Saturday, April 12, 2025

Punjab

Punjab Police Transfers : ਪੰਜਾਬ ਪੁਲਿਸ 'ਚ 28 IPS/PPS ਅਧਿਕਾਰੀ ਇਧਰੋਂ-ਉਧਰ, ਦੇਖੋ ਲਿਸਟ

Punjab Police Transfers

May 24, 2022 12:42 PM

ਚੰਡੀਗੜ੍ਹ : ਪੰਜਾਬ ਪੁਲਿਸ 'ਚ ਵੱਡਾ ਪ੍ਰਸਾਸ਼ਨਿਕ ਫੇਰਬਦਲ ਹੋਇਆ ਹੈ। ਚਾਰ ADGP ਸਣੇ ਅੱਜ 28 ਵੱਡੇ ਅਧਿਕਾਰੀ ਬਦਲੇ ਗਏ ਹਨ। 19 ਆਈਪੀਐੱਸ ਤੇ 9 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ 'ਚ ਆਪ ਸਰਕਾਰ ਬਣਨ ਮਗਰੋਂ ਕਈ ਵਾਰ ਵੱਡੇ ਪੱਧਰ 'ਤੇ ਟਰਾਂਸਫਰ ਕੀਤੇ ਗਏ ਹਨ।

 

 

Have something to say? Post your comment