Tuesday, April 01, 2025

villa

Ballo Village’s ₹21,000 Wedding Incentive: A Bold Step Toward Simplicity and Social Reform in Punjab

₹21,000 cash incentive to families who opt for weddings without alcohol and loud DJ music.....

Crime Patrol: ਮਸ਼ਹੂਰ ਸੀਰੀਅਲ 'ਕ੍ਰਾਈਮ ਪੈਟਰੋਲ' ਦੇ ਐਕਟਰ ਨਿਤਿਨ ਚੌਹਾਨ ਨੇ ਕੀਤੀ ਖੁਦਕੁਸ਼ੀ? 35 ਦੀ ਉਮਰ 'ਚ ਹੋਇਆ ਦੇਹਾਂਤ

Crime Patrol Actor Committs Suicide: ਰਿਐਲਿਟੀ ਸ਼ੋਅ ਦਾਦਾਗਿਰੀ 2 ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਸਿਰਫ਼ 35 ਸਾਲਾਂ ਦਾ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ ਦਾਦਾਗਿਰੀ 2 ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ।

Punjab News: 10 ਹਜ਼ਾਰ ਸਰਪੰਚਾਂ ਨੂੰ ਅੱਜ ਸਹੁੰ ਚੁਕਾਉਣਗੇ CM ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਹੋਣਗੇ ਮੁੱਖ ਮਹਿਮਾਨ, ਲੁਧਿਆਣਾ 'ਚ ਹੋਵੇਗਾਂ ਸ਼ਾਨਦਾਰ ਸਮਾਗਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਗਏ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਪ੍ਰੋਗਰਾਮ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਵੇਕਲਾ ਸਮਾਗਮ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ। ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦਾ ਥੰਮ੍ਹ ਮੰਨਿਆ ਜਾਂਦਾ ਹੈ।

Bathinda News: ਨੌਜਵਾਨ ਨੂੰ ਕੇਕ ਕੱਟਣ ਲਈ ਬੁਲਾਇਆ ਤੇ ਫਿਰ ਮਾਰ ਦਿੱਤੀ ਗੋਲੀ, ਪਟਾਕਿਆਂ ਦੇ ਰੌਲੇ 'ਚ ਕਿਸੇ ਨੂੰ ਨਹੀਂ ਸੁਣੀ ਆਵਾਜ਼

ਗੱਗੂ ਜਦੋਂ ਜਨਮ ਦਿਨ ਦਾ ਕੇਕ ਕੱਟਣ ਲਈ ਨੌਜਵਾਨਾਂ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਵਿਰੋਧੀ ਨੌਜਵਾਨਾਂ ਨਾਲ ਉਸ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਗੱਗੂ ਦੇ ਪੇਟ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

Shah Rukh Khan: ਮੁੰਬਈ 'ਚ 200 ਕਰੋੜ ਦਾ ਘਰ, ਇੰਗਲੈਂਡ ਤੇ ਦੁਬਈ 'ਚ ਸ਼ਾਨਦਾਰ ਬੰਗਲੇ, ਪੂਰੀ ਦੁਨੀਆ 'ਚ ਇੰਨੀਂ ਜ਼ਮੀਨਾਂ ਦੇ ਮਾਲਕ ਹਨ ਸ਼ਾਹਰੁਖ

Shah Rukh Khan Birthday: 

Diwali 2024: ਲਗਜ਼ਰੀ Villa ਖਰੀਦਣ 'ਤੇ ਫਰੀ ਮਿਲ ਰਹੀ ਲੈਂਬਰਗਿਨੀ ਕਾਰ, ਇਹ ਰੀਅਲ ਅਸਟੇਟ ਕੰਪਨੀ ਦੇ ਰਹੀ ਬੰਪਰ ਦੀਵਾਲੀ ਆਫਰ

ਕੰਪਨੀ ਆਪਣੇ ਹਾਊਸਿੰਗ ਪ੍ਰੋਜੈਕਟਾਂ ਵਿੱਚ ਲਗਜ਼ਰੀ ਵਿਲਾ ਖਰੀਦਣ ਵਾਲੇ ਘਰੇਲੂ ਖਰੀਦਦਾਰਾਂ ਨੂੰ ਮੁਫਤ ਲੈਂਬੋਰਗਿਨੀ ਕਾਰਾਂ ਦੇਵੇਗੀ। ਇਸ ਪੇਸ਼ਕਸ਼ ਦੇ ਜ਼ਰੀਏ, ਕੰਪਨੀ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ ਜੋ ਹਾਈ ਐਂਡ ਕਾਰਾਂ ਨੂੰ ਪਸੰਦ ਕਰਦੇ ਹਨ ਅਤੇ ਪ੍ਰੀਮੀਅਮ ਰੀਅਲ ਅਸਟੇਟ ਪ੍ਰੋਜੈਕਟਾਂ ਵਿੱਚ ਘਰ ਖਰੀਦਣਾ ਚਾਹੁੰਦੇ ਹਨ।

Ammy Virk's Father, Kuljit Singh, Unanimously Elected as Sarpanch of Village Mohar Majra

In a remarkable display of unity and mutual brotherhood, the people of Lohar Majra village in Nabha, Patiala, have unanimously elected Kuljit Singh, father of renowned Punjabi singer and actor Ammy Virk, as their new Sarpanch.

Ek Villain Returns : ਪੰਜਵੇਂ ਦਿਨ ਏਕ ਵਿਲੇਨ ਰਿਟਰਨਜ਼ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਡਿੱਗੀ, ਕੀਤਾ ਏਨਾ ਬਿਜਨੈੱਸ

'ਏਕ ਵਿਲੇਨ ਰਿਟਰਨਜ਼' ਦਾ 50 ਕਰੋੜ ਕਲੱਬ 'ਚ ਐਂਟਰੀ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਫਿਲਮ ਚਾਰ ਦਿਨਾਂ 'ਚ ਸਿਰਫ 26.56 ਕਰੋੜ ਦਾ ਕਾਰੋਬਾਰ ਕਰ ਸਕੀ ਹੈ। ਹੁਣ ਜੇਕਰ ਪੰਜਵੇਂ ਦਿਨ ਦਾ ਸੰਗ੍ਰਹਿ ਵੀ ਮਿਲਾ ਲਿਆ ਜਾਵੇ ਤਾਂ ਬਹੁਤਾ ਫਰਕ ਨਹੀਂ ਪੈਣ ਵਾਲਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਆਹ ਮਗਰੋਂ ਪਹਿਲੀ ਵਾਰ ਆਪਣੇ ਪਰਿਵਾਰ ਸਣੇ ਪਿੰਡ ਸਤੌਜ ਪੁੱਜੇ

ਮੁੱਖ ਮੰਤਰੀ ਨੇ ਸਾਦੇ ਵਿਆਹ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਕਰਜ਼ੇ ਲੈ ਕੇ ਵਿਆਹ ਕਰਨੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸੰਬੋਧਨ 'ਚ ਸੀਐੱਮ ਨੇ ਹੋਰ ਕਈ ਵਾਅਦੇ ਪਿੰਡ ਵਾਸੀਆਂ ਨਾਲ ਕੀਤੇ। 

Advertisement