NRI ਦੀ ਕੋਠੀ 'ਤੇ ਕੀਤਾ ਕਬਜ਼ਾ, ਪੰਜਾਬ ਪੁਲਿਸ ਕਰ ਰਹੀ ਭਾਲ

ਆਪ ਵਿਧਾਇਕ ਵਿਵਾਦਾਂ 'ਚ; ਡੇਰਾਬੱਸੀ ਤੋਂ ਆਪ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ 'ਤੇ ਚੌਕੀ ਇੰਚਾਰਜ ਤੋਂ ਇਕ ਲੱਖ ਰੁਪਏ ਮੰਗਣ ਦਾ ਇਲਜ਼ਾਮ

'ਆਪ' ਪੰਜਾਬ ਦੇ ਵਿਧਾਇਕ ਦੇ ਪੀਏ ਨੇ ਥਾਣਾ ਇੰਚਾਰਜ ਤੋਂ 1 ਲੱਖ ਦੀ ਰਿਸ਼ਵਤ ਮੰਗੀ। ਚੌਕੀ ਇੰਚਾਰਜ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ‘ਆਪ’ ਵਿਧਾਇਕ ਨੇ ਤਬਾਦਲਾ ਕਰਵਾ ਦਿੱਤਾ।

AAP ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ

ਆਪ ਨੂੰ ਗੋਲੀ ਮਾਰ ਲਈ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ।ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਵਿਧਾਇਕ ਸ਼ੀਤਲ ਅੰਗੂਰਾਲ ਇਕ ਮੰਦਰ ਵਿੱਚ ਗਏ ਹੋਏ ਸਨ। ਜਿੱਥੋਂ ਸੂਚਨਾ ਮਿਲਦੇ ਹੀ ਉਹ ਵਾਪਿਸ ਪਰਤ ਆਏ।

ਪਟਿਆਲਾ ਦਿਹਾਂਤੀ ਤੋਂ ਆਪ ਦੇ ਵਿਧਾਇਕ ਬਲਬੀਰ ਸਿੰਘ ਸਣੇ ਪਤਨੀ ਤੇ ਪੁੱਤਰ ਨੂੰ ਤਿੰਨ ਸਾਲ ਦੀ ਸਜ਼ਾ

ਇਹ ਮਾਮਲਾ 11 ਸਾਲ ਪੁਰਾਣਾ ਹੈ, ਜਿਸ ਵਿੱਚ ਵਿਧਾਇਕ ਬਲਬੀਰ ਸਿੰਘ 'ਤੇ ਉਸਦੀ ਅਸਲੀ ਭਰਜਾਈ ਨੇ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਬਲਬੀਰ ਸਿੰਘ ਉਸਦੀ ਜ਼ਮੀਨ ਹੜੱਪ ਰਿਹਾ ਹੈ। ਪਰਮਜੀਤ ਕੌਰ ਜੋ ਕਿ ਵਿਧਾਇਕ ਬਲਵੀਰ ਸਿੰਘ ਦੀ ਅਸਲ ਭਰਜਾਈ ਅਤੇ ਸੇਵਾ ਮੁਕਤ ਵਿੰਗ ਕਮਾਂਡਰ ਮੇਵਾ ਸਿੰਘ ਦੇ ਪਤੀ ਹਨ, ਜੋ ਕਿ 80 ਸਾਲ ਦੇ ਹਨ।

Advertisement