Wednesday, April 02, 2025

Punjab

ਹਰਭਜਨ ਸਿੰਘ ਕਿਸਾਨਾਂ ਦੀਆਂ ਬੇਟੀਆਂ ਦੀ ਸਿੱਖਿਆ ਲਈ ਦੇਣਗੇ ਆਪਣੀ ਤਨਖਾਹ ਦਾ ਯੋਗਦਾਨ

Harbhajan Singh to Contribute RS salary for daughters of Farmers for their education & welfare

April 16, 2022 09:57 PM

ਚੰਡੀਗੜ੍ਹ : ਨਿਰਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ ਤੇ ਪੂਰਵ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਕਿ ਉਹ ਆਪਣੀ ਰਾਜੇ ਸਬੰਧੀ ਤਨਖਾਹ ਕਿਸਾਨਾਂ ਦੀਆਂ ਬੇਟੀਆਂ ਦੀ ਪੜ੍ਹਾਈ ਤੇ ਉਨ੍ਹਾਂ ਦੀ ਭਲਾਈ ਲਈ ਇਸਤੇਮਾਲ ਕਰਨਗੇ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਇਕ ਟਵੀਟ ਵਿੱਚ ਦਿੱਤੀ ।

 

Have something to say? Post your comment