Wednesday, April 02, 2025

Punjab

ਚੋਣਾਂ ਤੋਂ ਪਹਿਲਾਂ ਆਪ ਲੀਡਰਾਂ ਨੇ ਹਰ ਧਰਨੇ 'ਤੇ ਪਹੁੰਚ ਕੇ ਮੰਗਾਂ ਪੂਰੀਆਂ ਕਰਨ ਦੀਆਂ ਦਿੱਤੀਆਂ ਗਰੰਟੀਆਂ ਪਰ ਹੁਣ.....

Raja Warring

July 27, 2022 11:24 AM

ਮੋਹਾਲੀ : ਪੰਜਾਬ 'ਚ ਸੀਐਮ ਮਾਨ ਸਰਕਾਰ ਖਿਲਾਫ਼ ਲੱਗ ਰਹੇ ਧਰਨੇ-ਪ੍ਰਦਸ਼ਨਾਂ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ 'ਆਪ' ਪੰਜਾਬ ਦੇ ਲੀਡਰ ਹਰ ਧਰਨੇ 'ਤੇ ਪਹੁੰਚ ਕੇ ਗਰੰਟੀਆਂ ਦਿੰਦੇ ਸਨ ਕਿ ਉਨ੍ਹਾਂ ਦੇ ਸੱਤਾਂ 'ਚ ਆਉਂਦਿਆਂ ਸਾਰ ਹੀ ਹਰ ਕਿਸੇ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਅਫ਼ਸੋਸ ਹੁਣ AAP ਪਾਰਟੀ ਵਾਲੇ ਅਜਿਹੇ ਕਿਸੇ ਧਰਨੇ 'ਤੇ ਨਹੀਂ ਪਹੁੰਚਦੇ, ਸ਼ਾਇਦ ਹੁਣ ਉਹ ਹੋਰਨਾਂ ਸੂਬਿਆਂ 'ਚ ਅਜਿਹੀਆਂ ਝੂਠੀਆਂ ਗਰੰਟੀਆਂ ਦੇਣ 'ਚ ਬੀਜ਼ੀ ਹਨ।

 

Have something to say? Post your comment