Sunday, December 22, 2024

vicky

Ankita Lokhande: ਬਾਲੀਵੁੱਡ ਸੈਲੇਬਸ ਤੋਂ ਵੀ ਮਹਿੰਗੇ ਘਰ ਚ ਰਹਿੰਦੀ ਹੈ ਇਹ ਟੀਵੀ ਅਦਾਕਾਰਾ, 70 ਕਰੋੜ ਦਾ ਘਰ 5 ਸਟਾਰ ਹੋਟਲ ਨੂੰ ਵੀ ਪਾਉਂਦਾ ਮਾਤ, ਦੇਖੋ ਤਸਵੀਰਾਂ

Ankita Lokhande 70 Crore House: ਅੱਜ ਅਸੀਂ ਤੁਹਾਨੂੰ ਟੀਵੀ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੀ ਇੱਕ ਅਦਾਕਾਰਾ ਬਾਰੇ ਦੱਸਾਂਗੇ, ਜੋ 70 ਕਰੋੜ ਰੁਪਏ ਦੇ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਆਪਣੇ ਘਰ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ।

ਕੈਟਰੀਨਾ-ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਆਦਿਤਿਆ ਰਾਜਪੂਰ ਗ੍ਰਿਫਤਾਰ

ਮਨਵਿੰਦਰ ਲਖਨਊ ਦਾ ਰਹਿਣ ਵਾਲਾ ਹੈ ਅਤੇ ਕੈਟਰੀਨਾ ਦਾ ਬਹੁਤ ਵੱਡਾ ਫੈਨ ਹੈ। ਉਕਤ ਆਦਿਤਿਆ ਰਾਜਪੂਰ ਉਰਫ਼ ਮਨਵਿੰਦਰ ਨਾਂ ਦਾ ਇਹ ਵਿਅਕਤੀ ਕੈਟਰੀਨਾ ਨੂੰ ਆਪਣੀ ਪਤਨੀ ਦਸਦਾ ਹੈ। ਇਹੀ ਨਹੀਂ ਉਹ ਖੁਦ ਨੂੰ ਬਾਲੀਵੁੱਡ ਕਿੰਗ ਵੀ ਕਹਿੰਦਾ ਹੈ।

IIFA 2022 Winners : ਆਈਫਾ ਬੈਸਟ ਅਦਾਕਾਰ ਬਣੇ ਵਿੱਕੀ ਕੌਸ਼ਲ, ਬੈਸਟ ਅਦਾਕਾਰਾ ਦਾ ਖਿਤਾਬ ਕ੍ਰਿਤੀ ਸੈਨਨ ਨੇ ਜਿੱਤਿਆ

ਐਕਟਰ ਵਿੱਕੀ ਕੌਸ਼ਲ ਨੇ ਆਈਫਾ 2022 ਬੈਸਟ ਐਕਟਰ ਦਾ ਖਿਤਾਬ ਜਿੱਤਿਆ ਹੈ। ਵਿੱਕੀ ਕੌਸ਼ਲ ਨੂੰ ਫਿਲਮ ਸਰਦਾਰ ਊਧਮ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2020 ਵਿੱਚ ਵਿੱਕੀ ਕੌਸ਼ਲ ਨੂੰ ਫਿਲਮ ਸੰਜੂ ਵਿੱਚ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਆਈਫਾ ਐਵਾਰਡ ਵੀ ਮਿਲ ਚੁੱਕਾ ਹੈ।

Smart Jodi Winner : ਅੰਕਿਤਾ-ਵਿੱਕੀ ਨੇ ਜਿੱਤਿਆ 'ਸਮਾਰਟ ਜੋੜੀ' ਦਾ ਖ਼ਿਤਾਬ, ਟਰਾਫੀ ਦੇ ਨਾਲ ਮਿਲਿਆ 25 ਲੱਖ ਦਾ ਜ਼ਬਰਦਸਤ ਨਕਦ ਇਨਾਮ

ਅੰਕਿਤਾ ਅਤੇ ਵਿੱਕੀ, ਜੋ ਇਸ ਸਾਲ ਹੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ, ਹਾਲ ਹੀ ਵਿੱਚ ਚਾਰ ਮਹੀਨੇ ਇਕੱਠੇ ਹੋਏ ਹਨ। ਦੋਵਾਂ ਨੇ ਚਾਰ ਮਹੀਨੇ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ 'ਤੇ ਸ਼ੋਅ ਜਿੱਤਿਆ। ਜਿਸ ਨਾਲ ਉਸਦਾ ਜਸ਼ਨ ਦੁੱਗਣਾ ਹੋ ਗਿਆ। ਇਸ ਦੇ ਨਾਲ ਹੀ ਉਸ ਨੂੰ 25 ਲੱਖ ਦਾ ਨਕਦ ਇਨਾਮ ਵੀ ਦਿੱਤਾ ਗਿਆ। ਸ਼ੋਅ ਦੇ ਫਿਨਾਲੇ 'ਚ ਬਾਲੀਵੁੱਡ ਦੀ ਪਿਆਰੀ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਨੂੰ ਬੁਲਾਇਆ ਗਿਆ। ਉਨ੍ਹਾਂ ਨਾਲ ਗਾਇਕ ਕੁਮਾਰ ਸਾਨੂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ੋਅ ਵਿੱਚ ਜੇਤੂ ਨੂੰ ਟਰਾਫੀ ਅਤੇ ਚੈੱਕ ਆਪਣੇ ਹੱਥਾਂ ਨਾਲ ਦਿੱਤਾ।

ਵਿੱਕੀ ਕੌਸ਼ਲ ਦੇ ਸਿਰ ਚੜ੍ਹਿਆ ਐਮੀ ਵਿਰਕ ਦੇ ਨਵੇਂ ਗੀਤ 'Heart Attack' ਦਾ ਬੁਖਾਰ

ਵਿੱਕੀ ਕੌਸ਼ਲ ਨੂੰ ਪੰਜਾਬੀ ਮਿਊਜ਼ਿਕ ਬਹੁਤ ਜ਼ਿਆਦਾ ਪਸੰਦ ਹੈ। ਜਿਸ ਕਰਕੇ ਉਨ੍ਹਾਂ ਅਕਸਰ ਹੀ ਪੰਜਾਬੀ ਗੀਤਾਂ ਦਾ ਅਨੰਦ ਲੈਂਦੇ ਦੇਖਿਆ ਜਾ ਚੁੱਕਿਆ ਹੈ।

ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦੀ ਹੋਈ ਪਛਾਣ

ਚੰਡੀਗੜ੍ਹ: ਵਿੱਕੀ ਮਿੱਡੂਖੇੜਾ ਦੇ ਕਾਤਲਾਂ ਸਬੰਧੀ ਪੁਲਿਸ ਨੇ ਸੋਮਵਾਰ ਨੂੰ ਚਾਰ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਇਥੇ ਦਸ ਦੀਏ ਕਿ ਬੀਤੇ ਸਨਿਚਰਵਾਰ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ 

ਇਸ ਕਰ ਕੇ ਮਾਰਿਆ ਗਿਆ ਵਿੱਕੀ ਮਿੱਡੂਖੇੜਾ

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ਜ਼ਿਲ੍ਹੇ ਦੇ ਸੈਕਟਰ-71 ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ 

Advertisement