Wednesday, April 02, 2025

Punjab

ਕੈਪਟਨ ਅਮਰਿੰਦਰ ਵੱਲੋਂ ਪੀਐੱਲਸੀ ਦਾ ਭਾਜਪਾ ਵਿੱਚ ਰਲੇਵਾਂ ਕਰਨ ਦੀ ਸੰਭਾਵਨਾ

July 02, 2022 11:50 AM

ਕਾਂਗਰਸ ਦੇ ਸਾਬਕਾ ਦਿੱਗਜ, ਅਮਰਿੰਦਰ ਨੇ ਪਿਛਲੇ ਸਾਲ ਨਵੰਬਰ ਦੇ ਸ਼ੁਰੂ ਵਿੱਚ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂਕਾਂਗਰਸ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਕੈਪਟਨ ਅਮਰਿੰਦਰ ਦੇ ਲੰਡਨ ਤੋਂ ਪਰਤਣ ਤੋਂ ਬਾਅਦਪੰਜਾਬ ਲੋਕ ਕਾਂਗਰਸ (ਪੀਐਲਸੀ) ਨੂੰ ਭਾਜਪਾ ਵਿੱਚ ਮਿਲਾ ਦੇਣ ਦੀ ਸੰਭਾਵਨਾ ਹੈ|

Have something to say? Post your comment