Thursday, April 03, 2025

Punjab

ਪਾਣੀ ਬਚਾਉਣ ਲਈ ਮੰਤਰੀ-ਵਿਧਾਇਕ ਲਾ ਰਹੇ ਪੂਰੀ ਵਾਹ, ਵਿਧਾਇਕਾ ਨਰਿੰਦਰ ਭਰਾਜ ਨੇ ਟਰੈਕਟਰ ਚਲਾ ਕੀਤੀ ਸਿੱਧੀ ਬਿਜਾਈ

MLA Narendra Bharaj

May 22, 2022 08:39 AM

ਮੋਹਾਲੀ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਪਾਣੀ ਬਚਾਉਣ ਲਈ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਮੰਤਰੀ-ਵਿਧਾਇਕ ਵੀ ਪੂਰੀ ਵਾਹ ਲਾ ਰਹੇ ਹਨ। ਇਸ ਦੌਰਾਨ ਵਿਧਾਇਕਾ ਨਰਿੰਦਰ ਭਰਾਜ ਨੇ ਪਿੰਡ ਵਿੱਚ ਖੇਤ 'ਚ ਆਪ ਟਰੈਕਟਰ ਚਲਾ ਕੇ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ। 

Have something to say? Post your comment