Friday, April 04, 2025

Punjab

ਪੰਜਾਬ ਦੇ ਅਧਿਆਪਕਾਂ ਦੀ ਟ੍ਰੇਨਿੰਗ ਫਿਨਲੈਂਡ, ਸਿੰਗਾਪੁਰ, ਔਕਸਫੋਰਡ ਵਿੱਚ : ਮੁੱਖ ਮੰਤਰੀ ਭਗਵੰਤ ਮਾਨ

Punjab Teachers Training at Switzerland, Finland, Oxford and Harvard University

May 11, 2022 07:07 AM

Punjab Teachers Training at Switzerland, Finland, Oxford and Harvard University 

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਥੇ ਅਧਿਆਪਕਾਂ ਨੂੰ ਸੰਬੋਧਿਤ ਹੋ ਕੇ ਕਿਹਾ ਕੇ  ਸਰਕਾਰ ਵੱਲੋਂ ਆਉਣ ਵਾਲੇ ਦੋ ਚਾਰ ਮਹੀਨਿਆਂ ਚ ਪ੍ਰਿੰਸੀਪਲਜ਼ ਵਾਈਸ ਪ੍ਰਿੰਸੀਪਲ ਹੈੱਡਮਾਸਟਰਾਂ ਨੂੰ ਸਵਿਟਜ਼ਰਲੈਂਡ ਫਿਨਲੈਂਡ ਸਿੰਗਾਪੁਰ ਆਕਸਫੋਰਡ ਤੇ  ਹਾਰਵਰਡ ਯੂਨੀਵਰਸਿਟੀ  ਹਿਊਸਟਨ ਚ ਸਰਕਾਰ ਦੇ ਖਰਚੇ ਤੇ ਪ੍ਰੋਫੈਸ਼ਨਲ ਟ੍ਰੇਨਿੰਗ ਦਿਵਾਏਗੀ ਤਾਂ ਕਿ ਸਿੱਖਿਆ ਦਾ ਮਿਆਰ ਹੋਰ ਉੱਚਾ ਹੋ ਸਕੇ ਤੇ ਸਾਡੇ ਬੱਚੇ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇ ਸਕਣ।

 

Have something to say? Post your comment