Tuesday, January 21, 2025

Punjab

Punjab Bypolls Result: ਪੰਜਾਬ ਉਪ ਚੋਣਾਂ ਦੇ ਰੁਝਾਨਾਂ 'ਚ ਤਿੰਨ ਸੀਟਾਂ 'ਤੇ ਆਪ ਅੱਗੇ, ਕਾਂਗਰਸ ਇੱਕ ਸੀਟ ਤੋਂ ਅੱਗੇ, ਭਾਜਪਾ ਦਾ ਪੱਤਾ ਜਨਤਾ ਨੇ ਕੀਤਾ ਸਾਫ

November 23, 2024 11:04 AM

Punjab By Election Result: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਚੱਬੇਵਾਲ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਚਾਰੇ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

ਡੇਰਾ ਬਾਬਾ ਨਾਨਕ ਵਿੱਚ ਫਿਰ AAP ਅੱਗੇ

ਡੇਰਾ ਬਾਬਾ ਨਾਨਕ ਵਿੱਚ ਨੌਵੇਂ ਗੇੜ ਵਿੱਚ ‘ਆਪ’ ਮੁੜ ਅੱਗੇ ਆ ਗਈ ਹੈ।

AAP....30420

ਕਾਂਗਰਸ.....29915

ਭਾਜਪਾ.....3609

ਗਿੱਦੜਬਾਹਾ ਵਿੱਚ ਤਿੰਨ ਗੇੜ ਪੂਰੇ

AAP: 5874

ਕਾਂਗਰਸ: 3601

ਭਾਜਪਾ: 1000

ਡੇਰਾ ਬਾਬਾ ਨਾਨਕ ਵਿੱਚ ਸੱਤ ਗੇੜ ਪੂਰੇ

AAP 22827

ਕਾਂਗਰਸ 24705

ਬੀ.ਜੇ.ਪੀ. 2736

ਬਰਨਾਲਾ ਵਿੱਚ 6 ਗੇੜ ਪੂਰੇ, ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਗੇ

ਹਰਿੰਦਰ ਧਾਲੀਵਾਲ (ਆਪ) - 8249

ਕਾਲਾ ਢਿੱਲੋਂ (ਕਾਂਗਰਸ)- 9437

ਕੇਵਲ ਢਿੱਲੋਂ (ਭਾਜਪਾ)- 7948

ਗੁਰਦੀਪ ਬਾਠ (ਆਜ਼ਾਦ)- 7068

ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3101

ਚੱਬੇਵਾਲ ਵਿੱਚ ਪੰਜ ਗੇੜ ਪੂਰੇ

AAP 18330

ਕਾਂਗਰਸ 9822

ਭਾਜਪਾ 2055

ਆਪ-ਕਾਂਗਰਸ ਵਿਚਾਲੇ ਸਖਤ ਮੁਕਾਬਲਾ
ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਟੱਕਰ ਚੱਲ ਰਹੀ ਹੈ। ਆਪ ਫਿਲਹਾਲ 3 ਸੀਟਾਂ 'ਤੇ ਅੱਗੇ ਹੈ, ਜਦਕਿ ਬਰਨਾਲਾ ਸੀਟ ਕਾਂਗਰਸ ਦੀ ਝੋਲੀ 'ਚ ਜਾਂਦੀ ਹੋਈ ਨਜ਼ਰ ਆ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਆਖਰੀ ਨਤੀਜੇ ਕੀ ਹੁੰਦੇ ਹਨ।

Have something to say? Post your comment